ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਚੱਲਦੇ ਰਾਜਨੀਤੀ 'ਚ ਸ਼ਾਮਲ ਹੋਣ ਵਾਲੇ ਬਾਲੀਵੁੱਡ ਅਦਾਕਾਰਾਂ ਦਾ ਕੁਮਾਰ ਵਿਸ਼ਵਾਸ ਨੇ ਸਵਾਗਤ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਸਾਰੇ ਅਦਾਕਾਰਾਂ ਦਾ ਸਵਾਗਤ ਕੀਤਾ।
ਉਨ੍ਹਾਂ ਨੇ ਰਾਜਨੀਤੀ 'ਚ ਸ਼ਾਮਲ ਹੋਣ ਵਾਲੇ ਫ਼ਿਲਮੀ ਅਦਾਕਾਰਾਂ ਬਾਰੇ ਲਿਖਿਆ ਕਿ ਧਰਮਿੰਦਰ ਜੀ, ਹੇਮਾਮਾਲਿਨੀ ਜੀ ਅਤੇ ਜਯਪ੍ਰਦਾ ਜੀ ਵੱਲੋਂ ਦਹਾਕਿਆਂ ਤੋਂ ਲੋਕਤੰਤਰ ਦੀ ਮਹਾਨ ਸੇਵਾ ਤੋਂ ਬਾਅਦ ਹਰ ਦਲ ਵਿੱਚ ਆਏ ਲੋਕਤੰਤਰ ਦੇ ਨਵੇਂ ਸੇਵਕਾਂ ਨਿਰਹੁਆ, ਰਵੀ ਕਿਸ਼ਨ ਅਤੇ ਉਰਮੀਲਾ ਮਾਤੋਂਡਕਰ ਜੀ ਦਾ ਸਵਾਗਤ ਹੈ। ਜਲਦ ਹੀ ਕੁਝ ਹੋਰ ਮਹਾਨ ਸੇਵਕ ਦੇਸ਼ ਦੀ ਸੇਵਾ ਲਈ ਅੱਗੇ ਆਉਣਗੇ।
श्री धर्मेंद्र जी,गोविंदा जी,हेमामालिनी जी, जयाप्रदा जी द्वारा,दशकों तक की गई लोकतंत्र की महान सेवा के बाद हर दल में आए लोकतंत्र के नए सेवकों श्री निरहुआ जी, श्री रविकिशन जी, सुश्री उर्मिला मातोंडकर जी का स्वागत है ! जल्द ही कुछ और महान सेवक-सोविकाएँ देश “को” बनाने आगे आएँगें🙏🇮🇳
— Dr Kumar Vishvas (@DrKumarVishwas) March 27, 2019 " class="align-text-top noRightClick twitterSection" data="
">श्री धर्मेंद्र जी,गोविंदा जी,हेमामालिनी जी, जयाप्रदा जी द्वारा,दशकों तक की गई लोकतंत्र की महान सेवा के बाद हर दल में आए लोकतंत्र के नए सेवकों श्री निरहुआ जी, श्री रविकिशन जी, सुश्री उर्मिला मातोंडकर जी का स्वागत है ! जल्द ही कुछ और महान सेवक-सोविकाएँ देश “को” बनाने आगे आएँगें🙏🇮🇳
— Dr Kumar Vishvas (@DrKumarVishwas) March 27, 2019श्री धर्मेंद्र जी,गोविंदा जी,हेमामालिनी जी, जयाप्रदा जी द्वारा,दशकों तक की गई लोकतंत्र की महान सेवा के बाद हर दल में आए लोकतंत्र के नए सेवकों श्री निरहुआ जी, श्री रविकिशन जी, सुश्री उर्मिला मातोंडकर जी का स्वागत है ! जल्द ही कुछ और महान सेवक-सोविकाएँ देश “को” बनाने आगे आएँगें🙏🇮🇳
— Dr Kumar Vishvas (@DrKumarVishwas) March 27, 2019
ਦੱਸਣਯੋਗ ਹੈ ਕਿ ਭੋਜਪੁਰੀ ਸਿਨੇਮਾ ਦੇ ਅਦਾਕਾਰ ਨਿਰਹੁਆ ਅਤੇ ਰਵੀ ਕਿਸ਼ਨ ਬੁੱਧਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਬੁੱਧਵਾਰ ਨੂੰ ਹੀ ਅਦਾਕਾਰਾ ਉਰਮੀਲਾ ਮਾਤੋਂੜਕਰ ਵੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।