ETV Bharat / bharat

ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਸਾਂਭਣਗੇ ਫ਼ੌਜੀ ਅਕਾਦਮੀਆਂ ਦੀ ਕਮਾਨ - lt. general harinder singh

ਸਾਬਕਾ ਲੱਦਾਖ ਵਿੱਚ ਚੀਨ ਦੇ ਨਾਲ ਐੱਲਏਸੀ ਦੇ ਮਸਲੇ ਉੱਤੇ ਭਾਰਤੀ ਫ਼ੌਜ ਦੀ ਅਗਵਾਈ ਕਰਨ ਵਾਲੇ ਫ਼ੌਜ ਦੇ ਸੀਨੀਅਰ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਹੁਣ ਹੋਰ ਫ਼ੌਜੀ ਅਕਾਦਮੀ ਦਾ ਕਾਰਜਕਾਰ ਸਾਂਭਣਗੇ। ਉਨ੍ਹਾਂ ਦੀ ਥਾਂ ਲੈਫਟੀਨੈਂਟ ਜਨਰਲ ਪੀਜੀਕੇ ਮੇਨਨ ਲੈਣਗੇ।

ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਸਾਂਭਣਗੇ ਫ਼ੌਜੀ ਅਕਾਦਮੀਆਂ ਦੀ ਕਮਾਨ

author img

By

Published : Sep 30, 2020, 8:32 PM IST

ਨਵੀਂ ਦਿੱਲੀ: ਪੂਰਬੀ ਲੱਦਾਖ ਵਿੱਚ ਚੀਨ ਦੇ ਨਾਲ ਐੱਲਏਸੀ ਮਸਲੇ ਉੱਤੇ ਭਾਰਤੀ ਫ਼ੌਜ ਦੀ ਅਗਵਾਈ ਕਰਨ ਵਾਲੇ ਫ਼ੌਜ ਦੇ ਸੀਨੀਅਰ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਹੁਣ ਹੋਰ ਫ਼ੌਜ ਅਕਾਦਮੀਆਂ ਦਾ ਕਾਰਜਕਾਲ ਸਾਂਭਣਗੇ।

ਲੇਹ ਸਥਿਤ ਮੌਜੂਦਾ 14 ਕੋਰ ਕਮਾਂਡਰ ਲੈਫਟੀਨੈਂਟ ਜਨਰਲ ਸਿੰਘ 1 ਅਕਤੂਬਰ ਤੋਂ ਦੇਹਰਾਦੂਨ ਸਥਿਤ ਭਾਰਤੀ ਫ਼ੌਜ ਅਕਾਦਮੀ ਦੀ ਕਮਾਨ ਸਾਂਭਣਗੇ। ਉਨ੍ਹਾਂ ਦੀ ਥਾਂ ਲੈਫਟੀਨੈਂਟ ਜਨਰਲ ਪੀਜੀਕੇ ਮੇਨਨ ਲੈਣਗੇ। ਮੇਨਨ ਵਰਤਮਾਨ ਵਿੱਚ ਫ਼ੌਜ ਦੇ ਮੁੱਖ ਦਫ਼ਤਰ ਵਿੱਚ ਸ਼ਿਕਾਇਤ ਸਲਾਹਕਾਰ ਬੋਰਡ (ਸੀਏਬੀ) ਦੇ ਵਧੀਕ ਡਾਇਰੈਕਟਰ ਜਨਰਲ ਦੇ ਰੂਪ ਵਿੱਚ ਤਾਇਨਾਤ ਹਨ। ਉਹ ਸੇਵਾ ਨਿਵਾਰਣ ਪ੍ਰਣਾਲੀ ਦੇ ਮੁਖੀ ਹਨ ਅਤੇ ਫ਼ੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਣੇ ਨੂੰ ਸਿੱਧੀ ਰਿਪੋਰਟ ਕਰਦੇ ਹਨ।

6ਵੇਂ ਦੌਰ ਦੀ ਗੱਲਬਾਤ 'ਚ ਸ਼ਾਮਲ ਹੋਏ ਲੈਫਟੀਨੈਂਟ ਜਨਰਲ ਮੇਨਨ

ਲੈਫਟੀਨੈਂਟ ਜਨਰਲ ਮੇਨਨ ਹਾਲ ਹੀ ਵਿੱਚ ਭਾਰਤੀ ਅਤੇ ਚੀਨੀ ਫ਼ੌਜੀਆਂ ਦੇ ਵਿਚਕਾਰ ਹੋਈ ਕਮਾਂਡਰ ਪੱਧਰੀ ਮੀਟਿੰਗ ਦਾ ਹਿੱਸਾ ਸਨ। ਉੱਥੇ ਹੀ ਲੈਫਟੀਨੈਂਟ ਜਨਰਲ ਸਿੰਘ ਚੰਗੀ ਤਰ੍ਹਾਂ ਲਗਾਤਾਰ 5 ਕੋਰ ਕਮਾਂਡਰ ਪੱਧਰੀ ਮੀਟਿੰਗਾਂ ਵਿੱਚ ਚੀਨ ਦੇ ਨਾਲ ਗੱਲਬਾਤ ਵਿੱਚ ਲੱਗੇ ਹੋਏ ਸਨ। ਉਹ ਪਹਿਲੇ ਹੀ ਦਿਨ ਤੋਂ ਅਸਲ ਕੰਟਰੋਲ ਰੇਖਾ (ਐੱਲਏਸੀ) ਉੱਤੇ ਫ਼ੌਜ ਦੀ ਇੱਕਲੀ-ਇਕੱਲੀ ਗਤੀਵਿਧੀ ਉੱਤੇ ਨਜ਼ਰ ਰੱਖੇ ਹੋਏ ਸਨ। 21 ਸਤੰਬਰ ਨੂੰ 6ਵੇਂ ਦੌਰ ਦੀ ਗੱਲਬਾਤ ਦੌਰਾਨ ਹੀ ਲੈਫਟੀਨੈਂਟ ਜਨਰਲ ਮੇਨਨ ਨੇ ਪੂਰਬੀ ਲੱਦਾਖ ਵਿੱਚ ਚੀਨ ਦੇ ਨਾਲ 5 ਮਹੀਨੇ ਤੱਕ ਚੱਲੇ ਵਿਰੋਧ ਦੇ ਪ੍ਰਸਤਾਵ ਉੱਤੇ ਚਰਚਾ ਕਰਨ ਵਾਲੀ ਗੱਲਬਾਤ ਟੀਮ ਵਿੱਚ ਸ਼ਾਮਲ ਹੋਏ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.