ETV Bharat / bharat

ਰਾਜਨੀਤਕ ਆਗੂਆਂ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ 76ਵੀਂ ਜਨਮ ਵਰੇਗੰਢ 'ਤੇ ਦਿੱਤੀ ਸ਼ਰਧਾਂਜਲੀ - 76ਵੀਂ ਜਨਮ ਵਰੇਗੰਢ

ਅੱਜ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਦਾ ਜਨਮਦਿਨ ਹੈ। ਉਹ 20 ਅਗਸਤ 1944 ਨੂੰ ਪੈਦਾ ਹੋਏ ਸਨ। ਰਾਜੀਵ ਗਾਂਧੀ ਰਾਜਨੀਤੀ ਵਿੱਚ ਦਾਖਲ ਨਹੀਂ ਹੋਣਾ ਚਾਹੁੰਦੇ ਸਨ, ਪਰ ਸਥਿਤੀ ਅਜਿਹੀ ਹੋ ਗਈ ਕਿ ਉਹ ਰਾਜਨੀਤੀ ਵਿੱਚ ਆ ਗਏ ਅਤੇ ਉਨ੍ਹਾਂ ਦਾ ਨਾਂਅ ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਵਜੋਂ ਦਰਜ ਹੋਇਆ। ਪ੍ਰਧਾਨ ਮੰਤਰੀ ਰਹਿੰਦੇ ਹੋਏ ਰਾਜੀਵ ਗਾਂਧੀ ਨੇ 21ਵੀਂ ਸਦੀ ਦੇ ਆਧੁਨਿਕ ਭਾਰਤ ਦੀ ਉਸਾਰੀ ਦੀ ਨੀਂਹ ਰੱਖੀ, ਦੇਸ਼ ਦੇ ਲੋਕ ਅਜੇ ਵੀ ਇਸ ਦਾ ਲਾਭ ਲੈ ਰਹੇ ਹਨ। ਉਨਾਂ ਦੀ 76ਵੀਂ ਜਨਮ ਵਰੇਗੰਢ ਮੌਕੇ ਰਾਜਨੀਤਕ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

Leaders pay tribute to Rajiv Gandhi on his birth anniversary
ਰਾਜਨੀਤਕ ਆਗੂਆਂ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ 76ਵੀਂ ਜਨਮ ਵਰੇਗੰਢ 'ਤੇ ਦਿੱਤੀ ਸ਼ਰਧਾਂਜਲੀ
author img

By

Published : Aug 20, 2020, 1:01 PM IST

20 ਅਗਸਤ 1944 ਨੂੰ ਪੈਦਾ ਹੋਏ ਰਾਜੀਵ ਗਾਂਧੀ ਦੀ ਅੱਜ 76ਵੀਂ ਜਯੰਤੀ ਹੈ। ਉਹ ਰਾਜਨੀਤੀ ਵਿੱਚ ਦਾਖਲ ਨਹੀਂ ਹੋਣਾ ਚਾਹੁੰਦੇ ਸਨ, ਪਰ ਸਥਿਤੀ ਅਜਿਹੀ ਹੋ ਗਈ ਕਿ ਉਹ ਰਾਜਨੀਤੀ ਵਿੱਚ ਆ ਗਏ ਅਤੇ ਉਨ੍ਹਾਂ ਦਾ ਨਾਂਅ ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਵਜੋਂ ਦਰਜ ਹੋਇਆ। ਉਨਾਂ ਦੀ 76ਵੀਂ ਜਨਮ ਵਰੇਗੰਢ ਮੌਕੇ ਰਾਜਨੀਤਕ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ।

  • On his birth anniversary, tributes to former Prime Minister Shri Rajiv Gandhi Ji.

