ETV Bharat / bharat

ਭਾਰਤ 'ਚ 33.87 ਲੱਖ ਹੋਇਆ ਕੋਰੋਨਾ ਪੀੜਤਾਂ ਦਾ ਅੰਕੜਾ, 61 ਹਜ਼ਾਰ ਤੋਂ ਵੱਧ ਮੌਤਾਂ

author img

By

Published : Aug 28, 2020, 11:32 AM IST

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 77,266 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਅਤੇ 1,057 ਮੌਤਾਂ ਹੋਈਆਂ ਹਨ। ਦੇਸ਼ ਵਿੱਚ ਕੋਰੋਨਾ ਪੀੜਤਾਂ ਦਾ ਅੰਕੜਾ ਵੱਧ ਕੇ 33,87,500 ਹੋ ਗਿਆ ਹੈ।

33.87 ਲੱਖ ਹੋਇਆ ਕੋਰੋਨਾ ਪੀੜਤਾਂ ਦਾ ਅੰਕੜਾ
33.87 ਲੱਖ ਹੋਇਆ ਕੋਰੋਨਾ ਪੀੜਤਾਂ ਦਾ ਅੰਕੜਾ

ਨਵੀਂ ਦਿੱਲੀ: ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 77,266 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 1,057 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਨਵੇਂ ਕੇਸਾਂ ਦੀ ਪੁਸ਼ਟੀ ਹੋਣ ਮਗਰੋਂ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ 33,87,500 ਹੋ ਗਿਆ ਹੈ। ਹੁਣ ਤੱਕ ਇਸ ਮਹਾਂਮਾਰੀ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ 61,529 ਹੋ ਗਈ ਹੈ।

ਆਈਸੀਐਮਆਰ ਵੱਲੋਂ 27 ਅਗਸਤ ਤੱਕ ਟੈਸਟ ਕੀਤੇ ਗਏ ਨਮੂਨਿਆਂ ਦੀ ਕੁੱਲ ਸੰਖਿਆ 3,94,77,848 ਹੈ। ਬੀਤੇ ਦਿਨ 9,01,338 ਨਮੂਨਿਆਂ ਦੀ ਜਾਂਚ ਕੀਤੀ ਗਈ।

ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 77,266 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 61,529 ਮੌਤਾਂ ਹੋਈਆਂ ਹਨ। ਇਸ ਦੇ ਨਾਲ ਦੇਸ਼ 'ਚ ਕੋਰੋਨਾ ਦੇ ਕੁੱਲ 33,87,500 ਮਾਮਲੇ ਹੋ ਚੁੱਕੇ ਹਨ। ਇਨ੍ਹਾਂ 'ਚ 7,42,023 ਮਾਮਲੇ ਐਕਟਿਵ ਹਨ। ਉੱਥੇ ਹੀ ਹੁਣ ਤੱਕ 25,83,948 ਲੋਕ ਸਿਹਤਯਾਬ ਹੋ ਗਏ ਹਨ ਅਤੇ ਹੁਣ ਤੱਕ 61,529 ਮੌਤਾਂ ਹੋ ਚੁੱਕੀਆਂ ਹਨ।

📢#CoronaVirusUpdates:

📍#COVID19 India Tracker
(As on 28 August, 2020, 08:00 AM)

➡️Confirmed cases: 33,87,948
➡️Recovered: 25,83,948 (76.3%)👍
➡️Active cases: 7,42,023 (21.9%)
➡️Deaths: 61,529 (1.8%)#IndiaFightsCorona#IndiaWillWin#StaySafe

Via @MoHFW_INDIA pic.twitter.com/QyrdW8nxQY

— #IndiaFightsCorona (@COVIDNewsByMIB) August 28, 2020

ਕੋਵਿਡ -19 ਦੇ ਕੇਸਾਂ 'ਚ ਘੱਟ ਹੋਈ ਮੌਤ ਦਰ

ਸਿਹਤ ਮੰਤਰਾਲੇ ਮੁਤਾਬਕ ਪਿਛਲੇ 5 ਮਹੀਨਿਆਂ 'ਚ 75% ਮਾਮਲੇ ਰਿਕਵਰ ਹੋਏ ਹਨ ਤੇ ਸਿਰਫ 25% ਹੀ ਹੁਣ ਐਕਟਿਵ ਹਨ। ਕੇਂਦਰ ਦੀ ਰਣਨੀਤੀ ਟੈਸਟ-ਟ੍ਰੈਕ-ਟ੍ਰੀਟ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰ ਰਹੀ ਹੈ। ਇਸ ਦੇ ਲਾਗੂ ਹੋਣ ਨਾਲ ਕੋਵਿਡ -19 ਦੇ ਕੇਸਾਂ 'ਚ ਮੌਤ ਦਰ ਘੱਟ ਗਈ ਹੈ ਤੇ ਰਿਕਵਰੀ ਰੇਟ ਵੱਧ ਗਿਆ ਹੈ।

  • #IndiaFightsCorona

    In the past 5 months, more than 3/4 of cases have recovered and less than 1/4 are active now.

