ETV Bharat / bharat

ਨਹੀਂ ਬਣੀ ਗੱਲ, ਅਗਲੀ ਬੈਠਕ 19 ਜਨਵਰੀ ਨੂੰ - ਭਾਰਤੀ ਕਿਸਾਨ ਯੂਨੀਅਨ

ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਬੈਠਕ ਅੱਜ
ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਬੈਠਕ ਅੱਜ
author img

By

Published : Jan 15, 2021, 6:42 AM IST

Updated : Jan 15, 2021, 7:19 PM IST

18:36 January 15

ਗੱਲਬਾਤ ਰਾਹੀਂ ਸਕਰਾਤਮਕ ਨਤੀਜੇ ਆਉਣ ਦੀ ਉਮੀਦ: ਤੋਮਰ

ਕਿਸਾਨਾਂ ਨਾਲ ਬੈਠਕ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਪ੍ਰੈਸ ਵਾਰਤਾ ਕੀਤੀ। ਉਨ੍ਹਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਗੱਲਬਾਤ ਨਾਲ ਸਕਰਾਤਮਕ ਹੱਲ ਆਉਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਠੰਡ 'ਚ ਅੰਦੋਲਨ ਨੂੰ ਲੈ ਕੇ ਕਿਸਾਨ ਪ੍ਰਤੀ ਚਿੰਤਿਤ ਹੈ।  

ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਅੱਗੇ ਆਪਣਾ ਪੱਖ ਰੱਖਣਗੇ।  

ਰਾਹੁਲ ਗਾਂਧੀ 'ਤੇ ਤੰਜ ਕੱਸਦੇ ਉਨ੍ਹਾਂ ਨੇ ਕਿਹਾ ਕਿ ਸਾਰੀ ਕਾਂਗਰਸ ਪਾਰਟੀ ਉਨ੍ਹਾਂ ਦੇ ਬਿਆਨਾਂ ਤੇ ਹੱਸਦੀ ਹੈ ਤੇ ਉਨ੍ਹਾਂ ਦਾ ਮਜ਼ਾਕ ਬਜ਼ਾਉਂਦੀ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਬਾਰੇ ਕਿਹਾ ਕਿ ਉਨ੍ਹਾਂ ਦੇ 2019 ਦੇ ਚੋਣ ਮਨੋਰਥ ਪੱਤਰ 'ਚ ਇਹ ਕਾਨੂੰਨਾਂ ਨੂੰ ਸ਼ਾਮਿਨ ਕਰਨਾ ਸੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਇਹ ਬਦਲਾਅ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਯਾਦ ਨਹੀਂ ਹੈ ਤਾਂ ਉਹ ਆਪਣਾ ਚੋਣ ਮਨੋਰਥ ਪੱਤਰ ਪੜ੍ਹ ਲੈਣ।

18:20 January 15

ਪਹਿਲਾਂ ਸੋਧਾਂ 'ਤੇ ਗੱਲ ਕਰੋ, ਫੇਰ ਐੱਮਐੱਸਪੀ 'ਤੇ ਹੋਵੇਗੀ ਗੱਲ

ਕਿਸਾਨ ਆਗੂ ਨੇ ਦੱਸਿਆ ਕਿ ਸਰਕਾਰ ਦਾ ਕਹਿਣਾ ਹੈ ਕਿ ਪਹਿਲਾਂ ਬਿੱਲਾਂ ਦੀਆਂ ਸੋਧਾਂ 'ਤੇ ਗੱਲ ਕੀਤੀ ਜਾਵੇ ਤੇ ਬਾਅਦ 'ਚ ਉਹ ਐੱਮਐੱਸਪੀ 'ਤੇ ਚਰਚਾ ਕਰਨਗੇ।

17:38 January 15

ਸਰਕਾਰ ਆਪਣਾ ਹੱਥ ਖੇਤੀ ਖੇਤਰ ਤੋਂ ਕੱਢ ਰਹੀ

ਸਰਕਾਰ ਆਪਣਾ ਹੱਥ ਖੇਤੀ ਖੇਤਰ ਤੋਂ ਕੱਢ ਰਹੀ

ਕਿਸਾਨ ਆਗੂ ਦਾ ਕਹਿਣਾ ਹੈ ਕਿ ਸੋਧਾਂ ਦੀ ਗੱਲ ਤਾਂ ਹੋਵੇ ਜੇ ਉਸ 'ਚ ਕਿਸਾਨ ਦੇ ਹੱਕ ਦੀ ਕੋਈ ਗੱਲ ਹੋਵੇ, ਇਹ ਤਾਂ ਸਾਰੀ ਕਾਰਪੋਰੇਟ ਦੇ ਹੱਕਾਂ 'ਚ ਹੈ। ਉਨ੍ਹਾਂ ਨੇ ਕਿਹਾ ਸਾਰੇ ਹੱਕ ਕਾਰਪੋਰੇਟ ਨੂੰ ਦੇ ਕੇ ਸਰਕਾਰ ਆਪ 'ਚੋਂ ਨਿਕਰ ਰਹੀ ਹੈ।

