ETV Bharat / bharat

ਦਿੱਲੀ: ਮਾਸਕ ਨਾ ਪਾਉਣ 'ਤੇ ਹੁਣ ਲੱਗੇਗਾ 2000 ਰੁਪਏ ਜੁਰਮਾਨਾ - CM arwind kajeriwal

ਦਿੱਲੀ 'ਚ ਸਖ਼ਤੀ ਕਰਦਿਆਂ ਸਰਕਾਰ ਨੇ ਮਾਸਕ ਨਾ ਪਾਉਣ 'ਤੇ ਲੱਗਣ ਵਾਲੇ ਜ਼ੁਰਮਾਨੇ ਚ 4 ਗੁਣਾ ਵਾਧਾ ਕਰ ਦਿੱਤਾ ਹੈ। ਹੁਣ ਜ਼ੁਰਮਾਨਾ 500 ਤੋਂ ਵੱਧ ਕੇ 2000 ਹੋ ਗਿਆ ਹੈ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
author img

By

Published : Nov 19, 2020, 6:11 PM IST

ਨਵੀਂ ਦਿੱਲੀ: ਦਿੱਲੀ ਵਿੱਚ ਮਾਸਕ ਤੋਂ ਬਿਨਾਂ ਸਫ਼ਰ ਕਰਨਾ ਹੁਣ ਕਾਫ਼ੀ ਮਹਿੰਗਾ ਪੈ ਸਕਦਾ ਹੈ। ਦਿੱਲੀ ਸਰਕਾਰ ਨੇ ਮਾਸਕ ਨਹੀਂ ਪਾਉਣ ਵਾਲੇ ਲੋਕਾਂ ਲਈ ਜ਼ੁਰਮਾਨੇ ਦੀ ਰਕਮ ਵਿਚ 4 ਗੁਣਾ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਹੁਣ ਤੱਕ ਮਾਸਕ ਨਾ ਪਹਿਨਣ 'ਤੇ 500 ਰੁਪਏ ਦਾ ਜ਼ੁਰਮਾਨਾ ਸੀ, ਪਰ ਹੁਣ ਇਸ ਨੂੰ ਵਧਾ ਕੇ 2000 ਰੁਪਏ ਕਰਨ ਦਾ ਸਖ਼ਤ ਫ਼ੈਸਲਾ ਲਿਆ ਗਿਆ ਹੈ। ਦਿੱਲੀ ਸਰਕਾਰ ਦੇ ਅਨੁਸਾਰ ਇਸ ਫ਼ੈਸਲੇ ਨੂੰ ਵੀਰਵਾਰ ਤੋਂ ਹੀ ਲਾਗੂ ਕਰ ਦਿੱਤਾ ਗਿਆ ਹੈ।

  • Met Hon’ble LG. Briefed him about the corona situation in Delhi. We agreed that to create effective deterrent so that people don’t omit wearing masks, we need to increase fine from the present Rs 500 to Rs 2000.

    — Arvind Kejriwal (@ArvindKejriwal) November 19, 2020 " class="align-text-top noRightClick twitterSection" data=" ">

ਇਹ ਜੁਰਮਾਨਾ ਉਨ੍ਹਾਂ ਵਿਅਕਤੀਆਂ ਉੱਤੇ ਲਗਾਇਆ ਜਾਵੇਗਾ ਜੋ ਬਿਨਾਂ ਮਾਸਕ ਘਰੋਂ ਬਾਹਰ ਨਿੱਕਲਦੇ ਹਨ। ਦੂਜੇ ਪਾਸੇ, ਦਿੱਲੀ ਸਰਕਾਰ ਨੇ ਵੀ ਦਿੱਲੀ ਦੀਆਂ ਵੱਖ ਵੱਖ ਸੰਸਥਾਵਾਂ ਨੂੰ ਲੋੜਵੰਦ ਵਿਅਕਤੀਆਂ ਨੂੰ ਮਾਸਕ ਵੰਡਣ ਦੀ ਬੇਨਤੀ ਕੀਤੀ ਹੈ। ਦਿੱਲੀ ਸਰਕਾਰ ਦੇ ਅਨੁਸਾਰ, ਇਸ ਕਾਰਵਾਈ ਦਾ ਉਦੇਸ਼ ਮਹਜ਼ ਜੁਰਮਾਨਾ ਲਗਾਉਣਾ ਹੈ, ਸੱਗੋਂ ਸਰਕਾਰ ਦਿੱਲੀ ਦੇ ਲੋਕਾਂ ਨੂੰ ਕੋਰੋਨਾ ਬਾਰੇ ਜਾਗਰੂਕ ਕਰਨਾ ਚਾਹੁੰਦੀ ਹੈ। ਇਸ ਲਈ ਜਿੱਥੇ ਮਾਸਕ ਨਾ ਪਾਉਣ ਵਾਲੇ ਨੂੰ 2000 ਦਾ ਜ਼ੁਰਮਾਨਾ ਲਾਇਆ ਜਾ ਰਿਹਾ ਹੈ ਉੱਥੇ ਹੀ ਵੱਡੇ ਪੱਧਰ ਤੇ ਦਿੱਲੀ ਚ ਮਾਸਕ ਵੀ ਵੰਡੇ ਜਾਣਗੇ।

  • आप सभी से निवेदन है कि जब भी घर से बाहर निकलें तो मास्क ज़रूर पहनें। सभी सामाजिक, धार्मिक और राजनीतिक इकाइयों से मेरी अपील है कि लोगों को जागरूक करें, मास्क बांटें और लोगों को इस संक्रमण से बचने में मदद करें। pic.twitter.com/lC5H52vQBj

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, “ਵੀਰਵਾਰ ਨੂੰ ਮੈਂ ਉਪ ਰਾਜਪਾਲ ਨਾਲ ਕੋਰੋਨਾ ਦੀ ਸਥਿਤੀ ਬਾਰੇ ਚਰਚਾ ਕੀਤੀ, ਅਸੀਂ ਦੋਵਾਂ ਨੇ ਵਿਚਾਰ ਕੀਤਾ ਕਿ ਜਿੱਥੇ ਵੀ ਲੋਕ ਦਿੱਲੀ ਦੇ ਅੰਦਰ ਮਾਸਕ ਨਹੀਂ ਪਾਉਂਦੇ ਉੱਥੇ ਸਖ਼ਤੀ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਲਈ 2000 ਰੁਪਏ ਜਾ ਜ਼ੁਰਮਾਨਾ ਲਾਇਆ ਜਾ ਰਿਹਾ ਹੈ।

ਮੁੱਖ ਮੰਤਰੀ ਕੇਜਰੀਵਾਲ ਨੇ ਅਪੀਲ ਕਰਦਿਆਂ ਸਮਾਜਿਕ, ਧਾਰਮਿਕ ਸੰਸਥਾਵਾਂ ਤੇ ਰਾਜਨੀਤਕ ਦਲਾਂ ਨੂੰ ਵੱਧ ਵੱਧ ਤੋਂ ਮਾਸਕ ਵੰਡਣ ਦੀ ਅਪੀਲ ਕੀਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.