ETV Bharat / bharat

ਮੱਧ ਪ੍ਰਦੇਸ਼ ਵਿੱਚ ਪੰਜਾਬ ਦਾ ਨਸ਼ਾ ਤਸਕਰ ਕਾਬੂ

ਮੱਧਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਵਿੱਚ ਪੁਲਿਸ ਨੇ ਸੰਗਰੂਰ ਦੇ ਰਹਿਣ ਵਾਲੇ ਕੇਵਲ ਸਿੰਘ ਨਾਂਅ ਦੇ ਇੱਕ ਤਸਕਰ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਸਣੇ ਗ੍ਰਿਫ਼ਤਾਰ ਕੀਤਾ।

author img

By

Published : Dec 3, 2019, 6:13 PM IST

ਮੱਧਪ੍ਰਦੇਸ਼
ਫ਼ੋਟੋ

ਮੱਧਪ੍ਰਦੇਸ਼: ਮੰਦਸੌਰ ਜ਼ਿਲ੍ਹੇ ਵਿੱਚ ਪੁਲਿਸ ਨੇ ਸੰਗਰੂਰ ਦੇ ਰਹਿਣ ਵਾਲੇ ਇੱਕ ਤਸਕਰ ਨੂੰ 1 ਕੁਇੰਟਲ 4 ਕਿਲੋ ਡੋਡਾਚੂਰਾ ਸਣੇ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮੁਲਜ਼ਮ ਕੋਲੋਂ ਇੱਕ ਕਾਰ ਦੇ ਨਾਲ ਕਈ ਮੋਬਾਈਲ ਵੀ ਜਬਤ ਕੀਤੇ ਗਏ ਹਨ। ਗੁਪਤ ਜਾਣਕਾਰੀ ਮਿਲਣ ਤੋਂ ਬਾਅਦ ਐੱਸਪੀ ਮੰਦਸੌਰ ਦੀ ਅਗਵਾਈ ਹੇਠ ਕਾਰਵਾਈ ਕੀਤੀ ਗਈ ਹੈ।

ਵੀਡੀਓ

ਇਸ ਬਾਰੇ ਥਾਣਾ ਇੰਚਾਰਜ ਹਿਤੇਸ਼ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਕਾਰ ਦੇ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕਰਕੇ ਇੱਕ ਕ੍ਰੇਟਾ ਕਾਰ ਤੇ 1 ਕੁਇੰਟਲ 4 ਕਿਲੋ ਡੋਡਾਚੂਰਾ ਸਣੇ ਸੰਗਰੂਰ ਦੇ ਰਹਿਣ ਵਾਲੇ ਕੇਵਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਦੌਰਾਨ ਗੋਲਡੀ ਨਾਂਅ ਦਾ ਇੱਕ ਵਿਅਕਤੀ ਫਰਾਰ ਹੋਣ ਵਿੱਚ ਸਫਲ ਰਿਹਾ। ਫੜੇ ਗਏ ਮੁਲਜ਼ਮਾਂ ਕੋਲੋਂ ਕਾਰ ਦੇ ਨਾਲ ਦੋ ਵੱਖ-ਵੱਖ ਨੰਬਰ ਪਲੇਟਾਂ ਅਤੇ ਕਈ ਮੋਬਾਈਲ ਵੀ ਜ਼ਬਤ ਕੀਤੇ ਗਏ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Intro:मध्यप्रदेश के मंदसौर जिले के गरोठ पुलिस की कार्रवाई पंजाब का तस्कर अवैध मादक पदार्थ सहीत गिरफ्तार
गरोठ पुलिस मंदसौर को मिली सफलता, अवैध मादक पदार्थ तस्करो के विरूद्ध की गई कार्यवाही 01 क्विंटल 04 किलो अवैध मादक पदार्थ डोडाचुरा सहित 1 तस्कर गिरफ्तार। आरोपी के कब्जे से एक कार जप्त।*Body:पंजाब का तस्कर अवैध मादक पदार्थ सहीत गिरफ्तार
गरोठ पुलिस मंदसौर को मिली सफलता, अवैध मादक पदार्थ तस्करो के विरूद्ध की गई कार्यवाही 01 क्विंटल 04 किलो अवैध मादक पदार्थ डोडाचुरा सहित 1 तस्कर गिरफ्तार। आरोपी के कब्जे से एक कार जप्त।*

. जिला मन्दसौर में अवैध मादक पदार्थ की तस्करी के रोकथाम के लिये हितेश चौधरी पुलिस अधीक्षक जिला मन्दसौर एवं विनोद कुमार सिंह चौहान अति0पुलिस अधीक्षक अनुभाग गरोठ द्वारा अवैध मादक पदार्थ पर कठोर कार्यवाही के लगातार निर्देशो पर कार्यवाही करते हुवे। गरोठ एवं उनि राकेश चौधरी थाना प्रभारी थाना गरोठ मन्दसौर के निर्देशन में थाना गरोठ क्षेत्रान्तर्गत अवैध मादक पदार्थ डोडाचुरा तस्करी हेतु परिवहन की सूचना मुखबीर द्वारा मिलने पर उनि. के0के0 वसुनिया के नेतृत्व में टीम द्वारा सूचना की तस्दीक एवं कार्यवाही हेतु मौके बर्डीया इस्तमुरा से आगे पहॅुचकर नाका बंदी व घेराबंदी कर मुखबीर सूचना मुताबिक एक सफेद रंग की क्रेटा कार क्र0 आर0जे0 20 सी.बी. 6645 को रोक कर चालक केवल सिंह पिता रूपसिंह रमदासीया सिक्ख निवासी धुरी सदर धुरी संगरूर पंजाब, के अधिपत्य वाली कार से 01 क्विंटल 04 किलो अवेध मादक पदार्थ डोडाचुरा, एवं पी.बी. 13 ए.डब्लु. 1318 नम्बर की 02 नम्बर प्लेट बरामद की गई एवं उक्त आरोपी को गिरफ्तार कर क्रेटा कार को जप्त किया गया।

*फरार आरोपी का नाम*:- गोल्डी सिक्ख निवासी सुनाम शहर सुनाम संगरूर पंजाब
जप्तशुदा मश्रुका:- क्रेटा कार क्र आर0जे0 20 सी.बी. 6645 किमती 10,00,000.00 रू , 01 क्विंटल 04 किलो अवेध मादक पदार्थ डोडाचुरा किमती 2,00,000.00 रू, एक , 01 मोबाईल किमती 5000 रू एवं पी.बी. 13 ए.डब्लु. 1318 नम्बर की 02 नम्बर प्लेट।
*सराहनीय कार्य*:- उनि के0के0 वसुनिया, प्रआर 130 कन्हैयालाल, आर 368 मुनव्वर, आर 599 अनिल, आर 136 सुरेन्द्र, आर 543 रोहित चाकरे, आर 737 रवि नेका का सराहनीय कार्य रहा।

बाइट:--- राकेश चौधरी थाना प्रभारी गरोठConclusion:मध्यप्रदेश के मंदसौर जिले के गरोठ पुलिस की कार्रवाई पंजाब का तस्कर अवैध मादक पदार्थ सहीत गिरफ्तार
गरोठ पुलिस मंदसौर को मिली सफलता, अवैध मादक पदार्थ तस्करो के विरूद्ध की गई कार्यवाही 01 क्विंटल 04 किलो अवैध मादक पदार्थ डोडाचुरा सहित 1 तस्कर गिरफ्तार। आरोपी के कब्जे से एक कार जप्त।*
ETV Bharat Logo

Copyright © 2024 Ushodaya Enterprises Pvt. Ltd., All Rights Reserved.