17:33 January 15

ਐੱਮਐੱਸਪੀ 'ਤੇ ਨਹੀਂ ਹੋਈ ਗੱਲ: ਕਿਸਾਨ ਆਗੂ

ਐੱਮਐੱਸਪੀ ਤੇ ਨਹੀਂ ਹੋਈ ਗੱਲ: ਕਿਸਾਨ ਆਗੂ

ਕਿਸਾਨ ਆਗੂ ਨੇ ਬੈਠਕ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਸਰਕਾਰ ਕਾਨੂੰਨ ਰੱਧ ਕਰਨ ਦੀ ਗੱਲ ਨਹੀਂ ਕਰ ਰਹੀ ਹੈ ਤੇ ਅਸੀਂ ਸੋਧਾਂ ਲਈ ਤਿਆਰ ਨਹੀਂ। ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਛੋਟੀ ਕਮੇਟੀ ਬਣਾਉਣ ਦੀ ਗੱਲ ਕਹੀ ਸੀ, ਜਿਸ ਤੋਂ ਅਸੀਂ ਇਨਕਾਰ ਕਰ ਦਿੱਤਾ ਹੈ ਤੇ ਹੁਣ 19 ਜਨਵਰੀ ਨੂੰ ਅਗਲੀ ਬੈਠਕ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਐੱਮਐੱਮਪੀ ਬਾਰੇ ਜਦੋਂ ਗੱਲ ਕਰਨੀ ਚਾਹੀ ਤਾਂ ਸਰਕਾਰ ਨੇ ਉਹ ਅਹਲੀ ਤਾਰੀਕ ਤੱਕ ਮੁਲਤਵੀ ਕਰ ਦਿੱਤੀ।

17:05 January 15

ਨਹੀਂ ਪਹੁੰਚੇ ਕਿਸੇ ਨਤੀਜੇ 'ਤੇ

ਨਹੀਂ ਪਹੁੰਚੇ ਕਿਸੇ ਨਤੀਜੇ 'ਤੇ
ਨਹੀਂ ਪਹੁੰਚੇ ਕਿਸੇ ਨਤੀਜੇ 'ਤੇ

ਕਿਸਾਨਾਂ ਤੇ ਕੇਂਦਰ ਦੀ ਬੈਠਕ ਨਤੀਜੇ 'ਤੇ ਪਹੁੰਚਣ 'ਚ ਇੱਕ ਵਾਰ ਫੇਰ ਤੋਂ ਅਗਲੀ ਤਰੀਕ ਮਿਲ ਗਈ ਹੈ। ਹੁਣ ਕਿਸਾਨਾਂ ਤੇ ਕੇਂਦਰ ਦੀ ਬੈਠਕ 19 ਜਨਵਰੀ ਨੂੰ ਹੋਵੇਗੀ।

17:00 January 15

ਕਿਸਾਨਾਂ ਤੇ ਕੇਂਦਰ ਵਿਚਾਲੇ ਬੈਠਕ ਖ਼ਤਮ

ਕਿਸਾਨਾਂ ਤੇ ਕੇਂਦਰ ਵਿਚਾਲੇ ਬੈਠਕ ਖ਼ਤਮ
ਕਿਸਾਨਾਂ ਤੇ ਕੇਂਦਰ ਵਿਚਾਲੇ ਬੈਠਕ ਖ਼ਤਮ

9 ਵੇਂ ਗੇੜ ਦੀ ਬੈਠਕ ਕਿਸਾਨਾਂ ਤੇ ਕੇਂਦਰ ਦੇ ਵਿਚਾਲੇ ਖ਼ਤਮ ਹੋ ਗਈ ਹੈ ਤੇ 8 ਹੇੜ ਦੀ ਤਰ੍ਹਾਂ ਹੁਣ ਵੀ ਉਹ ਕਿਸੇ ਨਤੀਜੇ ਤੱਕ ਪੁੱਜਣ 'ਚ ਅਸਮਰਥ ਰਹੇ ਹਨ। ਇਹ ਮੀਟਿੰਗ ਵੀ ਰਹੀ ਬੇਸਿੱਟਾ।

