ETV Bharat / bharat

ਵੇਖੋ, ਜਦੋਂ ਰਿਸ਼ਿਕੇਸ਼-ਗੰਗੋਤਰੀ ਹਾਈਵੇ 'ਤੇ ਅਚਾਨਕ ਆ ਡਿੱਗਿਆ ਮਲਬਾ - ਰਿਸ਼ਿਕੇਸ਼-ਗੰਗੋਤਰੀ ਹਾਈਵੇ

ਰਿਸ਼ਿਕੇਸ਼-ਗੰਗੋਤਰੀ ਹਾਈਵੇ ਉੱਤੇ ਭੂ-ਖੋਰ ਤੋਂ ਬਾਅਦ ਚਾਰ ਧਾਮ ਦੇ ਸ਼ਰਧਾਲੂਆਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਚਾਰਧਾਮ ਦੇ ਯਾਤਰੀਆਂ ਨੂੰ ਕੰਡੀਸੌੜ ਤੋਂ ਹੀ ਵਾਪਸ ਪਰਤਣਾ ਪਿਆ।

ਰਿਸ਼ਿਕੇਸ਼-ਗੰਗੋਤਰੀ ਹਾਈਵੇ 'ਤੇ ਅਚਾਨਕ ਆ ਡਿੱਗਿਆ ਮਲਬਾ
author img

By

Published : Aug 26, 2019, 11:30 PM IST

ਟਿਹਰੀ: ਪਹਾੜੀ ਇਲਾਕਿਆਂ ਵਿੱਚ ਮੀਂਹ ਤੋਂ ਬਾਅਦ ਹੁਣ ਵੀ ਜਗ੍ਹਾ-ਜਗ੍ਹਾ ਭੂ-ਖੋਰ ਹੋ ਰਿਹਾ ਹੈ। ਜਿਨ੍ਹਾਂ ਸਥਾਨਾਂ ਉੱਤੇ ਮੀਂਹ ਤੋਂ ਬਾਅਦ ਤੇਜ਼ ਧੁੱਪ ਨਿਕਲ ਰਹੀ ਹੈ, ਉਨ੍ਹਾਂ ਥਾਵਾਂ ਉੱਤੇ ਪਹਾੜ ਲਗਾਤਾਰ ਖਿਸਕ ਰਹੇ ਹਨ। ਅਜਿਹੀਆਂ ਹੀ ਕੁੱਝ ਤਸਵੀਰਾਂ ਟਿਹਰੀ ਦੇ ਕੰਡੀਸੌੜ ਦੇ ਉਨਿਆਲ ਪਿੰਡ ਤੋਂ ਸਾਹਮਣੇ ਆਈਆਂ ਹਨ ਜਿੱਥੇ, ਭਾਰੀ ਭੂ-ਖੋਰ ਨਾਲ ਰਿਸ਼ੀਕੇਸ਼-ਗੰਗੋਤਰੀ ਹਾਈਵੇ ਬੰਦ ਹੋ ਗਿਆ ਹੈ, ਜਿਸ ਕਾਰਨ ਹਾਈਵੇ ਦੇ ਦੋਹਾਂ ਪਾਸਿਆਂ 'ਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਹਨ।

ਇਹ ਘਟਨਾ ਬੀਤੇ ਦਿਨ ਯਾਨੀ ਐਤਵਾਰ ਦੀ ਹੈ। ਉਨਿਆਲ ਪਿੰਡ ਦੇ ਨੇੜੇ NH-94 ਉੱਤੇ ਅਚਾਨਕ ਭਾਰੀ ਭੂ-ਖੋਰ ਨਾਲ ਰਾਹ ਪੂਰੀ ਤਰ੍ਹਾਂ ਬੰਦ ਹੋ ਗਿਆ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਦੋ ਜੇਸੀਬੀ ਮਸ਼ੀਨਾਂ ਲਗਾ ਕੇ ਹਾਈਵੇ ਖੋਲ੍ਹਿਆ। ਇਸ ਦੌਰਾਨ ਪ੍ਰਸ਼ਾਸਨ ਨੇ ਚਾਰ ਧਾਮ ਦੇ ਯਾਤਰੀਆਂ ਨੂੰ ਕੰਡੀਸੌੜ ਤੋਂ ਵਾਪਸ ਭੇਜ ਦਿੱਤਾ।

