ETV Bharat / bharat

ਧਾਰਾ 370 ਨੂੰ ਹਟਾਉਣ ਦਾ ਬਿੱਲ 370 ਵੋਟਾਂ ਨਾਲ ਹੋਇਆ ਪਾਸ

ਜੰਮੂ-ਕਸ਼ਮੀਰ ਪੁਨਰਗਠਨ ਬਿੱਲ ਨੂੰ ਲੋਕ ਸਭਾ ਵਿੱਚ ਮਨਜ਼ੂਰੀ ਮਿਲ ਗਈ ਹੈ। ਇਸ ਬਿੱਲ ਦੇ ਪੱਖ ਵਿੱਚ 370 ਤੇ ਵਿਰੋਧ ਵਿੱਚ 70 ਵੋਟਾਂ ਪਈਆਂ। ਸ਼ਾਹ ਨੇ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਜੰਮੂ-ਕਸ਼ਮੀਰ ਦੀਆਂ ਜ਼ਮੀਨ ਦੀਆਂ ਕੀਮਤਾਂ ਵਧਣਗੀਆਂ। ਇਸ ਬਿੱਲ ਨੂੰ ਰਾਜ ਸਭਾ ਸੋਮਵਾਰ ਨੂੰ ਹੀ ਮਨਜ਼ੂਰੀ ਮਿਲ ਗਈ ਸੀ।

ਫ਼ੋਟੋ
author img

By

Published : Aug 6, 2019, 10:02 PM IST

ਨਵੀਂ ਦਿੱਲੀ: ਧਾਰਾ 370 ਨੂੰ ਖ਼ਤਮ ਕਰਨ ਲਈ ਸੋਮਵਾਰ ਨੂੰ ਰਾਜ ਸਭਾ ਵਿੱਚ ਮਨਜ਼ੂਰੀ ਮਿਲ ਗਈ ਸੀ। ਹੁਣ ਇਸ ਬਿੱਲ ਦਾ ਆਖਰੀ ਫ਼ੈਸਲਾ ਲੋਕ ਸਭਾ ਤੋਂ ਪਾਸ ਹੋਣ ਰਹਿ ਗਿਆ ਸੀ, ਜਿਸ ਨੂੰ ਲੋਕ ਸਭਾ ਵਿੱਚ ਵੀ ਭਰਵਾ ਸਵਾਗਤ ਕਰ ਕੇ 370 ਵੋਟਾਂ ਪਾ ਲੋਕ ਸਭਾ ਵਿੱਚ ਵੀ ਇਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।। ਜੰਮੂ-ਕਸ਼ਮੀਰ ਪੁਨਰਗਠਨ ਬਿੱਲ ਨੂੰ ਸੰਸਦ ਵਿੱਚ ਬਿੱਲ ਦੇ ਪੱਖ ਵਿੱਚ 370 ਵੋਟਾਂ ਅਤੇ ਵਿਰੋਧ ਵਿੱਚ 70 ਵੋਟਾਂ ਪਈਆਂ ਗਇਆਂ ਹਨ।

ਜ਼ਿਕਰਯੋਗ ਹੈ ਕਿ ਇਸ ਬਿੱਲ ਨੂੰ ਮਨਜੂਰੀ ਮਿਲਣ ਤੋਂ ਬਾਅਦ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸਾਂ ਵਿੱਚ ਵੰਡ ਦਿੱਤਾ ਗਿਆ ਹੈ। ਬਿੱਲ ਦੇ ਵਿੱਚ ਜੰਮੂ-ਕਸ਼ਮੀਰ ਨੂੰ ਦਿੱਲੀ ਤੇ ਲੱਦਾਖ ਨੂੰ ਚੰਡੀਗੜ੍ਹ ਦੇ ਅਧਾਰ 'ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਹੈ। ਬਿੱਲ ਪਾਸ ਹੋਣ ਤੋਂ ਪਹਿਲਾਂ ਜੰਮੂ ਕਸ਼ਮੀਰ ਇੱਕ ਪੂਰਨ ਰਾਜ ਸੀ, ਜਿਸ ਦਾ ਆਪਣਾ ਸੰਵਿਧਾਨ ਤੇ ਆਪਣਾ ਝੰਡਾ ਸੀ ਪਰ ਬਿੱਲ ਪਾਸ ਹੋਣ ਤੋਂ ਬਾਅਦ ਜੰਮੂ ਕਸ਼ਮੀਰ 'ਚੋਂ ਇਹ ਸਭ ਖ਼ਤਮ ਹੋ ਗਿਆ ਹੈ।

  • #WATCH Amit Shah in Lok Sabha earlier today: Hum hurriyat ke saath charcha karna nahi chahte. Haan agar ghati ke logon ke man mein koi shanka hai, ghati ke log hamare hain, hum sine se lagayenge unko,pyaar se rakhenge,pura Hindustan unko pyaar se rakhega.#Article370 #JammuKashmir pic.twitter.com/0zMeGIR8l2

    — ANI (@ANI) August 6, 2019 " class="align-text-top noRightClick twitterSection" data=" ">

ਇਹ ਵੀ ਪੜ੍ਹੋ: ਘਾਟੀ ਵਿੱਚ ਲੱਗੀ 144 ਕਰਕੇ ਪੰਜਾਬ ਬਾਰਡਰ 'ਤੇ ਟਰੱਕਾਂ ਜਮਾਵੜਾ

ਇਸ ਦੋਰਾਣ ਲੋਕ ਸਭਾ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਧਾਰਾ 370 ਹਟਾਏ ਜਾਣ ਦਾ ਵਿਰੋਧ ਕਰਨ ਵਾਲੇ ਸਿੱਖਿਆ ਦੇ ਵਿਰੋਧੀ ਹਨ। ਧਾਰਾ 370 ਹਟਣ ਬਾਅਦ ਜਲਦ ਹੀ ਜੰਮੂ-ਕਸ਼ਮੀਰ ਵਿੱਚ ਸਨਅਤ ਖੋਲ੍ਹੀ ਜਾਏਗੀ। ਸ਼ਾਹ ਨੇ ਇਹ ਵੀ ਕਿਹਾ ਕਿ ਧਾਰਾ ਹਟਣ ਨਾਲ ਜੰਮੂ-ਕਸ਼ਮੀਰ ਵਿੱਚ ਜ਼ਮੀਨ ਦੀਆਂ ਕੀਮਤਾਂ ਵਧਣਗੀਆਂ ਤੇ ਵਾਤਾਵਰਨ ਨੂੰ ਨੁਕਸਾਨ ਨਹੀਂ ਹੋਏਗਾ। ਜੰਮੂ-ਕਸ਼ਮੀਰ ਧਰਤੀ ਦਾ ਸਵਰਗ ਸੀ, ਹੈ ਤੇ ਰਹੇਗਾ। ਇਸ ਸਵਰਗ ਨੂੰ ਕੋਈ ਖ਼ਤਮ ਨਹੀਂ ਕਰ ਸਕਦਾ।

Intro:Body:

370

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.