16:13 January 15

ਐੱਮਐੱਸਪੀ 'ਤੇ ਚਰਚਾ ਬ੍ਰੈਕ ਤੋਂ ਬਾਅਦ

ਐੱਮਐੱਸਪੀ 'ਤੇ ਚਰਚਾ ਬ੍ਰੈਕ ਤੋਂ ਬਾਅਦ
ਐੱਮਐੱਸਪੀ 'ਤੇ ਚਰਚਾ ਬ੍ਰੈਕ ਤੋਂ ਬਾਅਦ

ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਚੱਲ ਰਹੀ ਬੈਠਕ 'ਚ ਖਾਣੇ ਦਾ ਵੱਖਵਾ ਆਇਆ ਹੈ ਤੇ ਅਜੇ ਤੱਕ ਉਹ ਕਿਸੇ ਨਤੀਜੇ 'ਚ ਪਹੁੰਚਣ 'ਤੇ ਅਸਫ਼ਲ ਰਹੀ ਹੈ। ਕਿਸਾਨ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਰਹੇ ਹਨ ਤੇ ਸਰਕਾਰ ਸੋਧਾਂ ਦੀ ਗੱਲ ਕਰ ਰਹੀ ਹੈ। ਐੱਮਐੱਸਪੀ ਦੀ ਗਰੰਟੀ ਐਕਟ 'ਤੇ ਬ੍ਰੈਕ ਤੋਂ ਬਾਅਦ ਚਰਚਾ ਹੋਵੇਗੀ।

15:59 January 15

ਪਾਣੀ ਦੀ ਬੁਛਾੜਾਂ ਦੇ ਨਾਲ ਰੋਕਿਆ ਕਾਂਗਰਸੀ ਆਗੂਆਂ ਨੂੰ

ਪਾਣੀ ਦੀ ਬੌਛਾੜਾਂ ਦੇ ਨਾਲ ਰੋਕਿਆ ਕਾਂਗਰਸੀ ਆਗੂਆਂ ਨੂੰ

ਚੰਡੀਗੜ੍ਹ ਦੇ 'ਚ ਚੱਲ ਰਹੇ ਕਾਂਗਰਸੀ ਆਗੂਆਂ ਦੇ ਪ੍ਰਦਰਸ਼ਨ ਤੇ ਪਾਣੀ ਦੀ ਬੁਛਾੜਾਂ ਮਾਰੀਆਂ ਗਈਆਂ। ਕਾਂਗਰਸੀ ਆਗੂ ਪੰਜਾਬ ਰਾਜ ਭਵ ਦੇ ਬਾਹਰ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸੀ। ਪੁਲਿਸ ਨੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ। 

15:38 January 15

ਸੋਮ ਪ੍ਰਕਾਸ਼ ਪਹੁੰਚੇ ਬ੍ਰੇਕ 'ਚ ਕਿਸਾਨਾਂ ਕੋਲ

ਸੋਮ ਪ੍ਰਕਾਸ਼ ਪਹੁੰਚੇ ਬ੍ਰੇਕ 'ਚ ਕਿਸਾਨਾਂ ਕੋਲ
ਸੋਮ ਪ੍ਰਕਾਸ਼ ਪਹੁੰਚੇ ਬ੍ਰੇਕ 'ਚ ਕਿਸਾਨਾਂ ਕੋਲ

12 ਵਜੇ ਤੋਂ ਸ਼ੁਰੂ ਹੋਈ ਮੀਟਿੰਗ 'ਚ ਖਾਣੇ ਨੂੰ ਲੈ ਕੇ ਇੱਕ ਵੱਖਵਾ ਆਇਆ।ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕਿਸਾਨਾਂ ਕੋਲ ਪਹੁੰਚੇ ਤੇ ਉਨ੍ਹਾਂ ਨੇ ਆਪਣੇ ਪੱਧਰ 'ਤੇ ਉਨ੍ਹਾਂ ਨਾਲ ਗੱਲਬਾਤ ਕੀਤੀ।

