ETV Bharat / bharat

12 ਨੂੰ ਦਿੱਲੀ-ਜੈਪੂਰ ਹਾਈਵੇ ਜਾਮ, 14 ਨੂੰ ਭਾਜਪਾ ਆਗੂਆਂ ਦਾ ਘਿਰਾਓ

ਕਿਸਾਨਾਂ ਦਾ ਅੰਦੋਲਨ
ਕਿਸਾਨਾਂ ਦਾ ਅੰਦੋਲਨ
author img

By

Published : Dec 9, 2020, 7:12 AM IST

Updated : Dec 9, 2020, 10:53 PM IST

20:18 December 09

ਕੰਜ਼ਿਊਮਰ ਕਮਿਸ਼ਨ ਦੇ ਮੈਂਬਰ ਬਲਦੇਵ ਭੁੱਲਰ ਨੇ ਕਿਸਾਨਾਂ ਦੇ ਲਈ ਦਿੱਤਾ ਅਸਤੀਫ਼ਾ

ਪੰਜਾਬ ਦੇ ਫਿਰੋਜ਼ਪੁਰ ਤੋਂ ਕੰਜ਼ਿਊਮਰ ਕਮੀਸ਼ਨ ਦੇ ਮੈਂਬਰ ਬਲਦੇਵ ਸਿੰਘ ਭੁੱਲਰ ਨੇ ਕਿਹਾ ਕਿ ਮੈਂ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਸਰਕਾਰ ਦੇ ਰਵੱਈਏ ਤੋਂ ਦੁਖੀ ਹੋ ਕੇ ਅਸਤੀਫ਼ਾ ਦੇ ਰਿਹਾ ਹੈ ਅਤੇ ਮੈਂ ਸਾਰੇ ਐਵਾਰਡ ਵਾਪਸ ਕਰ ਰਿਹਾ ਹਾਂ। ਨਵੰਬਰ ਦੀ ਆਪਣੀ ਤਨਖ਼ਾਹ ਕਿਸਾਨਾਂ ਦੇ ਲਈ ਦਾਨ ਕਰ ਰਿਹਾ ਹਾਂ।

19:44 December 09

ਪਾਰਟੀਆਂ ਦੇ ਦੋਗਲੇਪਨ ਨੇ ਕਿਸਾਨਾਂ ਦਾ ਭਰੋਸਾ ਗੁਆਇਆ: ਚੀਮਾ

ਚੀਮਾ ਦਾ ਬਿਆਨ, ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਹੀ ਸ਼ਾਂਤੀ ਆਵੇਗੀ

ਅਕਾਲੀ ਨੇਤਾ ਦਲਜੀਤ ਚੀਮਾ ਨੇ ਰਾਹੁਲ ਗਾਂਧੀ ਦੀ ਰਾਸ਼ਟਰਪਤੀ ਨਾਲ ਮੁਲਾਕਾਤ ਉੱਤੇ ਤੰਜ ਕੱਸਦਿਆਂ ਕਿਹਾ ਕਿ ਜੇ ਰਾਜਸਭਾ ਅਤੇ ਲੋਕ ਸਭਾ ਵਿੱਚ ਉਹ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਤਾਂ ਇਹ ਮੁਸੀਬਤ ਖੜ੍ਹੀ ਨਹੀਂ ਹੁੰਦੀ। ਉਦੋਂ ਉਹ ਚੁੱਪ ਸਨ, ਕਿਉਂਕਿ 2019 ਵਿੱਚ ਉਨ੍ਹਾਂ ਦੇ ਮੈਨੀਫੈਸਟੋ ਵਿੱਚ ਏਪੀਐਮਸੀ ਵਾਪਸ ਲੈਣ ਦੀ ਗੱਲ ਕੀਤੀ ਸੀ। ਪਾਰਟੀਆਂ ਦੇ ਦੋਗਲੇਪਨ ਕਾਰਨ ਕਿਸਾਨ ਕਿਸੇ ਉੱਤੇ ਭਰੋਸਾ ਨਹੀਂ ਕਰ ਰਹੇ।

