ਨਵੀਂ ਦਿੱਲੀ: ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਪੋਂਪੀਓ ਭਾਰਤੀ ਤੇ ਅਮਰੀਕੀ ਉਦਯੋਗ ਦੇ ਲੋਕਾਂ ਨਾਲ ਮਿਲਣਗੇ ਤੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿੱਚ ਭਾਸ਼ਣ ਦੇਣਗੇ।
-
#WATCH Delhi: US Secretary of State Mike Pompeo meets Prime Minister Narendra Modi. The US Secretary of State is on a visit to India from June 25-27. pic.twitter.com/NS7fUvEDe6
— ANI (@ANI) June 26, 2019 " class="align-text-top noRightClick twitterSection" data="
">#WATCH Delhi: US Secretary of State Mike Pompeo meets Prime Minister Narendra Modi. The US Secretary of State is on a visit to India from June 25-27. pic.twitter.com/NS7fUvEDe6
— ANI (@ANI) June 26, 2019#WATCH Delhi: US Secretary of State Mike Pompeo meets Prime Minister Narendra Modi. The US Secretary of State is on a visit to India from June 25-27. pic.twitter.com/NS7fUvEDe6
— ANI (@ANI) June 26, 2019
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਪੋਂਪੀਓ ਵਿਚਾਲੇ ਭਾਰਤ ਵੱਲੋਂ ਰੂਸ ਤੋਂ ਐੱਸ-400 ਮਿਸਾਈਲ ਰੱਖਿਆ ਪ੍ਰਣਾਲੀ ਖ਼ਰੀਦਣ, ਅੱਤਵਾਦ, ਐੱਚ-1ਬੀ ਵੀਜ਼ਾ, ਵਪਾਰ ਤੇ ਇਰਾਨ ਤੋਂ ਤੇਲ ਖ਼ਰੀਦਣ ਵਰਗੇ ਕਈ ਮੁੱਦਿਆਂ 'ਤੇ ਚਰਚਾ ਕੀਤੀ।
-
#WATCH: US Secretary of State Mike Pompeo meets EAM Subrahmanyam Jaishankar at Jawaharlal Nehru Bhawan, Ministry Of External Affairs. #Delhi. pic.twitter.com/zfulw60phk
— ANI (@ANI) June 26, 2019 " class="align-text-top noRightClick twitterSection" data="
">#WATCH: US Secretary of State Mike Pompeo meets EAM Subrahmanyam Jaishankar at Jawaharlal Nehru Bhawan, Ministry Of External Affairs. #Delhi. pic.twitter.com/zfulw60phk
— ANI (@ANI) June 26, 2019#WATCH: US Secretary of State Mike Pompeo meets EAM Subrahmanyam Jaishankar at Jawaharlal Nehru Bhawan, Ministry Of External Affairs. #Delhi. pic.twitter.com/zfulw60phk
— ANI (@ANI) June 26, 2019
ਪੋਂਪੀਓ ਦਾ ਇਹ ਦੌਰਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਜੀ-20 ਸ਼ਿਖਰ ਸੰਮੇਲਨ ਤੇ ਹੋਣ ਵਾਲੀ ਬੈਠਕ ਤੋਂ ਪਹਿਲਾਂ ਹੋ ਰਹੀ ਹੈ। ਇਹ ਸੰਮੇਲਨ 28-29 ਜੂਨ ਨੂੰ ਜਪਾਨ ਦੇ ਓਸਾਕਾ ਵਿੱਚ ਹੋਣ ਵਾਲਾ ਹੈ।
ਪੋਂਪੀਓ ਜੈਸ਼ੰਕਰ ਨਾਲ ਬੈਠਕ ਤੋਂ ਇਲਾਵਾ ਭਾਰਤੀ ਵਿਦੇਸ਼ ਮੰਤਰੀ ਵੱਲੋਂ ਆਯੋਜਿਤ ਕੀਤੇ ਗਏ ਡਿਨਰ ਵਿੱਚ ਵੀ ਸ਼ਾਮਿਲ ਹੋਣਗੇ।