14:54 January 15

ਮੋਦੀ ਨਹੀਂ ਕਰਦੇ ਕਿਸਾਨਾਂ ਦੀ ਇੱਜ਼ਤ: ਰਾਹੁਲ ਗਾਂਧੀ

ਵਿਰੋਧੀ ਧਿਰ ਵੀ ਮੋਦੀ 'ਤੇ ਸਮੇਂ ਸਮੇਂ 'ਤੇ ਨਿਸ਼ਾਨੇ ਵਿੰਨ੍ਹ ਰਿਹਾ ਹੈ ਤੇ ਇਸ ਦੇ ਨਾਲ ਹੀ ਇੱਕ ਵਾਰ ਫ਼ਿਰ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਤਿੰਨ ਖੇਤੀ ਕਾਨੂੰਨ ਕਿਸਾਨਾਂ ਨੂੰ ਖ਼ਤਮ ਕਰ ਦੇਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਹੁਣ ਨਹੀਂ ਰੋਕਾਂਗੇ ਤਾਂ ਇਹ ਬਾਕੀ ਖੇਤਰਾਂ ਦੇ ਨਾਲ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਕਿਸਾਨਾਂ ਦੀ ਇੱਜ਼ਤ ਨਹੀਂ ਕਰਦੇ। ਕਿਸਾਨ ਡਰਨ ਵਾਲਿਆਂ 'ਚੋਂ ਨਹੀਂ ਹਨ।

14:47 January 15

ਮੀਟਿੰਗ 'ਚ ਖਾਣੇ ਦਾ ਵੱਖਵਾ

ਮੀਟਿੰਗ 'ਚ ਖਾਣੇ ਦਾ ਵੱਖਵਾ
ਮੀਟਿੰਗ 'ਚ ਖਾਣੇ ਦਾ ਵੱਖਵਾ

ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਬੈਠਕ 'ਚ ਖਾਣੇ ਦਾ ਵੱਖਵਾ ਆਇਆ ਹੈ। ਕਿਸਾਨਾਂ ਤੇ ਕੇਂਦਰ ਦੀ ਬੈਠਕ 12 ਵਜੇ ਤੋਂ ਜਾਰੀ ਹੈ। ਹੁਣ ਖਾਣ ਲਈ ਇੱਕ ਬ੍ਰੈਕ ਹੋਈ ਹੈ। ਕਿਸਾਨ ਹਰ ਵਾਰ ਦੀ ਤਰ੍ਹਾਂ ਲੰਗਰ ਛੱਕ ਰਹੇ ਹਨ ਤੇ ਇਸ ਵਾਰ ਮੰਤਰੀਆਂ ਨੇ ਨਾਲ ਲੰਗਰ ਨਹੀਂ ਛੱਕਿਆ ਹੈ।

14:13 January 15

ਕਿਸਾਨ ਆਪਣੀ ਹੱਕੀ ਮੰਗ 'ਤੇ ਅਟਲ

ਕਿਸਾਨ ਆਪਣੀ ਹੱਕੀ ਮੰਗ 'ਤੇ ਅਟਲ

ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਬੈਠਕ ਜਾਰੀ ਹੈ। ਇਹ ਬੈਠਕ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਅਗਵਾਈ 'ਚ ਹੋ ਰਹੀ ਹੈ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਪਿਯੂਸ਼ ਗੋਇਲ ਤੇ ਸੋਮ ਪ੍ਰਕਾਸ਼ ਵੀ ਸ਼ਾਮਿਲ ਹਨ। 8 ਮੀਟਿੰਗਾਂ ਬੇਸਿੱਟਾ ਰਹਿਣ ਤੋਂ ਬਾਅਦ ਇਹ 9 ਵੇਂ ਗੇੜ ਦੀ ਮਟਿੰਗ 'ਚ ਵੀ ਕਿਸਾਨ ਆਪਣੀ ਹੱਕੀ ਮੰਗਾਂ 'ਤੇ ਅਟਵ ਹਨ ਤੇ ਕੇਂਦਰ ਸਰਕਾਰ ਇਨ੍ਹਾਂ ਬਿੱਲਾਂ ਨੂੰ ਰੱਦ ਨਾ ਕਰਨ 'ਤੇ ਅਡਿੱਗ ਹੈ।ਕੇਂਦਰ ਸਰਕਾਰ ਅੱਜ ਦੀ ਬੈਠਕ 'ਚ ਸੋਧਾਂ ਦੀ ਗੱਲ ਕਰ ਰਹੀ ਹੈ ਤੇ ਕਿਸਾਨ ਇਨ੍ਹਾਂ ਨੂੰ ਰੱਦ ਕਰਵਾਉਣ ਦੇ ਹੱਕ 'ਚ ਆਪਣੀ ਆਵਾਣ ਬੁਲੰਦ ਕਰ ਰਹੇ ਹਨ।