19:25 December 09

ਅਕਾਲੀ ਦਲ ਦੇ ਨੇਤਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਦੁੱਖਦਾਈ ਹੈ ਕਿ ਏਨੇ ਦਿਨਾਂ ਤੋਂ ਬਾਅਦ ਵੀ ਕਿਸਾਨਾਂ ਦਾ ਮਸਲਾ ਹੱਲ ਹੋ ਰਿਹਾ। ਗੱਲਬਾਤ ਦਾ ਮਾਹੌਲ ਉਦੋਂ ਬਣੇਗਾ ਜਦੋਂ ਭਾਰਤ ਸਰਕਾਰ ਤਿੰਨਾਂ ਕਾਨੂੰਨਾਂ ਨੂੰ ਰੋਕ ਦਿੰਦੀ ਹੈ, ਉਸ ਤੋਂ ਬਾਅਦ ਹੀ ਸ਼ਾਂਤੀ ਬਹਾਲ ਹੋ ਸਕੇਗੀ।

19:05 December 09

ਸਾਨੂੰ ਨਹੀਂ ਲੋੜ ਸਰਕਾਰ ਦੇ ਪ੍ਰਬੰਧਾਂ ਤੇ ਸਹੂਲਤਾਂ ਦੀ: ਕਿਸਾਨ ਆਗੂ

ਨਵੀਂ ਦਿੱਲੀ: ਬੁਰਾੜੀ ਦੇ ਨਿੰਰਕਾਰੀ ਗਰਾਊਂਡ ਵਿਖੇ ਇਕੱਠੇ ਹੋਏ ਕਿਸਾਨਾਂ ਨੇ ਕਿਹਾ ਕਿ ਉਹ ਸਰਕਾਰ ਦੀ ਕਿਸੇ ਵੀ ਸਹੂਲਤ ਦੀ ਵਰਤੋਂ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸੰਘਰਸ਼ ਜਦੋਂ ਵੀ ਕੀਤਾ ਜਾਂਦਾ ਹੈ ਤਾਂ ਆਪਣੇ ਬਲਬੂਤੇ ਉੱਤੇ ਹੀ ਕੀਤਾ ਜਾਂਦਾ ਹੈ। ਸਰਕਾਰ ਸਿਰਫ਼ ਵੋਟਾਂ ਲੈਣ ਦੇ ਲਈ ਇਹ ਸਭ ਕੁੱਝ ਕਰ ਰਹੀ ਹੈ।

18:19 December 09

ਸਰਕਾਰ ਜਲਦ ਤੋਂ ਜਲਦ ਕਿਸਾਨਾਂ ਦੇ ਮਸਲੇ ਨੂੰ ਕਰੇ ਹੱਲ: ਸ਼ਰਧ ਪਵਾਰ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੀਟਿੰਗ ਤੋਂ ਬਾਅਦ ਨੈਸ਼ਨਲ ਕਾਂਗਰਸ ਪਾਰਟੀ ਦੇ ਮੁਖੀ ਸ਼ਰਧ ਪਵਾਰ ਨੇ ਕਿਹਾ ਕਿ ਇੰਨੀ ਠੰਡ ਵਿੱਚ ਕਿਸਾਨਾਂ ਸੜਕਾਂ ਉੱਤੇ ਹੈ ਅਤੇ ਸ਼ਾਂਤੀ ਨਾਲ ਪ੍ਰਦਰਸ਼ਨ ਕਰ ਕੇ ਆਪਣੀ ਵਿਰੋਧਤਾ ਜ਼ਾਹਿਰ ਕਰ ਰਹੇ ਹਨ। ਇਹ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਇਸ ਮੁੱਦੇ ਨੂੰ ਜਲਦ ਤੋਂ ਜਲਦ ਸੁਲਝਾਇਆ ਜਾਵੇ।

17:28 December 09

ਕਿਸਾਨ ਨੇ ਹੀ ਦੇਸ਼ ਦੀ ਨੀਂਹ ਰੱਖੀ ਹੈ: ਰਾਹੁਲ ਗਾਂਧੀ

ਨਵੀਂ ਦਿੱਲੀ: ਰਾਸ਼ਟਰਪਤੀ ਭਵਨ ਤੋਂ ਕਾਂਗਰਸੀ ਅਤੇ ਵਿਰੋਧ ਧਿਰਾਂ ਦੇ ਲੀਡਰਾਂ ਪ੍ਰੈੱਸ ਕਾਨਫ਼ਰੰਸ ਕਰ ਰਹੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਜੇ ਇਹ ਬਿਲ ਕਿਸਾਨਾਂ ਦੇ ਲਈ ਫ਼ਾਇਦੇਮੰਦ ਹਨ ਤਾਂ ਕਿਸਾਨ ਵਿਰੋਧ ਕਿਉਂ ਕਰ ਰਹੇ ਹਨ।

