ETV Bharat / bharat

ਬੀਸੀਸੀਆਈ ‘ਚ ਵੱਧ ਰਹੇ ਭਾਈ-ਭਤੀਜਾਵਾਦ ਨੂੰ ਲੈ ਕੇ ਫੈਨਸ ਨੇ ਲਈ ਫਿਰਕੀ

ਸੌਰਵ ਗਾਂਗੁਲੀ ਤੋਂ ਇਲਾਵਾ, ਸਾਰੇ ਚੁਣੇ ਅਧਿਕਾਰੀਆਂ ਦਾ ਬੀਸੀਸੀਆਈ ਦੇ ਸਾਬਕਾ ਅਧਿਕਾਰੀਆਂ ਨਾਲ ਕੁਝ ਸੰਬੰਧ ਹੈ, ਜਿਸ ਕਾਰਨ ਟੀਮ ਨੂੰ ਟਰੋਲ ਕਰ ਰਹੇ ਲੋਕਾਂ ਨੇ ਕਿਹਾ ਅਜੇ ਵੀ ਰਾਜਾ ਦਾ ਪੁੱਤਰ ਰਾਜਾ ਬਣ ਰਿਹਾ ਹੈ।

ਫ਼ੋਟੋ
author img

By

Published : Oct 16, 2019, 8:16 AM IST

ਹੈਦਰਾਬਾਦ: ਸਾਬਕਾ ਭਾਰਤੀ ਦਿੱਗਜ ਕਪਤਾਨ ਸੌਰਵ ਗਾਂਗੁਲੀ ਨੂੰ ਬੀਸੀਸੀਆਈ ਦੇ ਪ੍ਰਧਾਨ ਦੇ ਅਹੁਦੇ ਲਈ ਚੁਣੇ ਜਾਣ ਦਾ ਫੈਸਲਾ ਲਿਆ ਗਿਆ ਹੈ, ਅਤੇ ਉਨ੍ਹਾਂ ਦੀ ਨਵੀਂ ਟੀਮ ਵੀ ਪੂਰੀ ਤਰ੍ਹਾਂ ਤਿਆਰ ਦਿਖਾਈ ਦਿੰਦੀ ਹੈ, ਜਿਸ ਦੇ 'ਚ ਜੈ ਸ਼ਾਹ, ਅਰੁਣ ਧੂਮਲ, ਮਹਿਮ ਵਰਮਾ, ਬ੍ਰਿਜੇਸ਼ ਪਟੇਲ ਅਤੇ ਜੈਦੇਵ ਸ਼ਾਹ ਸਮੇਤ ਨਾਮ ਸ਼ਾਮਲ ਹਨ।

ਦੱਸਣਯੋਗ ਹੈ ਕਿ ਇਸ ਟੀਮ ਦੀ ਚੋਣ ਪੂਰੀ ਚੋਣ ਪ੍ਰਣਾਲੀ ਦੇ ਤਹਿਤ ਕੀਤੀ ਗਈ ਹੈ, ਪਰ ਇਨ੍ਹਾਂ ਸਾਰੇ ਨਾ ਦੀ ਮੋਹਰ ਲੱਗਣ ਤੋਂ ਬਾਅਦ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਇਸ ਨਵੀਂ ਟੀਮ ਵਿੱਚ ਸਾਬਕਾ ਪ੍ਰਬੰਧਕਾ ਦੇ ਬਹੁਤ ਸਾਰੇ ਰਿਸ਼ਤੇਦਾਰਾਂ ਦੇ ਨਾਅ ਹਨ। ਜਿਸ ਤਰ੍ਹਾਂ ਸਾਬਕਾ ਪ੍ਰਧਾਨ ਅਤੇ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਦਾ ਛੋਟਾ ਭਰਾ ਅਰੁਣ ਧੂਮਲ ਖਜ਼ਾਨਚੀ ਦਾ ਅਹੁਦਾ ਸੰਭਾਲਣਗੇ, ਉਸੇ ਤਰ੍ਹਾਂ ਗ੍ਰਹਿ ਮੰਤਰੀ ਅਤੇ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ, ਸਕੱਤਰ ਹੋਣਗੇ, ਜਦੋਂ ਕਿ ਬੀਸੀਸੀਆਈ ਦੇ ਅਗਲੇ ਸੰਯੁਕਤ ਸਕੱਤਰ, ਜੈਦੇਵ ਸ਼ਾਹ, ਬੀਸੀਸੀਆਈ ਦੇ ਸਾਬਕਾ ਸੈਕਟਰੀ ਨਿਰੰਜਨ ਸ਼ਾਹ ਦਾ ਪੁੱਤਰ ਹੈ। ਇਹ ਸਾਰੇ ਨਾਅ ਕਿਸੇ ਨਾ ਕਿਸੇ ਸਾਬਕਾ ਅਧਿਕਾਰੀ ਨਾਲ ਜੁੜੇ ਹੋਏ ਹਨ।

ਫ਼ੋਟੋ
ਫ਼ੋਟੋ

ਇਹ ਵੀ ਪੜ੍ਹੋਂ: ਪਰਾਲੀ ਨਾ ਸਾੜਨ ਲਈ ਕੇਂਦਰ ਕਿਸਾਨਾਂ ਨੂੰ 100 ਰੁਪਏ ਫੀ ਕੁਇੰਟਲ ਵੱਧ

ਜਦੋਂ ਤੋਂ ਇਹ ਤੱਥ ਸਾਹਮਣੇ ਆਇਆ ਹੈ, ਲੋਕਾਂ ਨੇ ਸੁਪਰ 30 ਫਿਲਮ ਦੇ ਸੰਵਾਦ ਨੂੰ ਉਲਟਾ ਕਰਕੇ ਟੀਮ ਨੂੰ ਟ੍ਰੋਲ ਕੀਤਾ। ਲੋਕਾਂ ਨੇ ਕਿਹਾ ਕਿ ਰਾਜੇ ਦਾ ਪੁੱਤਰ ਅਜੇ ਵੀ ਰਾਜਾ ਬਣ ਰਿਹਾ ਹੈ। ਦੱਸਣਯੋਗ ਹੈ ਕਿ ਬੀਸੀਸੀਆਈ ਦੀ ਇਹ ਨਵੀਂ ਟੀਮ 23 ਅਕਤੂਬਰ 2019 ਨੂੰ ਮੁੰਬਈ ਵਿੱਚ ਬੀਸੀਸੀਆਈ ਦੇ ਅਧਿਕਾਰੀਆਂ ਵਜੋਂ ਸਹੁੰ ਚੁੱਕੇਗੀ।

Intro:Body:

Amrit

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.