ETV Bharat / bharat

ਚੱਕਰਵਾਤੀ ਤੂਫ਼ਾਨ ਫੋਨੀ ਦਾ ਕਹਿਰ, 5 ਮੌਤਾਂ, 12 ਲੱਖ ਲੋਕ ਸ਼ਿਫਟ - ਓਡੀਸ਼ਾ

ਓਡੀਸ਼ਾ: ਚੱਕਰਵਾਤੀ ਤੂਫ਼ਾਨ ਫੋਨੀ ਦਾ ਕਹਿਰ। ਤੂਫ਼ਾਨ ਨੇ ਲਈ 5 ਲੋਕਾਂ ਦੀ ਜਾਨ। ਨੇਵਲ ਡੋਰਨਿਅਰ ਏਅਰਕ੍ਰਾਫਟ ਨੇ ਪੁਰੀ ਦੇ ਕਰਵਾਏ ਏਰੀਅਲ ਸਰਵੇਖਣ।

ਚੱਕਰਵਾਤੀ ਤੂਫ਼ਾਨ ਫੋਨੀ ਦਾ ਕਹਿਰ
author img

By

Published : May 3, 2019, 7:18 PM IST

Updated : May 3, 2019, 11:23 PM IST

ਕਲਕੱਤਾ ਵਿੱਚ ਭਾਰੀ ਮੀਂਹ। ਓਡੀਸ਼ਾ, ਪੁਰੀ ਵਿੱਚ ਅਤੇ ਨਾਲ ਲੱਗਦੇ ਹੋਰ ਇਲਾਕਿਆਂ ਵਿੱਚ ਹੋ ਸਕਦਾ ਹੈ ਹੋਰ ਨੁਕਸਾਨ।

ਨੇਵਲ ਡੋਰਨਿਅਰ ਏਅਰਕ੍ਰਾਫਟ ਨੇ ਪੁਰੀ ਦੇ ਕਰਵਾਏ ਏਰੀਅਲ ਸਰਵੇਖਣ।

ਤੂਫ਼ਾਨ ਫੋਨੀ ਪੱਛਮੀ ਬੰਗਾਲ 'ਚ ਮਚਾ ਰਿਹਾ ਤਬਾਹੀ।

ਭੁਵਨੇਸ਼ਵਰ: 32 ਸਾਲਾ ਮਹਿਲਾ ਨੇ ਬੱਚੇ ਨੂੰ ਦਿੱਤਾ ਜਨਮ, ਬੱਚੇ ਦਾ ਨਾਂਅ ਤੂਫ਼ਾਨ ਫੋਨੀ ਦੇ ਨਾਂਅ 'ਤੇ ਰੱਖਿਆ।
  • Bhubaneswar: A 32-year-old woman gave birth to a baby girl in Railway Hospital today at 11:03 AM. Baby has been named after the cyclonic storm, Fani. The woman is a railway employee, working as a helper at Coach Repair Workshop, Mancheswar. Both the mother&child are fine. #Odisha pic.twitter.com/xHGTkFPlAe

    — ANI (@ANI) May 3, 2019 " class="align-text-top noRightClick twitterSection" data=" ">
ਤੂਫ਼ਾਨ ਕਾਰਨ ਭੁਵਨੇਸ਼ਵਰ 'ਚ AIIMS ਦੀ ਇਮਾਰਤ ਨੂੰ ਨੁਕਸਾਨ।
  • "Extensive damage to structure of AIIMS Bhubaneswar reported due to #CycloneFani . All patients,staff, students safe.Many water tanks have blown off,lighting poles are down, airconditioners damaged. We have enough supplies, ready to support the state" - Health Secy Preeti Sudan pic.twitter.com/Me1WHqZimY

