ਭੋਪਾਲ: ਕਟਾਰਾ ਹਿੱਲਜ਼ ਇਲਾਕੇ ਵਿੱਚ 10 ਕਿੱਲੋ ਵਜਨੀ ਅਤੇ 5 ਫੁੱਟ ਲੰਮੀ ਛਿਪਕਲੀ ਨਿਕਲੀ, ਜਿਸਨੂੰ ਵੇਖ ਹਰ ਕੋਈ ਡਰ ਗਿਆ। ਉੱਥੇ ਹੀ ਇਸਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗ ਗਈ। ਛਿਪਕਲੀ ਦੇ ਨਿਕਲਣ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਛਿਪਕਲੀ ਨੂੰ ਮਾਨਿਟਰ ਲਿਜ਼ਾਰਡ ਸਨੇਕ ਕਹਿੰਦੇ ਹਨ।
VIDEO: ਮੱਧ ਪ੍ਰਦੇਸ਼ 'ਚ ਮਿਲੀ 10 ਕਿੱਲੋ ਦੀ 5 ਫੁੱਟ ਲੰਮੀ ਛਿਪਕਲੀ - ਮੱਧ ਪ੍ਰਦੇਸ਼
ਭੋਪਾਲ ਦੇ ਕਟਾਰਾ ਹਿੱਲਜ਼ ਸਥਿਤ ਮਕਾਨ ਨੰਬਰ C-27 ਵਿੱਚ 5 ਫੁੱਟ 10 ਕਿੱਲੋ ਵਜਨ ਦੀ ਛਿਪਕਲੀ ਨਿਕਲਣ ਨਾਲ ਇਲਾਕੇ 'ਚ ਅਫੜਾ-ਤਫੜੀ ਵਾਲਾ ਮਾਹੌਲ ਬਣ ਗਿਆ। ਜਿਸ ਤੋਂ ਬਾਅਦ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਸੱਪਾਂ ਦੇ ਮਾਹਿਰ ਸ਼ਾਹਿਦ ਅਲੀ ਦੀ ਮਦਦ ਨਾਲ ਉਸਨੂੰ ਫੜ੍ਹ ਲਿਆ ਗਿਆ ਅਤੇ ਇੱਕ ਡੱਬੇ ਵਿੱਚ ਬੰਦ ਕਰ ਦਿੱਤਾ ਗਿਆ।
ਭੋਪਾਲ: ਕਟਾਰਾ ਹਿੱਲਜ਼ ਇਲਾਕੇ ਵਿੱਚ 10 ਕਿੱਲੋ ਵਜਨੀ ਅਤੇ 5 ਫੁੱਟ ਲੰਮੀ ਛਿਪਕਲੀ ਨਿਕਲੀ, ਜਿਸਨੂੰ ਵੇਖ ਹਰ ਕੋਈ ਡਰ ਗਿਆ। ਉੱਥੇ ਹੀ ਇਸਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗ ਗਈ। ਛਿਪਕਲੀ ਦੇ ਨਿਕਲਣ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਛਿਪਕਲੀ ਨੂੰ ਮਾਨਿਟਰ ਲਿਜ਼ਾਰਡ ਸਨੇਕ ਕਹਿੰਦੇ ਹਨ।
VIDEO: ਮੱਧ ਪ੍ਰਦੇਸ਼ 'ਚ ਮਿਲੀ 10 ਕਿੱਲੋ ਦੀ 5 ਫੁੱਟ ਲੰਮੀ ਛਿਪਕਲੀ