17:25 December 09

ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਪਹੁੰਚੇ ਅਮਿਤ ਸ਼ਾਹ ਦੇ ਘਰ

ਨਵੀਂ ਦਿੱਲੀ: ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਕਿਸਾਨੀ ਮਸਲੇ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਪਹੁੰਚੇ।

17:18 December 09

14ਵਾਂ ਨੂੰ ਬੀਜੇਪੀ ਲੀਡਰਾਂ ਅਤੇ ਦਫ਼ਤਰਾਂ ਮੂਹਰੇ ਦਿੱਤੇ ਜਾਣਗੇ ਧਰਨੇ

ਕਿਸਾਨਾਂ ਨੇ ਸਿੰਘੂ ਬਾਰਡਰ ਤੋਂ ਐਲਾਨ ਕੀਤਾ ਹੈ ਕਿ 14 ਦਸੰਬਰ ਨੂੰ ਬੀਜੇਪੀ ਦੇ ਦਫ਼ਤਰਾਂ, ਬੀਜੇਪੀ ਲੀਡਰਾਂ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਧਰਨੇ-ਪ੍ਰਦਰਸ਼ਨ ਕੀਤੇ ਜਾਣਗੇ। ਨਾਲ ਹੀ ਹੋਰਨਾਂ ਕਿਸਾਨਾਂ ਨੂੰ ਦਿੱਲੀ ਵੱਲੋ ਕੂਚ ਕਰਨ ਦੀ ਅਪੀਲ ਕਰਦੇ ਹਾਂ।

17:06 December 09

ਕਿਸਾਨਾਂ ਦਾ ਐਲਾਨ, 12 ਦਸੰਬਰ ਨੂੰ ਦਿੱਲੀ-ਜੈਪੂਰ ਹਾਈਵੇ ਕੀਤਾ ਜਾਵੇਗਾ ਜਾਮ

ਨਵੀਂ ਦਿੱਲੀ: ਕਿਸਾਨਾਂ ਦੀ ਚੱਲ ਰਹੀ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਸਾਨ ਆਗੂ ਨੇ ਕਿਹਾ ਕਿ 12 ਦਸੰਬਰ ਨੂੰ ਦਿੱਲੀ-ਜੈਪੂਰ ਹਾਈਵੇ ਨੂੰ ਜਾਮ ਕੀਤਾ ਜਾਵੇਗਾ ਅਤੇ 12 ਦਸੰਬਰ ਨੂੰ ਸਾਰੇ ਟੋਲ-ਪਲਾਜ਼ਿਆਂ ਨੂੰ ਵੀ ਫ੍ਰੀ ਕੀਤਾ ਜਾਵੇਗਾ।

16:42 December 09

ਖੇਤੀ ਕਾਨੂੰਨਾਂ ਨੂੰ ਲੈ ਕੇ ਕਾਂਗਰਸ ਅਤੇ ਵਿਰੋਧੀ ਧਿਰਾਂ ਪਹੁੰਚੀਆਂ ਰਾਸ਼ਟਰਪਤੀ ਦੇ ਦੁਆਰ

ਨਵੀਂ ਦਿੱਲੀ: ਕਾਂਗਰਸੀ ਲੀਡਰ ਰਾਹੁਲ ਗਾਂਧੀ ਅਤੇ ਵਿਰੋਧੀ ਪਾਰਟੀਆਂ ਦਾ ਡੈਲੀਗੇਸ਼ਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੀਟਿੰਗ ਕਰਨ ਲਈ ਪਹੁੰਚੇ ਤਾਂ ਕਿ ਰਾਮਨਾਥ ਕੋਵਿੰਦ ਖੇਤੀ ਬਿਲਾਂ ਨੂੰ ਲੈ ਕੇ ਆਪਣੇ ਪੱਖ ਰੱਖ ਸਕਣ।