    — Sitanshu Kar (@DG_PIB) May 3, 2019 " class="align-text-top noRightClick twitterSection" data=" ">
ਤੂਫ਼ਾਨ ਕਾਰਨ ਭੁਵਨੇਸ਼ਵਰ 'ਚ ਕਈ ਥਾਂ ਡਿੱਗੇ ਦਰਖ਼ਤ।
ਉੱਤਰ ਪ੍ਰਦੇਸ਼ ਦੇ ਚੰਦੌਲੀ ਵਿੱਚ ਚੱਕਰਵਾਤੀ ਦੀ ਲਪੇਟ 'ਚ ਆਉਣ ਨਾਲ 4 ਲੋਕਾਂ ਦੀ ਮੌਤ।ਚੱਕਰਵਾਤੀ ਤੂਫਾਨ ਫੋਨੀ ਦੇ ਦਸਤਕ ਦੇਣ ਤੋਂ ਬਾਅਦ ਓਡੀਸ਼ਾ ਦੇ ਸਮੁੰਦਰੀ ਕੰਢੇ ਦਾ ਹਾਲ।ਆਂਧਰ ਪ੍ਰਦੇਸ਼ ਦੇ ਕੋਟਰੂ ਮੰਡਲ ਦੇ ਸ੍ਰੀਕਾਕੁਲਮ 'ਚ NDRF ਵਲੋਂ ਰਾਹਤ ਕੰਮ ਜਾਰੀ।ਭਾਰਤੀ ਕੋਸਟ ਗਾਰਡ ਦੀਆਂ 34 ਰਾਹਤ ਟੀਮਾਂ ਵਿਸ਼ਾਕਾਪਟਨਮ, ਚੇਨੱਈ, ਪਾਰਾਦੀਪ, ਗੋਪਾਲਪੁਰ, ਹਲਦੀਆ, ਫਰੇਜ਼ਰਗੰਜ ਅਤੇ ਕੋਲਕਾਤਾ 'ਚ ਕੀਤੀਆਂ ਗਈਆਂ ਤਾਇਨਾਤ।ਓਡੀਸ਼ਾ: ਪਾਰਾਦੀਪ ਸਮੁੰਦਰੀ ਇਲਾਕੇ 'ਚ ਮੌਜੂਦ NDRF ਦੀਆਂ ਟੀਮਾਂ।
  • Andhra Pradesh: Relief operation by NDRF (National Disaster Response Force) is underway in Kotturu Mandal of Srikakulam which received rain and experienced strong winds today. #CycloneFani has made a landfall in Odisha's Puri. (Pic source: NDRF) pic.twitter.com/gzTZUzWMHT

  • ਓਡੀਸ਼ਾ ਵਿੱਚ ਚੱਕਰਵਾਤੀ ਤੂਫ਼ਾਨ ਫੋਨੀ ਦੇ ਕਾਰਨ ਤੇਜ਼ ਮੀਂਹ ਪੈ ਰਿਹਾ ਹੈ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਸੁਰੱਖਿਆ ਦੇ ਮੱਦੇਨਜ਼ਰ ਓਡੀਸ਼ਾ ਸਰਕਾਰ ਨੇ 12 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਭੇਜ ਦਿੱਤਾ ਹੈ। ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਪਿਛਲੇ 20 ਸਾਲਾਂ ਬਾਅਦ ਮੁੜ ਤੋਂ ਇੰਨਾ ਭਿਆਨਕ ਤੂਫ਼ਾਨ ਆ ਰਿਹਾ ਹੈ।
    ਵੇਖੋ ਵੀਡੀਓ
  • ਓਡੀਸ਼ਾ: ਭੁਵਨੇਸ਼ਵਰ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ।
  • ਓਡੀਸ਼ਾ: ਜਗਤਸਿੰਘਪੁਰ ਜ਼ਿਲ੍ਹੇ ਦੇ ਪਾਰਾਦੀਪ 'ਚ ਮੱਦੇਨਜਰ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
  • ਓਡੀਸ਼ਾ ਦੇ ਮੁੱਖਮੰਤਰੀ ਦਫ਼ਤਰ ਨੇ ਦੱਸਿਆ ਹੈ ਕਿ ਹੁਣ ਤੱਕ 10 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਠਿਕਾਣਿਆਂ ਤੱਕ ਪਹੁੰਚਾਇਆ ਗਿਆ ਹੈ।
  • ਗ੍ਰਹਿ ਮੰਤਰਾਲੇ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਚੱਕਰਵਾਤੀ ਤੂਫਾਨ ਫੋਨੀ ਕਾਰਨ ਕੰਟਰੋਲ ਰੂਮ ਸਥਾਪਤ ਕੀਤਾ ਹੈ ਜਿਸਦਾ ਨੰਬਰ 1938 ਹੈ।
  • ਓਡੀਸ਼ਾ: ਗੰਜਮ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਚੱਕਰਵਾਤੀ ਤੂਫਾਨ ਫੋਨੀ ਦੇ ਕਹਿਰ ਤੋਂ ਬਚਾਉਣ ਲਈ 3 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਠਿਕਾਣਿਆਂ ਤੱਕ ਪਹੁੰਚਾਇਆ ਗਿਆ। 541 ਗਰਭਵਤੀ ਔਰਤਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।

Intro:Body:

odisha

Conclusion:
Last Updated : May 3, 2019, 11:23 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.