ETV Bharat / bharat

ਜੰਮੂ ਕਸ਼ਮੀਰ: ਰਲੇਵੇਂ ਦਿਵਸ 'ਤੇ ਹੁਣ ਹੋਵੇਗੀ ਛੁੱਟੀ, ਸ਼ੇਖ ਅਬਦੁੱਲਾ ਦੀ ਛੁੱਟੀ ਖ਼ਤਮ - ਸ਼ੇਖ ਅਬਦੁੱਲਾ ਦੀ ਛੁੱਟੀ ਕੀਤੀ ਖ਼ਤਮ

ਜੰਮੂ-ਕਸ਼ਮੀਰ ਤੋਂ ਧਾਰਾ 370 ਦੇ ਵਿਸ਼ੇਸ਼ ਪ੍ਰਬੰਧ ਨੂੰ ਰੱਦ ਕਰਨ ਤੋਂ ਬਾਅਦ, ਸਿਸਟਮ ਹੁਣ ਬਦਲ ਰਿਹਾ ਹੈ। ਇੱਥੇ ਪ੍ਰਸ਼ਾਸਨ ਨੇ ਐਲਾਨੀ ਸਰਕਾਰੀ ਛੁੱਟੀਆਂ ਦੀ ਸੂਚੀ ਨੂੰ ਬਦਲ ਦਿੱਤਾ ਹੈ। ਜਿਸ 'ਚ ਸ਼ਹੀਦੀ ਦਿਹਾੜੇ ਤੇ ਸਾਬਕਾ ਮੁੱਖ ਮੰਤਰੀ ਸ਼ੇਖ ਅਬਦੁੱਲਾ ਦੀ ਜੈਯੰਤੀ ਨੂੰ ਛੁੱਟਿਆਂ ਦੀ ਸੂਚੀ ਚੋਂ ਕੱਢ ਦਿੱਤਾ ਹੈ।

list of holidays for 2020 in jammu kashmir
ਫ਼ੋੋਟੋ
author img

By

Published : Dec 28, 2019, 1:12 PM IST

ਸ੍ਰੀਨਗਰ: ਜੰਮੂ ਕਸ਼ਮੀਰ ਪ੍ਰਸ਼ਾਸਨ ਨੇ 2020 'ਚ ਐਲਾਨਿਆਂ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਸਾਬਕਾ ਮੁੱਖ ਮੰਤਰੀ ਸ਼ੇਖ ਅਬਦੁੱਲਾ ਦੀ ਜਯੰਤੀ ਅਤੇ ਸ਼ਹੀਦੀ ਦਿਵਸ ਨੂੰ ਛੁੱਟੀਆਂ 'ਚ ਹਟਾ ਦਿੱਤਾ ਹੈ। ਪਰ 26 ਅਕਤੂਬਰ, ਜੋ ‘ਰਲੇਵਾਂ ਦਿਵਸ’ ਵਜੋਂ ਮਨਾਇਆ ਜਾਂਦਾ ਹੈ, ਉਸ ਨੂੰ ਇਸ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਜਨਰਲ ਪ੍ਰਸ਼ਾਸਨ ਵਿਭਾਗ ਦੇ ਡਿਪਟੀ ਬੁਲਾਰੇ ਜੀ.ਐਲ ਸ਼ਰਮਾ ਵੱਲੋਂ ਜਾਰੀ ਕੀਤੀ ਸੂਚੀ ਦੇ ਅਨੁਸਾਰ, ਜੰਮੂ-ਕਸ਼ਮੀਰ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸਾਲ 2020 ਵਿੱਚ 27 ਸਰਕਾਰੀ ਛੁੱਟੀਆਂ ਨੂੰ ਰੱਖਿਆ ਗਿਆ ਹੈ,ਜਦਕਿ 2019 'ਚ 28 ਸਰਕਾਰੀ ਛੁੱਟੀਆਂ ਘੋਸ਼ਿਤ ਕੀਤੀਆਂ ਗਈਆਂ ਸਨ।

ਆਦੇਸ਼ ਵਿੱਚ ਦੱਸਿਆ ਗਿਆ ਹੈ ਕਿ ਦੋ ਸਰਕਾਰੀ ਛੁੱਟੀਆਂ- 13 ਜੁਲਾਈ ਨੂੰ ਮਨਾਇਆ ਜਾਣ ਵਾਲਾ ਸ਼ਹੀਦੀ ਦਿਹਾੜਾ ਅਤੇ 5 ਦਸੰਬਰ ਨੂੰ ਸ਼ੇਖ ਅਬਦੁੱਲਾ ਦੀ ਜਯੰਤੀ ਨੂੰ 2020 ਲਈ ਜਾਰੀ ਕੀਤੀਆਂ ਛੁੱਟੀਆਂ ਦੀ ਸੂਚੀ ਤੋਂ ਬਾਹਰ ਕੱਢ ਦਿੱਤਾ ਗਿਆ ਹੈ।ਹਾਲਾਂਕਿ, ਇਨ੍ਹਾਂ ਛੁੱਟੀਆਂ ਦੀ ਸੂਚੀ ਵਿੱਚ, 26 ਅਕਤੂਬਰ ਨੂੰ ਮਨਾਇਆ ਜਾਣ ਵਾਲਾ 'ਰਲੇਵਾਂ ਦਿਵਸ' ਨੂੰ ਅਗਲੇ ਸਾਲ ਦੀ ਛੁੱਟੀ ਵਜੋਂ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਇਸਾਈ ਭਾਈਚਾਰੇ ਨੇ ਲੁਧਿਆਣਾ ਵਿੱਚ ਵੀ ਕਰਵਾਈ FIR ਦਰਜ

ਇਨ੍ਹਾਂ ਤੋਂ ਇਲਾਵਾ 46 ਹੋਰ ਛੁੱਟੀਆਂ ਹਨ, ਜਿਨ੍ਹਾਂ ਵਿੱਚ ਕਸ਼ਮੀਰ ਖੇਤਰ ਦੀਆਂ 4 ਛੁੱਟੀਆਂ, 3 ਸੂਬਾਈ ਛੁੱਟੀਆਂ, 8 ਸਥਾਨਕ ਛੁੱਟੀਆਂ ਅਤੇ 4 ਵਿਕਲਪਿਕ ਛੁੱਟੀਆਂ ਸ਼ਾਮਲ ਹਨ। 2019 ਵਿੱਚ ਇਸ ਤਰ੍ਹਾਂ ਦੀਆਂ 47 ਛੁੱਟੀਆਂ ਸਨ।

ਤੱਤਕਾਲੀ(ਉਸ ਵੇਲੇ ਦੇ) ਮਹਾਰਾਜਾ ਹਰੀ ਸਿੰਘ ਨੇ 26 ਅਕਤੂਬਰ 1947 ਨੂੰ(ਰਲੇਵੇਂ ਦੀ ਸੰਧੀ) ਅਸਟ੍ਰੇਸਮੈਂਟ ਆਫ ਇੰਸਟਰੂਮੈਂਟ ਉੱਤੇ ਦਸਤਖ਼ਤ ਕੀਤੇ ਸਨ, ਜਿਸਦੇ ਇੱਕ ਦਿਨ ਬਾਅਦ ਭਾਰਤ ਦੇ ਤੱਤਕਾਲੀ(ਉਸ ਵੇਲੇ ਦੇ) ਗਵਰਨਰ ਜਨਰਲ ਲਾਰਡ ਮਾਂਟਬੈਟਨ ਨੇ ਦਸਤਖਤ ਕੀਤੇ ਸਨ।

Intro:Body:

J and k 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.