ਵੀਡੀਓ ਵੇਖਣ ਲਈ ਕਲਿੱਕ ਕਰੋ

Intro:Body:

ਵੇਖੋ, ਜਦੋਂ ਰਿਸ਼ਿਕੇਸ਼-ਗੰਗੋਤਰੀ ਹਾਈਵੇ 'ਤੇ ਅਚਾਨਕ ਆ ਡਿੱਗਿਆ ਮਲਬਾ

ਰਿਸ਼ਿਕੇਸ਼-ਗੰਗੋਤਰੀ ਹਾਈਵੇ ਉੱਤੇ ਭੂ-ਖੋਰ ਤੋਂ ਬਾਅਦ ਚਾਰ ਧਾਮ ਦੇ ਸ਼ਰਧਾਲੂਆਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਚਾਰਧਾਮ ਦੇ ਯਾਤਰੀਆਂ ਨੂੰ ਕੰਡੀਸੌੜ ਤੋਂ ਹੀ ਵਾਪਸ ਪਰਤਣਾ ਪਿਆ।

ਟਿਹਰੀ: ਪਹਾੜੀ ਇਲਾਕਿਆਂ ਵਿੱਚ ਮੀਂਹ ਤੋਂ ਬਾਅਦ ਹੁਣ ਵੀ ਜਗ੍ਹਾ-ਜਗ੍ਹਾ ਭੂ-ਖੋਰ ਹੋ ਰਿਹਾ ਹੈ। ਜਿਨ੍ਹਾਂ ਸਥਾਨਾਂ ਉੱਤੇ ਮੀਂਹ ਤੋਂ ਬਾਅਦ ਤੇਜ਼ ਧੁੱਪ ਨਿਕਲ ਰਹੀ ਹੈ, ਉਨ੍ਹਾਂ ਥਾਵਾਂ ਉੱਤੇ ਪਹਾੜ ਲਗਾਤਾਰ ਖਿਸਕ ਰਹੇ ਹਨ। ਅਜਿਹੀਆਂ ਹੀ ਕੁੱਝ ਤਸਵੀਰਾਂ ਟਿਹਰੀ ਦੇ ਕੰਡੀਸੌੜ ਦੇ ਉਨਿਆਲ ਪਿੰਡ ਤੋਂ ਸਾਹਮਣੇ ਆਈਆਂ ਹਨ। ਜਿੱਥੇ, ਭਾਰੀ ਭੂ-ਖੋਰ ਨਾਲ ਰਿਸ਼ੀਕੇਸ਼-ਗੰਗੋਤਰੀ ਹਾਈਵੇ ਬੰਦ ਹੋ ਗਿਆ ਹੈ, ਜਿਸ ਕਾਰਨ ਹਾਈਵੇ ਦੇ ਦੋਹਾਂ ਪਾਸਿਆਂ 'ਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਹਨ।

ਇਹ ਘਟਨਾ ਬੀਤੇ ਦਿਨ ਯਾਨੀ ਐਤਵਾਰ ਦੀ ਹੈ। ਉਨਿਆਲ ਪਿੰਡ ਦੇ ਨੇੜੇ NH-94 ਉੱਤੇ ਅਚਾਨਕ ਭਾਰੀ ਭੂ-ਖੋਰ ਨਾਲ ਰਾਹ ਪੂਰੀ ਤਰ੍ਹਾਂ ਬੰਦ ਹੋ ਗਿਆ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਦੋ ਜੇਸੀਬੀ ਮਸ਼ੀਨਾਂ ਲਗਾ ਕੇ ਹਾਈਵੇ ਖੋਲ੍ਹਿਆ। ਇਸ ਦੌਰਾਨ ਪ੍ਰਸ਼ਾਸਨ ਨੇ ਚਾਰ ਧਾਮ ਦੇ ਯਾਤਰੀਆਂ ਨੂੰ ਕੰਡੀਸੌੜ ਤੋਂ ਵਾਪਸ ਭੇਜ ਦਿੱਤਾ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.