16:34 December 09

ਕਿਸਾਨਾਂ ਨੂੰ ਰਾਜਨੀਤਿਕ ਹਮਾਇਤ ਤੀਜੇ ਹਫ਼ਤੇ ਦੀ ਮੀਟਿੰਗ ਤੋਂ ਬਾਅਦ: ਚੰਦੂਮਾਜਰਾ

ਅਕਾਲੀ ਦਲ ਦੇ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਵਿਰੋਧੀ ਧਿਰ ਦੇ ਨੇਤਾਵਾਂ ਵੱਲੋਂ ਰਾਸ਼ਟਰਪਤੀ ਕੋਵਿੰਦ ਨਾਲ ਮੀਟਿੰਗ ਬਾਰੇ ਕਿਹਾ ਕਿ ਸਰਕਾਰ ਉੱਤੇ ਦਬਾਅ ਬਣਾਉਣਾ ਮਹੱਤਵਪੂਰਨ ਹੈ। ਜੇ ਸਰਕਾਰ-ਕਿਸਾਨ ਗੱਲਬਾਤ ਚੰਗੀ ਤਰ੍ਹਾਂ ਨਹੀਂ ਚੱਲਦੀ ਤਾਂ ਅਗਲੇ ਅੰਦੋਲਨ ਨੂੰ ਕਿਹੜੀ ਰਾਜਨੀਤਿਕ ਹਮਾਇਤ ਦਿੱਤੀ ਜਾ ਸਕਦੀ ਹੈ, ਉਸ ਦਾ ਫ਼ੈਸਲਾ ਤੀਜੇ ਹਫ਼ਤੇ ਤੱਕ ਦਿੱਲੀ ਵਿੱਚ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਮੀਟਿੰਗ ਵਿੱਚ ਲਿਆ ਜਾਵੇਗਾ।

15:37 December 09

ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਗੱਲਬਾਤ ਜਾਰੀ ਹੈ: ਪ੍ਰਕਾਸ਼ ਜਾਵਡੇਕਰ

ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਪ੍ਰੈ੍ੱਸ ਕਾਨਫ਼ਰੰਸ ਦੌਰਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਹਾ ਕਿ ਸਰਕਾਰ ਵੱਲੋਂ ਇਸ ਉੱਤੇ ਕਿਸਾਨਾਂ ਨੂੰ ਲੈ ਕੇ ਗੱਲਬਾਤ ਜਾਰੀ ਹੈ।

15:15 December 09

ਕਿਸਾਨਾਂ ਦੀ ਮੰਗ, ਖੇਤੀ ਕਾਨੂੰਨਾਂ ਨੂੰ ਰੱਦ ਕਰੋ

ਕਿਸਾਨ ਸੰਘਰਸ਼ ਕਮੇਟੀ, ਪੰਜਾਬ ਦੇ ਪ੍ਰਧਾਨ ਨੇ ਸਿੰਘੂ ਬਾਰਡਰ ਉੱਤੇ ਸਰਕਾਰ ਵੱਲੋਂ ਦਿੱਤੀਆਂ ਗਈਆਂ ਤਜਵੀਜ਼ਾਂ ਨੂੰ ਉਹ ਰੱਦ ਕਰਦੇ ਹਨ, ਜੇ ਸਰਕਾਰ ਇਨ੍ਹਾਂ ਕਾਨੂੰਨਾਂ ਵਿੱਚ ਸੋਧ ਦੀ ਗੱਲ ਕਰਦੀ ਹੈ।

ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਇੱਕੋ ਮੰਗ ਹੈ ਕਿ ਇਨ੍ਹਾਂ ਖੇਤੀ ਨੂੰ ਕਾਨੂੰਨਾਂ ਰੱਦ ਕੀਤੇ ਜਾਣਾ ਚਾਹੀਦਾ ਹੈ।

15:06 December 09

ਅਸੀਂ ਸਰਕਾਰ ਦੀਆਂ ਤਜਵੀਜ਼ਾਂ 'ਤੇ ਕਰਾਂਗੇ ਵਿਚਾਰ-ਚਰਚਾ: ਬੀਕੇਯੂ ਮੁਖੀ

ਭਾਰਤੀ ਕਿਸਾਨ ਯੂਨੀਅਨ, ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਨੇ ਕਿਹਾ ਉਹ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਗਈਆਂ ਤਜਵੀਜ਼ਾਂ ਉੱਤੇ ਵਿਚਾਰ-ਚਰਚਾ ਕਰਨਗੇ।

