ਨਵੀਂ ਦਿੱਲੀ : ਭਾਰਤ ਨੇ ਚੀਨ ਵਿੱਚੋਂ 250 ਭਾਰਤੀ ਨਾਗਰਿਕਾਂ ਨੂੰ ਕੋਰਨਾ ਵਾਇਰਸ ਪ੍ਰਭਾਵਿਤ ਖੇਤਰਾਂ ਵਿੱਚੋਂ ਬਾਹਰ ਕੱਢਿਆ ਹੈ ਅਤੇ ਬਾਕੀ ਨੂੰ ਬਾਹਰ ਕੱਢਣ ਦਾ ਕੰਮ ਜਾਰੀ ਹੈ ।ਜਿਸ ਦੀ ਜਾਣਕਾਰੀ ਭਾਰਤ ਦੇ ਵਿਦੇਸ਼ ਮੰਤਰਾਲੇ ਵਲੋਂ ਸਾਂਝੀ ਕੀਤੀ ਗਈ ਹੈ।ਵਿਭਾਗ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਭਾਰਤ ਦੇ ਵਿਦੇਸ਼ ਵਿਭਾਗ ਨੇ ਮੰਗਵਾਰ ਨੂੰ ਕਿਹਾ ਹੈ ਕਿ ਚੀਨ ਦੇ ਕੋਰੋਨਾ ਵਾਇਰ ਨਾਲ ਪ੍ਰਭਾਵਿਤ ਵੁਹਾਨ ਸ਼ਹਿਰ ਵਿੱਚੋਂ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜਿਹੜਾ ਇਸ ਘਾਤਕ SARS ਵਰਗੇ ਕੋਰੋਨਾ ਵਾਇਰਸ ਦਾ ਕੇਂਦਰ ਹੈ, ਜਿਸ ਨੇ 50 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ ਤੇ ਹਜ਼ਾਰਾਂ ਹੀ ਇਸ ਤੋਂ ਪ੍ਰਭਾਵਿਤ ਹਨ।
ਵਿਦੇਸ਼ ਵਿਭਾਗ ਦੇ ਬੁਲਾਰੇ ਰਾਵੀਸ਼ ਕੁਮਾਰ ਨੇ ਇੱਕ ਟਵੀਟ ਰਾਹ ਚੀਨ ਦੇ ਵੁਹਾਨ ਤੋਂ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਣ ਦੀ ਕਾਰਵਾਰੀ ਸ਼ੁਰੂ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਆਪਣੇ ਟਵੀਟ ਰਾਹੀ ਆਖਿਆ ਹੈ ਕਿ " ਅਸੀਂ ਚੀਨ ਦੇ ਸੂਬੇ ਹੁਬੇਈ 'ਚ ਐੱਨ ਕੋਰੋਨਾ-2019 ਵਾਇਰਸ ਫੈਲਣ ਨਾਲ ਪੈਦਾ ਹੋਈ ਸਥਿਤੀ ਨਾਲ ਪ੍ਰਭਾਵਿਤ ਹੋਏ ਭਾਰਤੀ ਨਾਗਰਿਕਾਂ ਨੂੰ ਸੂਬੇ 'ਚੋਂ ਬਾਹਰ ਕੱਡਣ ਦੀ ਪ੍ਰਕਿਰਿਆ ਸ਼ੁਰੂਆਤ ਕਰ ਦਿੱਤੀ ਹੈ।
-
⚠️ #CoronaVirusOutbreak Update
— Raveesh Kumar (@MEAIndia) January 28, 2020 " class="align-text-top noRightClick twitterSection" data="1.
