ਸ੍ਰੀਨਗਰ: ਪਾਕਿਸਤਾਨ ਵੱਲੋ ਇਕ ਵਾਰ ਫਿਰ ਸੀਜ਼ਫਾਇਰ ਦਾ ਉਲੰਘਣ ਕੀਤਾ ਗਿਆ ਹੈ। ਪੁੰਛ ਜ਼ਿਲ੍ਹੇ ਦੇ ਸਵਾਗਜੀਨ ਸੇਕ ਵਿੱਚ ਸਵੇਰੇ 8:30 ਵਜੇ ਸਰਹੱਦੀ ਸੁਰੱਖਿਆ ਬਲ 'ਤੇ ਗੋਲੀਬਾਰੀ ਕੀਤੀ ਗਈ। ਇਸ 'ਤੇ ਜਵਾਬੀ ਕਾਰਵਾਈ ਕਰਦਿਆ ਭਾਰਤੀ ਫੌਜ ਨੇ ਮੂੰਹ ਤੋੜ ਜਵਾਬ ਦਿੱਤਾ। ਖ਼ਬਰ ਮਿਲਣ ਤੱਕ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਸੀ।
ਇਸ ਤੋਂ ਪਹਿਲਾਂ ਵੀ ਪਾਕਿਸਤਾਨ ਨੇ ਨੌਸ਼ੇਰਾ ਸੈਕਟਰ ਦੇ ਚੌਕੀਆ ਦੇ ਨੇੜੇ ਮੌਟਾਰ ਦਾਗੇ ਸਨ ਜਿਸ ਮਗਰੋਂ ਭਾਰਤੀ ਜਵਾਨਾਂ ਨੇ ਇਸ 'ਤੇ ਵੀ ਜਵਾਬੀ ਕਾਰਵਾਈ ਕੀਤੀ ।
ਪਾਕਿ ਨੇ ਕੀਤਾ ਸੀਜ਼ਫਾਇਰ ਦਾ ਉਲੰਘਣ - india
ਪਾਕਿਸਤਾਨ ਆਪਣੀ ਨਾਪਾਕ ਹਰਕਤਾਂ ਤੋ ਬਾਜ਼ ਨਹੀ ਆ ਰਿਹਾ। ਪਾਕਿਸਤਾਨ ਨੇ ਅੱਜ ਫ਼ਿਰ ਸੀਜ਼ਫਾਇਰ ਦਾ ਉਲੰਘਣ ਕੀਤਾ ਜਿਸ ਦਾ ਭਾਰਤੀ ਫ਼ੌਜ ਨੇ ਮੂੰਹਤੋੜ ਜਵਾਬ ਦਿੱਤਾ ਹੈ।
ਜਵਾਬੀ ਕਾਰਵਾਈ ਜਾਰੀ
ਸ੍ਰੀਨਗਰ: ਪਾਕਿਸਤਾਨ ਵੱਲੋ ਇਕ ਵਾਰ ਫਿਰ ਸੀਜ਼ਫਾਇਰ ਦਾ ਉਲੰਘਣ ਕੀਤਾ ਗਿਆ ਹੈ। ਪੁੰਛ ਜ਼ਿਲ੍ਹੇ ਦੇ ਸਵਾਗਜੀਨ ਸੇਕ ਵਿੱਚ ਸਵੇਰੇ 8:30 ਵਜੇ ਸਰਹੱਦੀ ਸੁਰੱਖਿਆ ਬਲ 'ਤੇ ਗੋਲੀਬਾਰੀ ਕੀਤੀ ਗਈ। ਇਸ 'ਤੇ ਜਵਾਬੀ ਕਾਰਵਾਈ ਕਰਦਿਆ ਭਾਰਤੀ ਫੌਜ ਨੇ ਮੂੰਹ ਤੋੜ ਜਵਾਬ ਦਿੱਤਾ। ਖ਼ਬਰ ਮਿਲਣ ਤੱਕ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਸੀ।
ਇਸ ਤੋਂ ਪਹਿਲਾਂ ਵੀ ਪਾਕਿਸਤਾਨ ਨੇ ਨੌਸ਼ੇਰਾ ਸੈਕਟਰ ਦੇ ਚੌਕੀਆ ਦੇ ਨੇੜੇ ਮੌਟਾਰ ਦਾਗੇ ਸਨ ਜਿਸ ਮਗਰੋਂ ਭਾਰਤੀ ਜਵਾਨਾਂ ਨੇ ਇਸ 'ਤੇ ਵੀ ਜਵਾਬੀ ਕਾਰਵਾਈ ਕੀਤੀ ।
Intro:Body:
Conclusion:
imp
Conclusion: