ETV Bharat / bharat

ਕੋਰੋਨਾ ਨੇ ਸਾਬਕਾ ਕ੍ਰਿਕਟਰ ਸਣੇ ਕਈ ਦਿਗਜ਼ਾਂ ਦੀ ਲਈ ਜਾਨ, ਸਿਤਾਰੇ ਵੀ ਪ੍ਰਭਾਵਿਤ

author img

By

Published : Aug 17, 2020, 5:11 AM IST

ਗਰੀਬ ਤੋਂ ਲੈ ਕੇ ਜਾਣੇ-ਪਛਾਣੇ ਲੋਕ ਵੀ ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਦੀ ਚਪੇਟ ਵਿੱਚ ਆ ਗਏ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ, ਉੱਤਰ ਪ੍ਰਦੇਸ਼ ਦੇ ਜਲ ਸ਼ਕਤੀ ਮੰਤਰੀ ਮਹਿੰਦਰ ਸਿੰਘ, ਭਾਰਤੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਐਸ ਪੀ ਬਾਲਸੁਬਰਾਮਨੀਅਮ, ਬਾਲੀਵੁੱਡ ਮਹਾਨਨਾਇਕ ਅਮਿਤਾਭ ਬੱਚਨ ਤੱਕ ਕੋਰੋਨਾ ਸਕਾਰਾਤਮਕ ਹੋ ਚੁੱਕੇ ਹਨ।

ਕੋਰੋਨਾ ਨੇ ਸਾਬਕਾ ਕ੍ਰਿਕਟਰ ਸਣੇ ਕਈ ਦਿਗਜ਼ਾਂ ਦੀ ਲਈ ਜਾਨ, ਸਿਤਾਰੇ ਵੀ ਪ੍ਰਭਾਵਿਤ
ਕੋਰੋਨਾ ਨੇ ਸਾਬਕਾ ਕ੍ਰਿਕਟਰ ਸਣੇ ਕਈ ਦਿਗਜ਼ਾਂ ਦੀ ਲਈ ਜਾਨ, ਸਿਤਾਰੇ ਵੀ ਪ੍ਰਭਾਵਿਤ

ਹੈਦਰਾਬਾਦ: ਅਜਿਹੀ ਭਿਆਨਕ ਮਹਾਂਮਾਰੀ ਪਿਛਲੇ ਸਮੇਂ ਵਿੱਚ ਸ਼ਾਇਦ ਹੀ ਕਦੇ ਵੇਖੀ ਗਈ ਹੋਵੇ, ਜਿਸ ਨਾਲ ਗਰੀਬ ਤੋਂ ਲੈ ਕੇ ਜਾਣੇ-ਪਛਾਣੇ ਲੋਕ ਇਸ ਦੀ ਚਪੇਟ ਵਿੱਚ ਗਏ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ, ਉੱਤਰ ਪ੍ਰਦੇਸ਼ ਦੇ ਜਲ ਸ਼ਕਤੀ ਮੰਤਰੀ ਮਹਿੰਦਰ ਸਿੰਘ, ਭਾਰਤੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਐਸ ਪੀ ਬਾਲਸੁਬਰਾਮਨੀਅਮ, ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਤੱਕ ਕੋਰੋਨਾ ਸਕਾਰਾਤਮਕ ਹੋ ਚੁੱਕੇ ਹਨ। ਉੱਥੇ ਹੀ ਕੋਰੋਨਾ ਨਾਲ ਯੂਪੀ ਸਰਕਾਰ ਦੀ ਮੰਤਰੀ ਕਮਲ ਰਾਣੀ ਵਰੁਣ, ਜਨਤਾ ਦਲ ਯੂਨਾਈਟਡ ਦੇ ਪ੍ਰਦੇਸ਼ ਜਨਰਲ ਸਕੱਤਰ ਰਵਿੰਦਰ ਤਾਂਤੀ, ਯੂਪੀ ਦੇ ਗਾਜ਼ੀਆਬਾਦ ਦੇ ਸਾਬਕਾ ਸੰਸਦ ਮੈਂਬਰ ਸੁਰਿੰਦਰ ਗੋਇਲ, ਕੋਰੋਨਾ ਸਕਾਰਾਤਮਕ ਦੇ ਚੱਲਦੇ ਮੌਤ ਹੋ ਗਈ ਹੈ। ਖੇਡ ਜਗਤ ਵਿੱਚ ਨੋਵਾਕ ਜੋਕੋਵਿਕ ਤੋਂ ਲੈ ਕੇ ਸ਼ਾਹਿਦ ਅਫ਼ਰੀਦੀ ਜਿਹੇ ਦਿਗਜ ਕੋਰੋਨਾ ਵਾਇਰਸ ਨਾਲ ਸਕਾਰਾਤਮਕ ਹੋ ਚੁੱਕੇ ਹਨ।

ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਆਏ ਦਿਨ ਵਧਦੀ ਜਾ ਰਹੀ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ, ਹਾਲੀਵੁੱਡ ਅਦਾਕਾਰ ਟੋਮ ਹੈਨਕਸ ਵੀ ਇਸ ਮਹਾਂਮਾਰੀ ਦੀ ਚਪੇਟ ਵਿੱਚ ਆ ਚੁੱਕੇ ਹਨ।

ਜੇ ਸਿਰਫ ਭਾਰਤ ਦੀ ਗੱਲ ਕਰੀਏ ਤਾਂ ਕਈ ਰਾਜਾਂ ਵਿੱਚ ਮੰਤਰੀ, ਵਿਧਾਇਕ, ਆਈਏਐਸ ਅਧਿਕਾਰੀ ਦੇ ਨਾਲ ਹੀ ਨਿਆਂਪਾਲਿਕਾ ਦੇ ਕਈ ਲੋਕ ਵੀ ਕੋਰੋਨਾ ਸਕਾਰਾਤਮਕ ਪਾਏ ਗਏ ਹਨ। ਭਾਜਪਾ ਨੇਤਾ ਜੋਤੀਰਾਦਿਤਿਆ ਸਿੰਧੀਆ ਅਤੇ ਦੇਵ ਸਿੰਘ ਜਿਹੇ ਲੋਕਾਂ ਦੇ ਨਾਂਅ ਵੀ ਸਕਾਰਾਤਮਕ ਲੋਕਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਚੁੱਕਾ ਹੈ।

ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਮਹਾਰਾਸ਼ਟਰ ਪਹਿਲੇ ਨੰਬਰ 'ਤੇ ਹੈ। ਦੱਸ ਦੇਈਏ ਕਿ ਬਾਲੀਵੁੱਡ ਅਤੇ ਟੈਲੀਵਿਜ਼ਨ ਦੇ ਅਦਾਕਾਰ ਮੁੰਬਈ ਵਿੱਚ ਹੀ ਰਹਿੰਦੇ ਹਨ। ਇਸ ਕਰਕੇ ਦੇਸ਼ ਵਿੱਚ ਕੋਰੋਨਾ ਤੋਂ ਪੀੜਤ ਸਿਤਾਰਿਆਂ ਦੀ ਸੂਚੀ ਵਿੱਚ ਵੀ ਮਹਾਂਰਾਸ਼ਟਰ ਦਾ ਪਹਿਲਾ ਸਥਾਨ ਹੈ।

ਇਸ ਤਰ੍ਹਾ ਨਾਲ ਦੋ ਕੈਬਿਨੇਟ ਮੰਤਰੀ, ਇੱਕ ਸਾਬਕਾ ਮੁੱਖ ਮੰਤਰੀ, ਕੁਝ ਵਿਧਾਇਕ ਅਤੇ ਲਗਭਗ ਦੋ ਦਰਜ਼ਨ ਸਾਬਕਾ ਆਈਏਐਸ ਅਤੇ ਆਈਪੀਐਸ ਅਧਿਕਾਰੀ ਕੋਰੋਨਾ ਸਕਾਰਾਮਤਮਕ ਹੋ ਚੁੱਕੇ ਹਨ। ਇਸ ਦੇ ਇਲਾਵਾ ਦੱਖਣ ਮੁੰਬਈ ਵਿੱਚ ਇੱਕ ਇਮਾਰਤ 'ਤੇ ਵੀ ਇਸ ਦਾ ਪ੍ਰਭਾਵ ਪਿਆ ਹੈ।

ਹਾਲਾਂਕਿ ਇਨ੍ਹਾਂ ਵਿੱਚ ਬਹੁਤ ਲੋਕ ਅਜਿਹੇ ਹਨ, ਜੋ ਵਾਇਰਸ ਤੋਂ ਠੀਕ ਹੋ ਗਏ ਹਨ ਪਰ ਹਰ ਕਿਸੇ ਦੀ ਕਿਸਮਤ ਵਿੱਚ ਅਜਿਹਾ ਨਹੀਂ ਹੁੰਦਾ ਹੈ। ਸਾਬਕਾ ਚੋਣ ਕਮਿਸ਼ਨ ਅਤੇ ਆਈਏਐਸ ਅਧਿਕਾਰੀ ਨੀਲਾ ਸੱਤਿਆਨਰਾਇਣ, ਜੋ ਆਪਣੀ ਇਮਾਨਦਾਰੀ ਦੇ ਲਈ ਜਾਣੇ ਜਾਂਦੇ ਸੀ, ਉਨ੍ਹਾ ਦੀ ਮੌਤ ਹੋ ਚੁੱਕੀ ਹੈ।

ਹੁਣ ਤੱਕ ਕੋਰੋਨਾ ਦੀ ਚਪੇਟ ਵਿੱਚ ਆਏ ਰਾਜਨੇਤਾ

  • ਉੱਤਰ ਪ੍ਰਦੇਸ਼ ਦੇ ਕੈਬਿਨੇਟ ਮੰਤਰੀ ਅਤੇ ਸਾਬਕਾ ਕ੍ਰਿਕਟਰ ਚੇਤਨ ਚੌਹਾਨ ਦੀ ਕੋਰੋਨਾ ਨਾਲ ਐਤਵਾਰ ਨੂੰ ਮੌਤ ਹੋ ਗਈ।
  • ਜਨਤਾ ਦਲ ਯੂਨਾਈਟਡ ਦੇ ਪ੍ਰਦੇਸ਼ ਸਕੱਤਰ ਰਵਿੰਦਰ ਤਾਂਤੀ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।
  • ਅਮਿਤ ਸ਼ਾਹ ਕੋਰੋਨਾ ਵਾਇਰਸ ਨਾਲ ਸਕਾਰਾਤਮਕ ਹੋ ਗਏ ਸੀ , ਹਾਲਾਂਕਿ ਹੁਣ ਉਹ ਕੋਰੋਨਾ ਵਾਇਰਸ ਨੂੰ ਮਾਤ ਦੇ ਚੁੱਕੇ ਹਨ।
  • ਮਥੂਰਾ ਵਿੱਚ ਸ਼੍ਰੀ ਰਾਮ ਜਨਮ ਭੂਮੀ ਤੀਰਥ ਟਰੱਸਟ ਅਤੇ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ ਵੀ ਕੋਰੋਨਾ ਪੀੜਤ ਹੋ ਚੁੱਕੇ ਹਨ।
  • ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ।
  • ਆਯੁਸ਼ ਮੰਤਰੀ ਸ਼੍ਰੀਪਦ ਨਾਇਕ ਵੀ ਕੋਰੋਨਾ ਸੰਕਰਮਿਤ ਪਾਏ ਗਏ ਹਨ।
  • ਕਰਨਾਟਕ ਦੇ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਕੋਰੋਨਾ ਵਾਇਰਸ ਨਾਲ ਸੰਕਰਮਿਤ ਸਨ। ਹਾਲਾਂਕਿ ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਗਏ ਹਨ।
  • ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਸਾਬਕਾ ਸੰਸਦ ਮੈਂਬਰ ਸੁਰੇਂਦਰ ਗੋਇਲ ਦੀ ਕੋਰੋਨਾ ਦੀ ਲਾਗ ਕਾਰਨ ਮੌਤ ਹੋ ਹੋਈ ਹੈ।
  • ਉੱਤਰ ਪ੍ਰਦੇਸ਼ ਦੇ ਜਲ ਸ਼ਕਤੀ ਮੰਤਰੀ ਮਹਿੰਦਰ ਸਿੰਘ ਕੋਰੋਨਾ ਸੰਕਰਮਿਤ ਪਾਏ ਗਏ ਹਨ।
  • ਤਾਮਿਲਨਾਡੂ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੋਰੋਨਾ ਸਕਾਰਾਤਮਕ ਪਾਏ ਗਏ ਹਨ।
  • ਉੱਤਰ ਪ੍ਰਦੇਸ਼ ਦੇ ਤਕਨੀਕੀ ਸਿੱਖਿਆ ਮੰਤਰੀ ਕਮਲਰਾਨੀ ਵਰੁਣ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।
  • ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਪੀ. ਮਣੀਕੈਲਾ ਰਾਓ ਦੀ ਕੋਰੋਨਾ ਵਾਇਰਸ ਦੀ ਲਾਗ ਕਾਰਨ ਮੌਤ ਹੋ ਗਈ ਹੈ।
  • ਮਰਾਠਵਾੜਾ ਤੋਂ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਹਰੀਭੌ ਜਾਵਲੇ ਦੀ ਵੀ ਕੁਝ ਦਿਨ ਪਹਿਲਾਂ ਕੋਰੋਨਾ ਨਾਲ ਮੌਤ ਹੋ ਗਈ ਸੀ।
  • ਇਸ ਤੋਂ ਇਲਾਵਾ ਮਹਾਰਾਸ਼ਟਰ ਸਰਕਾਰ ਵਿੱਚ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਅਸ਼ੋਕ ਚਵਾਨ ਅਤੇ ਆਵਾਸ ਮੰਤਰੀ ਜਿਤੇਂਦਰ ਅਹਾਦ ਦੇ ਦੋਵੇਂ ਕੈਬਿਨੇਟ ਮੰਤਰੀਆਂ ਦੇ ਲਈ ਕੋਰੋਨਾ ਦਾ ਤਜਰਬਾ ਮੁਸ਼ਕਿਲ ਰਿਹਾ। ਦੋਨਾਂ ਮੰਤਰੀਆਂ ਨੂੰ ਆਈਸੀਯੂ ਵਿੱਚ 10 ਦਿਨਾਂ ਤੋਂ ਵੱਧ ਸਮਾਂ ਗੁਜ਼ਾਰਨਾ ਪਿਆ।
  • ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸ਼ਿਵਾਜੀਰਾਓ ਨੀਲਾਂਗੇਕਰ (88) ਨੂੰ ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਵੀਰਵਾਰ ਨੂੰ ਪੁਣੇ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
  • ਕੁਝ ਹੋਰ ਨੇਤਾਵਾਂ ਵਿੱਚ ਪੁਣੇ ਦੇ ਮੇਅਰ ਮੁਰਲੀਧਰ ਮੋਹੋਲ, ਭਾਜਪਾ ਵਿਧਾਇਕ ਮੁਕਤਾ ਤਿਲਕ, ਲਾਤੂਰ ਤੋਂ ਭਾਜਪਾ ਵਿਧਾਇਕ ਅਭਿਮਨਿਓ ਪਵਾਰ ਵੀ ਇਸ ਲਾਗ ਤੋਂ ਬਚ ਨਹੀਂ ਸਕੇ।
  • ਉੱਥੇ ਹੀ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ।

ਫਿਲਮੀ ਸਿਤਾਰੇ ਅਤੇ ਕੋਰੋਨਾ

  • ਜੇਕਰ ਅਸੀਂ ਬਾਲੀਵੁੱਡ ਦੀ ਗੱਲ ਕਰੀਏ ਤਾਂ ਸੁਪਰਸਟਾਰ ਅਮਿਤਾਭ ਬੱਚਨ, ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ, ਨੂੰਹ ਐਸ਼ਵਰਿਆ ਅਤੇ ਪੋਤੀ ਆਰਾਧਿਆ ਨੂੰ ਪਿਛਲੇ ਹਫਤੇ ਕੋਰੋਨਾ ਲਾਗ ਹੋਣ ਦੀ ਪੁਸ਼ਟੀ ਹੋਈ ਸੀ। ਹਾਲਾਂਕਿ ਸਾਰਿਆਂ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ।
  • ਮਸ਼ਹੂਰ ਕਵੀ ਰਾਹਤ ਇੰਦੌਰੀ ਦੀ ਕੋਰੋਨਾ ਵਾਇਰਸ ਦੀ ਲਾਗ ਤੋਂ ਬਾਅਦ ਮੌਤ ਹੋ ਗਈ ਹੈ।
  • ਭਾਰਤੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਐਸਪੀ ਬਾਲਸੁਬਰਾਮਨੀਅਮ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਹਨ
  • ਗਾਇਕਾ ਕਨਿਕਾ ਕਪੂਰ ਦੀ ਕੋਰੋਨਾ ਰਿਪੋਰਟ ਸਕਾਰਾਤਮਕ ਆਉਣ ਤੋਂ ਬਾਅਦ ਸਨਸਨੀ ਫੈਲ ਗਈ ਸੀ ਕਿਉਂਕਿ ਉਹ ਰਿਪੋਰਟ ਆਉਣ ਤੋਂ ਪਹਿਲਾਂ ਲਖਨਾਓ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਈ ਸੀ, ਜਿੱਥੇ ਰਾਜਨੀਤੀ, ਨੌਕਰਸ਼ਾਹ ਅਤੇ ਫਿਲਮ ਜਗਤ ਦੇ ਬਹੁਤ ਸਾਰੇ ਲੋਕ ਸਨ।
  • ਅਜਿਹੀਆਂ ਕਈ ਉਦਾਹਰਣਾਂ ਦੂਜੇ ਰਾਜਾਂ ਵਿੱਚ ਵੀ ਦੇਖਣ ਨੂੰ ਮਿਲੀਆਂ ਹਨ।
  • ਇੱਕ ਨਜ਼ਰ ਉਨ੍ਹਾਂ ਮੰਤਰੀਆਂ, ਵਿਧਾਇਕਾਂ ਦੀ ਸੂਚੀ 'ਤੇ
  • ਸੀਟੀ ਰਵੀ- ਸੈਰ ਸਪਾਟਾ ਮੰਤਰੀ
  • ਐਮ.ਕੇ.ਪ੍ਰਨੇਸ਼-ਵਿਧਾਨ ਸਭਾ ਪਰਿਸ਼ਦ ਮੈਂਬਰ
  • ਭਾਰਤ ਸ਼ੈੱਟੀ- ਮੰਗਲੌਰ ਦੇ ਵਿਧਾਇਕ
  • ਭਗਵੰਤ ਖੁੱਬਾ- ਬਿਦਰ ਦੇ ਸੰਸਦ ਮੈਂਬਰ
  • ਰਾਜਕੁਮਾਰ ਪਾਟਿਲ- ਸੇਦਾਮ ਤੋਂ ਵਿਧਾਇਕ
  • ਸੁਮਲਤਾ - ਮੰਡਿਆ ਤੋਂ ਆਜ਼ਾਦ ਸੰਸਦ ਮੈਂਬਰ
  • ਡਾ. ਰੰਗਨਾਥ - ਕੁਨੀਗਲ ਤੋਂ ਵਿਧਾਇਕ
  • ਐਨ. ਸ਼ਿਵੰਨਾ - ਅਨੇਕਾਲ ਤੋਂ ਵਿਧਾਇਕ
  • ਡਾ. ਅਜੈ ਸਿੰਘ - ਜਾਵਰਗੀ ਤੋਂ ਵਿਧਾਇਕ
  • ਟੀਡੀ ਰਾਜੇਗੌੜਾ- ਸ੍ਰੀਨਗਰੀਤੋਂ ਵਿਧਾਇਕ
  • ਪ੍ਰਸਾਦ ਅਬੈਯਾ - ਹੁਬਲੀ-ਧਾਰਵਾੜ ਤੋਂ ਵਿਧਾਇਕ
  • ਜਨਾਰਦਨ ਪੁਜਾਰੀ -ਸਾਬਕਾ ਕੇਂਦਰੀ ਮੰਤਰੀ
  • ਦੱਸ ਦੇਈਏ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਨੇਤਾ ਇਸ ਕੋਰੋਨਾ ਵਾਇਰਸ ਤੋਂ ਠੀਕ ਹੋ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.