We have begun the process to prepare for evacuation of Indian nationals affected by the situation arising out of nCorona-2019 virus outbreak in Hubei Province, China. (1/2)
">1.⚠️ #CoronaVirusOutbreak Update
— Raveesh Kumar (@MEAIndia) January 28, 2020
We have begun the process to prepare for evacuation of Indian nationals affected by the situation arising out of nCorona-2019 virus outbreak in Hubei Province, China. (1/2)⚠️ #CoronaVirusOutbreak Update
— Raveesh Kumar (@MEAIndia) January 28, 2020
We have begun the process to prepare for evacuation of Indian nationals affected by the situation arising out of nCorona-2019 virus outbreak in Hubei Province, China. (1/2)
ਇਸ ਮਗਰੋਂ ੳੇੁਨ੍ਹਾਂ ਨੇ ਇਸ ਵਿੱਚ ਅੱਗੇ ਜੋੜਦੇ ਹੋਏ ਲਿਖਿਆ ਹੈ ਕਿ " ਸਾਡੇ ਬਿਜਿੰਗ ਸਥਿਤ ਦੂਤਾਵਾਸ ਲੋਕਾਂ ਦੇ ਲਈ ਆਵਾਜਾਈ ਦੇ ਸਾਧਨ ਦੇ ਲਈ ਕੰਮ ਕਰ ਰਿਹਾ ਹੈ ਅਤੇ ਇਸ ਨੇ ਚੀਨ ਦੀ ਸਰਕਾਰ ਅਤੇ ਅਧਿਕਾਰੀਆਂ ਅਤੇ ਭਾਰਤੀ ਨਾਗਰਿਕਾਂ ਨਾਲ ਇਸ ਮੁੱਦੇ 'ਤੇ ਸੰਪਰਕ ਬਣਾਇਆ ਹੋਇਆ ਹੈ।"
-
⚠️ #CoronaVirusOutbreak Update
— Raveesh Kumar (@MEAIndia) January 28, 2020 " class="align-text-top noRightClick twitterSection" data=".
We have begun the process to prepare for evacuation of Indian nationals affected by the situation arising out of nCorona-2019 virus outbreak in Hubei Province, China. (1/2)
">.⚠️ #CoronaVirusOutbreak Update
— Raveesh Kumar (@MEAIndia) January 28, 2020
We have begun the process to prepare for evacuation of Indian nationals affected by the situation arising out of nCorona-2019 virus outbreak in Hubei Province, China. (1/2)⚠️ #CoronaVirusOutbreak Update
— Raveesh Kumar (@MEAIndia) January 28, 2020
We have begun the process to prepare for evacuation of Indian nationals affected by the situation arising out of nCorona-2019 virus outbreak in Hubei Province, China. (1/2)
ਚੀਨ ਸਰਕਾਰ ਨੇ ਵਾਇਰਸ ਨਾਲ ਪ੍ਰਭਾਵਿਤ 56 ਮਿਲੀਅਨ ਲੋਕਾਂ 'ਤੇ ਕਿਸੇ ਤਰ੍ਹਾਂ ਦੇ ਪ੍ਰਵਾਸ ਤੇ ਯਾਤਰਾਂ 'ਤੇ ਪਬੰਦੀ ਲਗਾ ਦਿੱਤੀ ਹੈ।ਭਾਰਤ ਦੇ ਹਵਾਬਾਜ਼ੀ ਮੰਤਰਾਲੇ ਨੇ ਦੇਸ਼ ਦੇ 7 ਹਵਾਈ ਅੱਡਿਆਂ 'ਤੇ ਸਿਹਤ ਕੈਂਪ ਬਣਾਏ ਹਨ।ਜਿਹੜਾ ਚੀਨ ਤੇ ਹਾਂਗ ਕਾਂਗ ਤੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਕਰਨਗੇ।
ਵਿਸ਼ਵ ਸਿਹਤ ਸੰਗਠਨ ਨੇ ਵੁਹਾਨ ਵਿੱਚ ਫੈਲੇ ਇਸ ਵਾਇਰਸ ਨੂੰ ਇੱਕ ਹੰਗਾਮੀ ਹਾਲਤ ਕਰਾਰ ਦਿੱਤਾ ਹੈ।