ETV Bharat / bharat

ਨਾਨਾ ਪਾਟੇਕਰ ਦਾ ਵੱਡਾ ਖੁਲਾਸਾ, ਕਿਹਾ- ਮਣਿਆ ਸੁਰਵੇ ਮੇਰੇ ਮਾਮੇ ਦਾ ਮੁੰਡਾ ਸੀ - ਨਾਨਾ ਪਾਟੇਕਰ

ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ ਨੇ ਖੁਲਾਸਾ ਕੀਤਾ ਹੇ ਕਿ ਮੁੰਬਈ ਦਾ ਡੌਨ ਮਣਿਆ ਸੁਰਵੇ ਉਨ੍ਹਾਂ ਦੇ ਮਾਮੇ ਦਾ ਮੁੰਡਾ ਸੀ।

Nana Patekar
ਨਾਨਾ ਪਾਟੇਕਰ
author img

By

Published : Jan 23, 2020, 9:13 AM IST

ਪੁਣੇ: ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ ਨੇ ਪਿੰਪਰੀ-ਚਿੰਚਵੜ ਵਿੱਚ ਆਯੋਜਿਤ ਕਲਾਰੰਗ ਸੰਸਕ੍ਰਿਤਕ ਕਲਾ ਸੰਸਥਾਨ ਵਿੱਚ ਬੋਲਦਿਆਂ ਇੱਕ ਅਹਿਮ ਖੁਲਾਸਾ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੁੰਬਈ ਦਾ ਡੌਨ ਮਣਿਆ ਸੁਰਵੇ ਉਨ੍ਹਾਂ ਦੇ ਮਾਮੇ ਦਾ ਮੁੰਡਾ ਸੀ।

ਨਾਨਾ ਪਾਟੇਕਰ ਨੇ ਕਿਹਾ, "ਮੁੰਬਈ ਦਾ ਡੌਨ ਮਣਿਆ ਸੁਰਵੇ ਮੇਰਾ ਭਰਾ ਸੀ। ਮੇਰੀ ਮਾਂ ਮੈਨੂੰ ਪਿੰਡ ਮੁਰੂਦ ਲੈ ਆਈ ਸੀ ਤਾਂ ਜੋ ਮੈਂ ਉਸ ਵਰਗਾ ਨਾ ਹੋ ਸਕਾਂ। ਦੰਗਿਆਂ ਵਿੱਚ ਆਮ ਲੋਕ ਵੀ ਹਿੰਸਕ ਹੁੰਦੇ ਹਨ ਅਤੇ ਇਸ ਨੂੰ ਜ਼ਾਹਰ ਨਾ ਕਰਨਾ ਗੁਨਾਹ ਹੈ।"

ਇਹ ਵੀ ਪੜ੍ਹੋ: ਪੰਜਾਬ 'ਚ ਆਲ ਪਾਰਟੀ ਮੀਟਿੰਗ ਅੱਜ, ਪਾਣੀ ਦੇ ਮੁੱਦੇ 'ਤੇ ਹੋਵੇਗੀ ਚਰਚਾ

ਉਨ੍ਹਾਂ ਕਿਹਾ, "ਅਪਰਾਧਿਕ ਰੁਝਾਨ ਵਿਚ ਸਭ ਤੋਂ ਮਹੱਤਵਪੂਰਨ ਗੱਲ ਮੇਰੀ ਮਾਂ ਦੇ ਪੱਖ ਵਿੱਚ ਸੀ ਜਿਵੇਂ ਕਿ ਮੇਰੇ ਮਾਮੇ ਦੇ ਬੱਚੇ। ਮੇਰੀ ਮਾਂ ਉਨ੍ਹਾਂ ਤੋਂ ਮੈਨੂੰ ਮੁਰੂਦ ਲੈ ਆਈ। ਮੈਂ ਸੋਚਿਆ ਕਿ ਇਹ ਮੇਰੀ ਮਾਂ ਹੈ ਜੋ ਮੈਨੂੰ ਰੋਕਣ ਲਈ ਮੈਨੂੰ ਪਿੰਡ ਲੈ ਗਈ।"

Intro:mh_pun_01_avb_nana_on_don_mhc10002Body:mh_pun_01_avb_nana_on_don_mhc10002

Anchor:- मुंबई चा डॉन मन्या सुर्वे हा माझा भाऊ आहे असा खुलासा जेष्ठ अभिनेते नाना पाटेकर यांनी केला आहे. तो मी होऊ नये यासाठी माझ्या आईने मला गावाला घेऊन केली अस नाना म्हणाले. ते पिंपरी-चिंचवडमध्ये आयोजित केलेल्या कलारंग सांस्कृतिक कला संस्था ते बोलत होते. दंगली वेळी सामान्य नागरिक हे हिंसक होतो, तो आतून तुंबलेला असतो. व्यक्त न होणे हा गुन्हा आहे असं ही नाना म्हणाले.

नाना पटेकर म्हणाले की, गुन्हेगारी प्रवृत्तीमध्ये सगळ्यात महत्त्वाची गोष्ट माझ्या आई च्या बाजूने, मामा ची मुलं ही तशी होती. त्यांच्यापासून मी लांब राहावं म्हणून आई मुरुड ला घेऊन गेली. पण, ते आहे कुठे तरी आत. जात नाही नाही ती गोष्ट. मन्या सुर्वे हा माझा मामे भाऊ आहे. मला अस वाटत की तो मी होऊ नये यासाठी आई गावाला घेऊन गेली. गुंड हे शांत असतात. अशिक्षित माणूस गुंड झाला परवडतो. सुशिक्षित माणूस गुंड झाल्यानंतर गोंधळ असतो. तो सगळा विचार करू शकतो.

दंगलीच्या वेळी सगळ्यात जास्त हिंसक हा सामान्य माणूस असतो. आत मधून तुंबलेला असतो. तो व्यक्त कधी झालेला नसतो. व्यक्त न होणे हा गुन्हा आहे. ऐकतो सहन करतो. प्रश्न विचारत नाहीत. राजकारण्यांना प्रश्न विचारायला पाहिजेत. आपण मत देतो, मग प्रश्न विचारण्याचा अधिकार आहे. पाच वर्ष्यानी एकदा मत मिळत मग त्याचे धिंदोडे का काढता? का त्याची गाढवावर बसून का धिंड काढता? आमचं मत आहे तुम्ही कशावर बसवलं आहे. पण गप्प बसतो. या सर्वांचा त्रास होतो अस नाना म्हणाले.

साउंड बाईट:- नाना पाटेकर- जेष्ठ अभिनेते Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.