14:50 December 09

ਸਿੰਘੂ ਬਾਰਡਰ ਉੱਤੇ ਕਿਸਾਨਾਂ ਨੂੰ ਸਰਕਾਰ ਦੀ ਤਜਵੀਜ਼ਾਂ ਮਿਲੀਆਂ

ਨਵੀਂ ਦਿੱਲੀ: ਖੇਤੀ ਬਿਲਾਂ ਨੂੰ ਲੈ ਕੇ ਸਿੰਘੂ ਬਾਰਡਰ ਉੱਤੇ ਧਰਨੇ ਉੱਤੇ ਬੈਠੇ ਕਿਸਾਨਾਂ ਨੂੰ ਮੋਦੀ ਸਰਕਾਰ ਵੱਲੋਂ ਤਜਵੀਜ਼ਾਂ ਦਿੱਤੀਆਂ ਗਈਆਂ ਹਨ।

13:05 December 09

ਜੇ ਸਰਕਾਰ ਜ਼ਿੱਦੀ ਹੈ ਤਾਂ ਕਿਸਾਨ ਵੀ ਜ਼ਿੱਦੀ ਹਨ: ਟਿਕੈਟ

ਕਿਸਾਨਾਂ ਦੀ ਮਾਨ ਦੀ ਗੱਲ ਹੈ, ਕਾਨੂੰਨ ਵਾਪਿਸ ਲਵੇ ਕਿਸਾਨ : ਟਿਕੈਟ

ਅਮਿਤ ਸ਼ਾਹ ਨਾਲ ਕੱਲ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਕੇਂਦਰ ਸਰਕਾਰ ਕਿਸਾਨਾਂ ਨੂੰ ਲਿਖਤੀ ਪ੍ਰਸਤਾਵ ਦੇਣ ਦੀ ਗੱਲ ਕਰ ਰਹੀ ਹੈ। ਇਸ 'ਚ ਬੁਲਾਰੇ ਰਾਕੇਸ਼ ਟਿਕੈਟ ਨੇ ਕਿਹਾ ਕਿ ਇਹ ਕਿਸਾਨਾਂ ਦੀ ਮਾਨ ਦੀ ਗੱਲ ਹੈ, ਕਾਨੂੰਨ ਰੱਦ ਹੋਣਗੇ ਤਾਂ ਹੀ ਉਹ ਪ੍ਰਸਤਾਵ 'ਤੇ ਵਿਚਾਰ ਵਟਾਂਦਰਾ ਕਰਨਗੇ। ਉਨ੍ਹਾਂ ਨੇ ਕਿਹਾ ਜੇ ਸਰਕਾਰ ਜ਼ਿੱਦੀ ਹੈ ਤਾਂ ਕਿਸਾਨ ਵੀ ਜ਼ਿੱਦੀ ਹਨ।

11:59 December 09

ਮੋਦੀ ਸਾਬ੍ਹ ਆਪਣੀ ਜ਼ਿੱਦ ਛੱਡਣ: ਦਿੱਗਵਿਜੇ ਸਿੰਘ

ਕਿਸਾਨੀ ਸੰਘਰਸ਼ 'ਤੇ ਬੋਲਦੇ ਹੋਏ ਕਾਂਗਰਸੀ ਨੇਤਾ ਦਿੱਗਵਿਜੇ ਸਿੰਘ ਨੇ ਕਿਹਾ ਕਿ ਮੋਦੀ ਜੀ ਨੂੰ ਆਪਣੀ ਜ਼ਿੱਦ ਛੱਡ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੁੱਦਾ ਕਿਸਾਨੀ ਦਾ ਹੈ, ਇਸ ਮਾਮਲੇ 'ਚ ਇੰਨੀ ਜ਼ਿੱਦ ਸਹੀ ਨਹੀਂ। ਤਿੰਨੋ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹਨ। ਇੱਕ ਸਾਂਝੀ ਸੰਸਦੀ ਕਮੇਟੀ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ, ਜੋ ਕਿਸਾਨਾਂ ਨਾਲ ਗੱਲ਼ ਕਰ ਇਸ ਮਾਮਲੇ ਦਾ ਹੱਲ ਕੱਢ ਸਕੇ।

11:34 December 09

ਲਿਖਤੀ ਪ੍ਰਸਤਾਵ 'ਤੇ ਵਿਚਾਰ ਕਰਨਗੀਆਂ ਕਿਸਾਨ ਜਥੇਬੰਦੀਆਂ: ਮੌਲ੍ਹਾ

ਕਿਸਾਨ ਸਭਾ ਦੇ ਜਰਨਲ ਸੱਕਤਰ ਨੇ ਕਿਹਾ ਕਿ ਜੇਕਰ ਸਰਕਾਰ ਅੱਜ ਲਿਖਤੀ ਪ੍ਰਸਤਾਵ ਭੇਜਦੇ ਹਨ ਤਾਂ ਉਹ ਇਸ ਪ੍ਰਸਤਾਵ 'ਤੇ ਵਿਚਾਰ ਕਰਨਗੇ। ਉਨ੍ਹਾਂ ਨੇ ਕਿਹਾ ਕਿਸਾਨ ਜਥੇਬੰਦੀਆਂ ਦੀ ਮੀਟਿੰਗ 12 ਵਜੇ ਹੈ ਤੇ ਉਸ 'ਚ ਇਸ 'ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਲਿਖਤੀ ਪ੍ਰਸਤਾਵ 'ਤੇ ਸੋਧਾਂ ਦੀ ਗੱਲ ਹੈ ਤਾਂ ਉਨ੍ਹਾਂ ਦਾ ਪੱਖ ਬਿਲਕੁਲ ਸਾਫ਼ ਹੈ ਤੇ ਜੇ ਬਿੱਲਾਂ ਨੂੰ ਰੱਦ ਕਰਨ ਦੀ ਗੱਲ ਹੋਈ ਤਾਂ ਉਹ ਉਸ 'ਤੇ ਧਿਆਨ ਦੇਣਗੇ। ਉਨ੍ਹਾਂ ਨੇ ਕਿਹਾ ਕਿ ਜੇ ਲਿਖਤੀ ਪ੍ਰਸਤਾਵ ਆਇਆ ਤਾਂ ਉਹ ਇੱਕ ਸਕਰਾਤਮਕ ਸੰਕੇਤ ਹੋਵੇਗਾ ਤੇ ਮੀਟਿੰਗ ਕੱਲ਼ ਹੋ ਸਕਦੀ ਹੈ।

10:58 December 09

ਸੋਮ ਪ੍ਰਕਾਸ਼ ਨੇ ਕਿਹਾ ਕਿਸਾਨਾਂ ਨੂੰ ਲਿਖਤੀ ਪ੍ਰਸਤਾਵ ਭੇਜਿਆ ਜਾਵੇਗਾ

ਕੇਂਦਰੀ ਉਦਯੋਗ ਮੰਤਰੀ ਸੋਮ ਪ੍ਰਕਾਸ਼ ਨੇ ਕਿਸਾਨਾਂ ਤੇ ਅਮਿਤ ਸ਼ਾਹ ਦੀ ਮੀਟਿੰਗ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਅਮਿਤ ਸ਼ਾਹ ਨੇ ਕਿਸਾਨਾਂ ਨਾਲ ਕੱਲ ਸੋਧਾਂ ਦੀ ਗੱਲ ਕੀਤੀ ਸੀ। ਹੁਣ ਉਨ੍ਹਾਂ ਨੂੰ ਲਿਖਤੀ ਪ੍ਰਸਤਾਵ ਭੇਜਿਆ ਜਾਵੇਗਾ ਤੇ ਉਸ 'ਤੇ ਵਿਚਾਰ ਕਰਨਗੇ। ਉਨ੍ਹਾਂ ਨੇ ਕਿਹਾ ਜੋ ਵੀ ਹੋਵੇਗਾ ਉਹ ਦੇਸ਼ ਤੇ ਕਿਸਾਨਾਂ ਦੇ ਹਿੱਤ 'ਚ ਹੋਵੇਗਾ। 