    Effective implementation of Centre's strategic and graded TEST-TRACK-TREAT approach has led to higher recoveries and lower fatality. pic.twitter.com/Jmk2Sgk6WI

    — Ministry of Health (@MoHFW_INDIA) August 28, 2020 " class="align-text-top noRightClick twitterSection" data=" ">

ਹਾਈਕੋਰਟ ਨੇ ਦਿੱਤੇ ਅਦਾਲਤਾਂ ਬੰਦ ਰੱਖਣ ਦੇ ਹੁਕਮ

ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਵੀਕੈਂਡ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਹੁਕਮ ਦਿੱਤਾ ਹੈ ਕਿ ਦੋਹਾਂ ਸੂਬਿਆਂ ਸਣੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਅਧੀਨ ਅਦਾਲਤਾਂ ਅਗਲੇ ਹੁਕਮਾਂ ਤੱਕ ਸ਼ਨੀਵਾਰ ਦੇ ਦਿਨ ਬੰਦ ਰਹਿਣਗੀਆਂ।

ਹਾਈਕੋਰਟ ਨੇ ਦਿੱਤੇ ਅਦਾਲਤਾਂ ਬੰਦ ਰੱਖਣ ਦੇ ਹੁਕਮ
ਹਾਈਕੋਰਟ ਨੇ ਦਿੱਤੇ ਅਦਾਲਤਾਂ ਬੰਦ ਰੱਖਣ ਦੇ ਹੁਕਮ

ਨਵੀਂ ਦਿੱਲੀ: ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 77,266 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 1,057 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਨਵੇਂ ਕੇਸਾਂ ਦੀ ਪੁਸ਼ਟੀ ਹੋਣ ਮਗਰੋਂ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ 33,87,500 ਹੋ ਗਿਆ ਹੈ। ਹੁਣ ਤੱਕ ਇਸ ਮਹਾਂਮਾਰੀ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ 61,529 ਹੋ ਗਈ ਹੈ।

ਆਈਸੀਐਮਆਰ ਵੱਲੋਂ 27 ਅਗਸਤ ਤੱਕ ਟੈਸਟ ਕੀਤੇ ਗਏ ਨਮੂਨਿਆਂ ਦੀ ਕੁੱਲ ਸੰਖਿਆ 3,94,77,848 ਹੈ। ਬੀਤੇ ਦਿਨ 9,01,338 ਨਮੂਨਿਆਂ ਦੀ ਜਾਂਚ ਕੀਤੀ ਗਈ।

ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 77,266 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 61,529 ਮੌਤਾਂ ਹੋਈਆਂ ਹਨ। ਇਸ ਦੇ ਨਾਲ ਦੇਸ਼ 'ਚ ਕੋਰੋਨਾ ਦੇ ਕੁੱਲ 33,87,500 ਮਾਮਲੇ ਹੋ ਚੁੱਕੇ ਹਨ। ਇਨ੍ਹਾਂ 'ਚ 7,42,023 ਮਾਮਲੇ ਐਕਟਿਵ ਹਨ। ਉੱਥੇ ਹੀ ਹੁਣ ਤੱਕ 25,83,948 ਲੋਕ ਸਿਹਤਯਾਬ ਹੋ ਗਏ ਹਨ ਅਤੇ ਹੁਣ ਤੱਕ 61,529 ਮੌਤਾਂ ਹੋ ਚੁੱਕੀਆਂ ਹਨ।

ਕੋਵਿਡ -19 ਦੇ ਕੇਸਾਂ 'ਚ ਘੱਟ ਹੋਈ ਮੌਤ ਦਰ

ਸਿਹਤ ਮੰਤਰਾਲੇ ਮੁਤਾਬਕ ਪਿਛਲੇ 5 ਮਹੀਨਿਆਂ 'ਚ 75% ਮਾਮਲੇ ਰਿਕਵਰ ਹੋਏ ਹਨ ਤੇ ਸਿਰਫ 25% ਹੀ ਹੁਣ ਐਕਟਿਵ ਹਨ। ਕੇਂਦਰ ਦੀ ਰਣਨੀਤੀ ਟੈਸਟ-ਟ੍ਰੈਕ-ਟ੍ਰੀਟ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰ ਰਹੀ ਹੈ। ਇਸ ਦੇ ਲਾਗੂ ਹੋਣ ਨਾਲ ਕੋਵਿਡ -19 ਦੇ ਕੇਸਾਂ 'ਚ ਮੌਤ ਦਰ ਘੱਟ ਗਈ ਹੈ ਤੇ ਰਿਕਵਰੀ ਰੇਟ ਵੱਧ ਗਿਆ ਹੈ।

  • #IndiaFightsCorona

    In the past 5 months, more than 3/4 of cases have recovered and less than 1/4 are active now.

    Effective implementation of Centre's strategic and graded TEST-TRACK-TREAT approach has led to higher recoveries and lower fatality. pic.twitter.com/Jmk2Sgk6WI

    — Ministry of Health (@MoHFW_INDIA) August 28, 2020 " class="align-text-top noRightClick twitterSection" data=" ">

ਹਾਈਕੋਰਟ ਨੇ ਦਿੱਤੇ ਅਦਾਲਤਾਂ ਬੰਦ ਰੱਖਣ ਦੇ ਹੁਕਮ

ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਵੀਕੈਂਡ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਹੁਕਮ ਦਿੱਤਾ ਹੈ ਕਿ ਦੋਹਾਂ ਸੂਬਿਆਂ ਸਣੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਅਧੀਨ ਅਦਾਲਤਾਂ ਅਗਲੇ ਹੁਕਮਾਂ ਤੱਕ ਸ਼ਨੀਵਾਰ ਦੇ ਦਿਨ ਬੰਦ ਰਹਿਣਗੀਆਂ।

ਹਾਈਕੋਰਟ ਨੇ ਦਿੱਤੇ ਅਦਾਲਤਾਂ ਬੰਦ ਰੱਖਣ ਦੇ ਹੁਕਮ
ਹਾਈਕੋਰਟ ਨੇ ਦਿੱਤੇ ਅਦਾਲਤਾਂ ਬੰਦ ਰੱਖਣ ਦੇ ਹੁਕਮ
ETV Bharat Logo

Copyright © 2024 Ushodaya Enterprises Pvt. Ltd., All Rights Reserved.