12:23 January 15

ਕਿਸਾਨਾਂ 'ਤੇ ਕੇਂਦਰ ਦੀ ਬੈਠਕ ਸ਼ੂਰੂ

8 ਗੇੜ ਦੀਆਂ ਬੈਠਕਾਂ ਬੇਸਿੱਟਾ ਰਹਿਣ ਤੋਂ ਬਾਅਦ ਕੇਂਦਰ ਤੇ ਕਿਸਾਨਾਂ ਦੀ ਬੈਠਕ ਸ਼ੁਰੂ ਹੋ ਗਈ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮੀਟਿੰਗ ਤੋਂ ਜ਼ਿਆਦਾ ੳੇੁਮੀਦ ਨਹੀਂ ਹੈ। ਬੀਤੇ ਦਿਨਾਂ 'ਚ ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਨੂੰ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤਾ ਹੈ ਤੇ ਇੱਕ ਕਮੇਟੀ ਦਾ ਗਠਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਮੀਟਿੰਗ ਨਰਿੰਦਰ ਸਿੰਘ ਤੋਮਰ ਦੀ ਅਗਵਾਈ 'ਚ ਹੋ ਰਹੀ ਹੈ।

12:03 January 15

ਤੋਮਰ ਪਹੁੰਚੇ ਵਿਗਿਆਨ ਭਵਨ

ਤੋਮਰ ਪਹੁੰਚੇ ਵਿਗਿਆਨ ਭਵਨ
ਤੋਮਰ ਪਹੁੰਚੇ ਵਿਗਿਆਨ ਭਵਨ

ਕਿਸਾਨਾਂ ਤੇ ਕੇਂਦਰ ਦੇ ਵਿਚਾਲੇ ਅੱਜ ਮੀਟਿੰਗ ਦਾ 9 ਵਾਂ ਰਾਉਂਡ ਹੈ ਤੇ ਕਿਸਾਨ ਆਗੂ ਵਿਗਿਆਨ ਭਵਨ ਪਹੁੰਚ ਗਏ ਹਨ ਤੇ ਹੁਣ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਵਿਗਿਆਨ ਭਵਨ ਪਹੁੰਚ ਗਏ ਹਨ। ਇਸ ਮੌਕੇ ਬੀਕੇਯੂ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਸਰਕਾਰ ਨੂੰ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰ ਐੱਮਐੱਸਪੀ ਦੀ ਕਾਨੂੰਨੀ ਗਰੰਟੀ ਦੇਵੇ।

11:55 January 15

ਸਰਕਾਰ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੀ ਹੈ: ਤੋਮਰ

ਕਿਸਾਨਾਂ ਨਾਲ 9 ਵੇਂ ਗੇੜ ਦੀ ਬੈਠਕ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਕਹਿਣਾ ਹੈ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਸਰਵਉੱਚ ਅਦਾਲਤ ਦੇ ਫੈਸਲੇ ਦਾ ਸਰਕਾਰ ਸਵਾਗਤ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਅਦਾਲਤ ਵੱਲੋਂ ਬਣਾਈ ਗਈ ਕਮੇਟੀ ਅੱਗੇ ਸਰਕਾਰ ਆਪਣਾ ਪੱਖ ਰੱਖੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਮਸਲੇ ਦਾ ਹੱਲ ਗੱਲਬਾਤ ਰਾਹੀਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ।

11:20 January 15

ਕਿਸਾਨਾਂ ਨੇ ਟਿੱਕਰ ਬਾਰਡਰ 'ਤੇ ਕੀਤਾ ਅੱਧੇ ਨੰਗੇ ਹੋ ਕੇ ਪ੍ਰਦਰਸ਼ਨ

ਖੇਤੀਬਾੜੀ ਕਾਨੂੰਨਾਂ ਵਿਰੁੱਧ ਟਿਕਰੀ ਬਾਰਡਰ 'ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਅੱਜ 51ਵੇਂ ਦਿਨ ਵੀ ਜਾਰੀ ਹੈ। ਕਿਸਾਨਾਂ ਨੇ ਕੜਾਕੇ ਦੀ ਠੰਡ ਦੇ ਬਾਵਜੂਦ ਅੱਧੇ ਨੰਗੇ ਹੋ ਕੇ ਪ੍ਰਦਰਸ਼ਨ  

11:20 January 15

ਕਿਸਾਨ ਵਿਗਿਆਨ ਭਵਨ ਲਈ ਹੋਏ ਰਵਾਨਾ

ਕੇਂਦਰ ਸਰਕਾਰ ਦੇ ਨਾਲ ਹੋਣ ਵਾਲੀ ਬੈਠਕ ਲਈ ਕਿਸਾਨ ਆਗੂ ਸਿੰਘੂ ਬਾਰਡਰ ਲਈ ਰਵਾਨਾ ਹੋ ਗਏ ਹਨ।  

06:35 January 15

ਨਵੀਂ ਦਿੱਲੀ: ਕੇਂਦਰ ਸਰਕਾਰ ਅਤੇ ਕਿਸਾਨਾਂ ਦਰਮਿਆਨ ਨੌਵੇਂ ਦੌਰ ਦੀ ਬੈਠਕ ਅੱਜ ਹੋਵੇਗੀ। ਸੁਪਰੀਮ ਕੋਰਟ ਦੀ ਕਮੇਟੀ ਦੇ ਇੱਕ ਮੈਂਬਰ ਦਾ ਨਾਂਅ ਵਾਪਸ ਲੈਣ ਤੋਂ ਬਾਅਦ ਗੱਲਬਾਤ ਨੂੰ ਲੈ ਕੇ ਭੰਬਲਭੂਸਾ ਸੀ, ਪਰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸਪੱਸ਼ਟ ਕੀਤਾ ਕਿ ਦੋਵਾਂ ਧਿਰਾਂ ਵਿਚਾਲੇ ਗੱਲਬਾਤ 15 ਜਨਵਰੀ ਨੂੰ ਦੁਪਹਿਰ 12 ਵਜੇ ਹੀ ਹੋਵੇਗੀ।  

ਤੋਮਰ ਨੇ ਕਿਹਾ ਕਿ ਸਰਕਾਰ ਕਿਸਾਨ ਆਗੂਆਂ ਨਾਲ ਖੁੱਲੇ ਵਿਚਾਰਾਂ ਲਈ ਗੱਲਬਾਤ ਲਈ ਤਿਆਰ ਹੈ। ਇਸ ਦੇ ਨਾਲ ਹੀ, ਕਿਸਾਨ ਜਥੇਬੰਦੀਆਂ ਨੇ ਇਹ ਵੀ ਕਿਹਾ, ਅਸੀਂ ਸ਼ਡਿਊਲ ਅਨੁਸਾਰ ਗੱਲਬਾਤ ਕਰਨ ਲਈ ਤਿਆਰ ਹਾਂ। ਹਾਲਾਂਕਿ, ਅਸੀਂ ਸੁਪਰੀਮ ਕੋਰਟ ਦੀ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਹੋਣਾ ਚਾਹੁੰਦੇ।

ਅੱਜ ਹੋਣ ਵਾਲੀ ਬੈਠਕ 'ਚ ਸਾਰਥਕ ਨਤੀਜੇ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਦੌਰਾਨ ਕਿਸਾਨ ਅਜੇ ਵੀ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦੇਣ ਦੀ ਮੰਗ ‘ਤੇ ਅੜੇ ਹੋਏ ਹਨ।

ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ 26 ਜਨਵਰੀ ਨੂੰ ਕਿਸਾਨ ਦੇਸ਼ ਦਾ ਸਿਰ ਉੱਚਾ ਕਰਨਗੇ। ਉਸ ਦਿਨ ਵਿਸ਼ਵ ਦੀ ਸਭ ਤੋਂ ਇਤਿਹਾਸਕ ਪਰੇਡ ਹੋਵੇਗੀ। ਇੱਕ ਪਾਸਿਓਂ ਜਵਾਨ ਚਲੇਗਾ ਅਤੇ ਇੱਕ ਪਾਸਿਓਂ ਕਿਸਾਨ ਚਲੇਗਾ। ਦੋਵੇਂ ਇੰਡੀਆ ਗੇਟ 'ਤੇ ਸਾਡੇ ਸ਼ਹੀਦਾਂ ਦੀ ਅਮਰ ਜੋਤੀ 'ਤੇ ਮੇਲ ਮਿਲਾਪ ਕਰਨਗੇ। 

Last Updated : Jan 15, 2021, 7:19 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.