10:16 December 09

ਸਰਕਾਰੀ ਡਰਾਫਟ 'ਤੇ ਹੋਵੇਗਾ ਵਿਚਾਰ ਵਟਾਂਦਰਾ: ਟਿਕੈਟ

ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਟ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸੱਦੀ ਗਈ ਹੈ ਜਿਸ 'ਚ ਸਰਕਾਰ ਦੇ ਭੇਜੇ ਡਰਾਫਟ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 6ਵੇਂ ਗੇੜ ਦੀ ਬੈਠਕ ਰੱਦ ਹੋ ਗਈ ਹੈ। ਡਰਾਫਟ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਹ ਮੁੱਦਾ ਸ਼ਾਮ 4-5 ਵਜੇ ਤੱਕ ਸੁਲਝ ਜਾਵੇਗਾ।

10:09 December 09

ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦੀ ਫ੍ਰੀ ਡੀਜ਼ਲ ਦੀ ਸੇਵਾ

ਕਿਸਾਨੀ ਸੰਘਰਸ਼ ਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਫ੍ਰੀ ਡੀਜ਼ਲ ਦੀ ਸੇਵਾ ਦਿੱਲੀ- ਅੰਮ੍ਰਿਤਸਰ ਹਾਈਵੇ 'ਤੇ ਲਗਾਈ। ਇਹ ਉਨ੍ਹਾਂ ਕਿਸਾਨਾਂ ਲਈ ਹੈ ਜੋ ਧਰਨੇ ਲਈ ਦਿੱਲੀ ਜਾ ਰਹੇ ਹਨ।  

ਗੁਸ਼ਰਨ ਸਿੰਘ ਦਾ ਕਹਿਣਾ ਹੈ ਕਿ ਅਸੀਂ ਇਹ ਇਸ ਲਈ ਸ਼ੁਰੂ ਕੀਤਾ ਹੈ ਤਾਂ ਜੋ ਵੱਧ ਤੋਂ ਵੱਧ ਪੰਜਾਬ ਦੇ ਲੋਕਾਂ ਨੂੰ ਉਤਸ਼ਾਹਿਤ ਕਰ ਸਕੀਏ। ਉਨ੍ਹਾਂ ਕਿਹਾ ਕਿ ਅਸੀਂ ਇਹ ਐਨਆਰਆਈ ਭਰਾਵਾਂ ਦੀ ਮਦਦ ਨਾਲ ਤੇ ਨੌਜਵਾਨਾਂ ਦੀ ਮਦਦ ਨਾਲ ਕਰ ਰਹੇ ਹਾਂ।

06:41 December 09

ਸਰਕਾਰ ਵੱਲੋਂ ਦਿੱਤੀਆਂ ਤਜਵੀਜ਼ਾਂ ਨੂੰ ਕਿਸਾਨਾਂ ਨੇ ਕੀਤਾ ਰੱਦ

ਅਮਿਤ ਸ਼ਾਹ ਨਾਲ ਵੀ ਕਿਸਾਨਾਂ ਦੀ ਮੀਟਿੰਗ ਰਹੀ ਬੇਸਿੱਟਾ

ਕਿਸਾਨਾਂ ਨੂੰ ਕੇਂਦਰੀ ਗ੍ਰਹਿ ਅਮਿਤ ਸ਼ਾਹ ਨੇ ਮੀਟਿੰਗ ਲਈ ਸੱਦਿਆ ਪਰ ਉਹ ਵੀ ਬੇਨਤੀਜਾ ਰਹੀ। ਕਿਸਾਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ਼ 13 ਦਿਨਾਂ ਤੋਂ ਡੱਟੇ ਹੋਏ ਹਨ। ਉਨ੍ਹਾਂ ਨੇ ਅਮਿਤ ਸ਼ਾਹ ਨਾਲ ਮੀਟਿੰਗ ਦਾ ਕੋਈ ਹੱਲ਼ ਨਾ ਨਿਕਲਣ 'ਤੇ ਕੇਂਦਰ ਨਾਲ 9 ਦਸੰਬਰ ਦੀ ਬੈਠਕ ਨੂੰ ਖਾਰਿਜ ਕਰ ਦਿੱਤਾ ਹੈ।

Last Updated : Dec 9, 2020, 10:53 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.