ਭੋਪਾਲ ਦੇ ਕਟਾਰਾ ਹਿੱਲਜ਼ ਸਥਿਤ ਮਕਾਨ ਨੰਬਰ C-27 ਵਿੱਚ 5 ਫੁੱਟ 10 ਕਿੱਲੋ ਵਜਨ ਦੀ ਛਿਪਕਲੀ ਨਿਕਲਣ ਨਾਲ ਇਲਾਕੇ 'ਚ ਅਫੜਾ-ਤਫੜੀ ਵਾਲਾ ਮਾਹੌਲ ਬਣ ਗਿਆ। ਜਿਸ ਤੋਂ ਬਾਅਦ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਸੱਪਾਂ ਦੇ ਮਾਹਿਰ ਸ਼ਾਹਿਦ ਅਲੀ ਦੀ ਮਦਦ ਨਾਲ ਉਸਨੂੰ ਫੜ੍ਹ ਲਿਆ ਗਿਆ ਅਤੇ ਇੱਕ ਡੱਬੇ ਵਿੱਚ ਬੰਦ ਕਰ ਦਿੱਤਾ ਗਿਆ।
ਭੋਪਾਲ: ਕਟਾਰਾ ਹਿੱਲਜ਼ ਇਲਾਕੇ ਵਿੱਚ 10 ਕਿੱਲੋ ਵਜਨੀ ਅਤੇ 5 ਫੁੱਟ ਲੰਮੀ ਛਿਪਕਲੀ ਨਿਕਲੀ, ਜਿਸਨੂੰ ਵੇਖ ਹਰ ਕੋਈ ਡਰ ਗਿਆ। ਉੱਥੇ ਹੀ ਇਸਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗ ਗਈ। ਛਿਪਕਲੀ ਦੇ ਨਿਕਲਣ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਛਿਪਕਲੀ ਨੂੰ ਮਾਨਿਟਰ ਲਿਜ਼ਾਰਡ ਸਨੇਕ ਕਹਿੰਦੇ ਹਨ।
ਜਾਣਕਾਰਾਂ ਦੇ ਅਨੁਸਾਰ ਜੇਕਰ ਇਸ ਛਿਪਕਲੀ ਨੇ ਕਿਸੇ ਨੂੰ ਕੱਟ ਲਿਆ ਹੁੰਦਾ, ਤਾਂ ਉਸਦਾ ਬੱਚਣਾ ਮੁਸ਼ਕਲ ਸੀ। ਹਾਲਾਂਕਿ ਜਿਸ ਘਰ ਚੋਂ ਇਹ ਨਿਕਲੀ ਸੀ, ਉਸ ਪਰਿਵਾਰ ਨੇ ਸਮਾਂ ਰਹਿੰਦੇ ਹੀ ਇਸਦੀ ਨਗਰ ਨਿਗਮ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਸੱਪਾਂ ਦੇ ਮਾਹਿਰ ਸ਼ਾਹਿਦ ਅਲੀ ਦੀ ਮਦਦ ਨਾਲ ਉਸਨੂੰ ਫੜ੍ਹ ਲਿਆ ਗਿਆ ਅਤੇ ਇੱਕ ਡੱਬੇ ਵਿੱਚ ਬੰਦ ਕਰ ਦਿੱਤਾ ਗਿਆ ਹੈ।
ਕਟਾਰਾ ਹਿਲਜ਼ ਦੇ ਸੀ-27 ਪ੍ਰਾਇਟ ਸਿਟੀ ਵਿੱਚ ਮਾਨਿਟਰ ਲਿਜ਼ਾਰਡ ਸਨੇਕ ਪਹਿਲੀ ਵਾਰ ਪਾਈ ਗਈ ਹੈ। ਮਾਹਿਰ ਸ਼ਾਹਿਦ ਅਲੀ ਨੇ ਮੌਕੇ ਉੱਤੇ ਪਹੁੰਚਕੇ ਨਗਰ ਨਿਗਮ ਦੇ ਅਮਲੇ ਦੇ ਨਾਲ ਛਿਪਕਲੀ ਨੂੰ ਫੜ੍ਹਨ ਵਿੱਚ ਸਫ਼ਲਤਾ ਹਾਸਲ ਕੀਤੀ। ਮੀਂਹ ਦੇ ਮੌਸਮ ਵਿੱਚ ਅਕਸਰ ਇਲਾਕੇ ਵਿੱਚ ਆਏ ਦਿਨ ਕੀੜੇ-ਮਕੌੜੇ ਅਤੇ ਇਸ ਤਰ੍ਹਾਂ ਦੇ ਜੀਅ ਨਿਕਲਣ ਲੱਗਦੇ ਹਨ।
Conclusion: