ETV Bharat / bharat

ਓਡੀਸ਼ਾ: ਪਟੜੀ ਤੋਂ ਉੱਤਰੀ ਲੋਕਮਾਨਿਆ ਤਿਲਕ ਐਕਸਪ੍ਰੈਸ, 40 ਜ਼ਖਮੀ - Mumbai-Bhubaneswar Lokmanya Tilak Terminus Express

ਲੋਕਮਾਨਿਆ ਤਿਲਕ ਐਕਸਪ੍ਰੈਸ (ਮੁੰਬਈ-ਬੀਬੀਐਸਆਰ) ਸੀਟੀਸੀ ਨਿਰਗੁੰਡੀ ਨੇੜੇ ਪਟੜੀ ਤੋਂ ਉੱਤਰ ਗਈ। ਇਸ ਹਾਦਸੇ ਵਿੱਚ 40 ਦੇ ਕਰੀਬ ਲੋਕ ਜ਼ਖਮੀ ਹਨ।

Lokmanya tilak express derailed
ਪਟੜੀ ਤੋਂ ਉਤਰੀ ਲੋਕਮਾਨਿਆ ਤਿਲਕ ਐਕਸਪ੍ਰੈਸ
author img

By

Published : Jan 16, 2020, 8:41 AM IST

Updated : Jan 16, 2020, 9:40 AM IST

ਕੱਟਕ: ਲੋਕਮਾਨਿਆ ਤਿਲਕ ਐਕਸਪ੍ਰੈਸ (ਮੁੰਬਈ-ਬੀਬੀਐਸਆਰ) ਸੀਟੀਸੀ ਨਿਰਗੁੰਡੀ ਨੇੜੇ ਪਟੜੀ ਤੋਂ ਉੱਤਰ ਗਈ।

ਇਸ ਹਾਦਸੇ ਵਿੱਚ 40 ਦੇ ਕਰੀਬ ਲੋਕ ਜ਼ਖਮੀ ਹਨ ਜਿਨ੍ਹਾਂ ਵਿਚੋਂ 6 ਦੀ ਹਾਲਤ ਗੰਭੀਰ ਹੈ। ਉਨ੍ਹਾਂ ਨੂੰ ਐਸਸੀਬੀ ਮੈਡੀਕਲ ਵਿੱਚ ਦਾਖਲ ਕਰਵਾਇਆ ਗਿਆ ਹੈ। ਲੋਕਮਾਨਿਆ ਤਿਲਕ ਐਕਸਪ੍ਰੈਸ ਦੇ ਪਟੜੀ ਤੋਂ ਉੱਤਰਨ ਕਾਰਨ ਪੰਜ ਟ੍ਰੇਨਾਂ ਦਾ ਰਾਹ ਬਦਲ ਦਿੱਤਾ ਗਿਆ ਹੈ।

ਪਟੜੀ ਤੋਂ ਉੱਤਰੀ ਲੋਕਮਾਨਿਆ ਤਿਲਕ ਐਕਸਪ੍ਰੈਸ, 40 ਜ਼ਖਮੀ

ਜਾਣਕਾਰੀ ਮੁਤਾਬਕ ਸੰਘਣੀ ਧੁੰਦ ਕਾਰਨ ਇਹ ਹਾਦਸਾ ਹੋਇਆ ਹੈ। ਮੌਕੇ ਉੱਤੇ ਲੱਗੀ ਰਾਹਤ ਟੀਮ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।

ਦੱਸ ਦਈਏ ਕਿ ਪੂਰੇ ਉੱਤਰ ਭਾਰਤ ਵਿੱਚ ਠੰਢ ਦਾ ਕਹਿਰ ਜਾਰੀ ਹੈ ਅਤੇ ਧੁੰਦ ਵੀ ਕਾਫੀ ਪੈ ਰਹੀ ਹੈ। ਇਸ ਦਾ ਅਸਰ ਰੇਲ ਅਤੇ ਹਵਾਈ ਆਵਾਜਾਈ ਉੱਤੇ ਜ਼ਿਆਦਾ ਵੇਖਣ ਨੂੰ ਮਿਲ ਰਿਹਾ ਹੈ। ਹਰ ਰੋਜ਼ ਕਈ ਉਡਾਣਾਂ ਅਤੇ ਟ੍ਰੇਨਾਂ ਲੇਟ ਹੋ ਰਹੀਆਂ ਹਨ।

Intro:Body:

Cuttack: Lokamanya tilak express(MUMBAI-BBSR) derailed near ctc nirgundi, around 40 injured, 6 severe admited in ctc SCB medical .....more details awaited

Conclusion:
Last Updated : Jan 16, 2020, 9:40 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.