    — Narendra Modi (@narendramodi) August 20, 2020 " class="align-text-top noRightClick twitterSection" data=" ">

ਕਾਂਗਰਸੀ ਆਗੂ 'ਤੇ ਉਨ੍ਹਾਂ ਦੇ ਪੁਤਰ ਰਾਹੁਲ ਗਾਂਧੀ ਨੇ ਵੀਰ ਭੂਮੀ 'ਤੇ ਜਾ ਕੇ ਸ਼ਰਧਾਂਜਲੀ ਦਿੱਤੀ।

Leaders pay tribute to Rajiv Gandhi on his birth anniversary
ਰਾਹੁਲ ਗਾਂਧੀ ਨੇ ਵੀਰ ਭੂਮੀ 'ਤੇ ਪਿਤਾ ਨੂੰ ਦਿੱਤੀ ਸ਼ਰਧਾਂਜਲੀ

ਉਨ੍ਹਾਂ ਨੇ ਟਵੀਟ ਵੀ ਕੀਤਾ ਜਿਸ ਵਿੱਚ ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਆਪਣੇ ਜ਼ਮਾਨੇ ਦੇ ਬਹੁਤ ਵਧੀਆ ਸੋਚ ਵਾਲੇ ਵਿਅਕਤੀ ਸਨ। ਇਸ ਸਭ ਤੋਂ ਇਲਾਵਾ ਉਹ ਹਮਦਰਦ ਤੇ ਪਿਆਰੇ ਸਨ। ਉਨ੍ਹਾਂ ਦਾ ਪੁਤਰ ਹੋਣ 'ਤੇ ਮੈਨੂੰ ਮਾਣ ਹੈ। ਅਸੀਂ ਰੋਜ਼ ਉਨ੍ਹਾਂ ਨੂੰ ਯਾਦ ਕਰਦੇ ਹਾਂ।

  • Rajiv Gandhi was a man with a tremendous vision, far ahead of his times. But above all else, he was a compassionate and loving human being.

    I am incredibly lucky and proud to have him as my father.

    We miss him today and everyday. pic.twitter.com/jWUUZQklTi

    — Rahul Gandhi (@RahulGandhi) August 20, 2020 " class="align-text-top noRightClick twitterSection" data=" ">

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ 76ਵੀਂ ਜਯੰਤੀ 'ਤੇ ਯਾਦ ਕਰਦੇ ਹੋਏ ਉਨ੍ਹਾਂ ਦੇ ਆਧੁਨਿਕ ਭਾਰਤ ਦੇ ਸੁਪਣੇ ਬਾਰੇ ਜ਼ਿਕਰ ਕੀਤਾ ਤੇ ਉਨ੍ਹਾਂ ਦੇ ਸੁਪਣੀਆਂ ਨੂੰ ਸੱਚ ਕਰਨ ਦੀ ਗੱਲ ਆਖੀ।

  • Remembering former Prime Minister Rajiv Gandhi Ji on his 76th birth anniversary. His dream of a modern India propelled the rising aspirations of all Indians. Let us remember him today with the promise of translating his vision into a shared reality.

    — Capt.Amarinder Singh (@capt_amarinder) August 20, 2020 " class="align-text-top noRightClick twitterSection" data=" ">

ਕਾਂਗਰਸ ਨੇ ਆਪਣੇ ਟਵੀਟਰ ਹੈਂਡਲ ਤੇ ਰਾਜੀਵ ਗਾਂਧੀ ਦੇ ਦੇਸ਼ ਦੇ ਵਿਕਾਸ ਲਈ ਕਈ ਯੋਜਨਾਵਾਂ ਦਾ ਜ਼ਿਕਰ ਕੀਤਾ ਜਿਵੇਂ 'ਹਰ ਅਖੀਰਲੇ ਭਾਰਤੀ ਲਈ ਸੱਚਾ ਸਵਰਾਜ' ਇੱਕ ਸੁਪਨਾ ਅਤੇ ਟੀਚਾ ਹੁੰਦਾ ਹੈ ਜਿਸ ਨੂੰ ਪਾਉਣ ਲਈ ਅਸੀਂ ਤਿਆਰ ਹਾਂ।

ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਰਾਜੀਵ ਗਾਂਧੀ ਨੇ ਦੇਸ਼ ਦੀ ਪ੍ਰਣਾਲੀ ਵਿੱਚ ਬਹੁਤ ਤਬਦੀਲੀ ਲਿਆਉਣ ਲਈ ਕੰਮ ਕੀਤਾ ਸੀ। ਉਨ੍ਹਾਂ ਨੇ ਸਿੱਖਿਆ ਤੇ ਨੌਜਵਾਨਾਂ ਦੇ ਵਿਕਾਸ ਲਈ ਕਈ ਕਦਮ ਚੁੱਕੇ ਜਿਸ ਲਈ ਉਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ

ETV Bharat Logo

Copyright © 2024 Ushodaya Enterprises Pvt. Ltd., All Rights Reserved.