ਦੱਸ ਦਈਏ, ਕਰੋਲ ਬਾਗ ਦੇ ਜਿਸ ਹੋਟਲ ਵਿੱਚ 17 ਲੋਕਾਂ ਦੀ ਮੌਤ ਹੋ ਗਈ ਹੈ ਉਸ ਹੋਟਲ ਮਾਲਿਕ ਰਾਜੇਸ਼ ਪਟਵਾਰੀ ਤੇ ਕਰੋੜ ਰੁਪਏ ਦਾ ਕਰਜ਼ਾ ਸੀ। ਬੈਂਕ ਨੇ ਕੁਰਕੀ ਦਾ ਨੋਟਿਸ ਵੀ ਜਾਰੀ ਕੀਤਾ ਹੋਇਆ ਸੀ। ਹੋਟਲ ਮਾਲਿਕ ਰਾਜੇਸ਼ ਪਟਵਾਰੀ ਪੁਰਾਣਾ ਕਾਰੋਬਾਰੀ ਹੈ, ਉਸ ਦੇ ਪਿਤਾ ਜਨਸੰਘ ਨਾਲ ਜੁੜੇ ਹੋਏ ਸਨ।
ਜ਼ਿਕਰਯੋਗ ਹੈ ਕਿ ਜਿਸ ਵੇਲੇ ਹੋਟਲ ਵਿੱਚ ਅੱਗ ਲੱਗੀ ਉਸ ਵੇਲੇ ਹੋਟਲ ਵਿੱਤ 150 ਲੋਕ ਮੌਜੂਦ ਸਨ। ਇਨ੍ਹਾਂ ਲੋਕਾਂ ਨੂੰ ਛੇਤੀ ਹੀ ਬਾਹਰ ਕੱਢਿਆ ਗਿਆ। ਇਸ ਦੌਰਾਨ 17 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖ਼ਮੀ ਹੋ ਗਏ।
ਕਰੋਲ ਬਾਗ਼ ਹਾਦਸਾ: ਹੋਟਲ ਮਾਲਿਕ 'ਤੇ ਸੀ ਕਰੋੜਾਂ ਦਾ ਕਰਜ਼ਾ - death
ਨਵੀਂ ਦਿੱਲੀ: ਰਾਜਧਾਨੀ ਦੇ ਕਰੋਲ ਬਾਗ਼ ਵਿੱਚ ਸਥਿਤ ਹੋਟਲ ਅਰਪਿਤ ਪੈਲੇਸ ਵਿੱਚ ਅੱਗ ਲੱਗ ਗਈ ਹੈ ਜਿਸ ਕਾਰਨ 17 ਲੋਕਾਂ ਦੀ ਮੌਤ ਹੋ ਗਈ ਹੈ। ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਕਰੋਲ ਬਾਗ਼
ਦੱਸ ਦਈਏ, ਕਰੋਲ ਬਾਗ ਦੇ ਜਿਸ ਹੋਟਲ ਵਿੱਚ 17 ਲੋਕਾਂ ਦੀ ਮੌਤ ਹੋ ਗਈ ਹੈ ਉਸ ਹੋਟਲ ਮਾਲਿਕ ਰਾਜੇਸ਼ ਪਟਵਾਰੀ ਤੇ ਕਰੋੜ ਰੁਪਏ ਦਾ ਕਰਜ਼ਾ ਸੀ। ਬੈਂਕ ਨੇ ਕੁਰਕੀ ਦਾ ਨੋਟਿਸ ਵੀ ਜਾਰੀ ਕੀਤਾ ਹੋਇਆ ਸੀ। ਹੋਟਲ ਮਾਲਿਕ ਰਾਜੇਸ਼ ਪਟਵਾਰੀ ਪੁਰਾਣਾ ਕਾਰੋਬਾਰੀ ਹੈ, ਉਸ ਦੇ ਪਿਤਾ ਜਨਸੰਘ ਨਾਲ ਜੁੜੇ ਹੋਏ ਸਨ।
ਜ਼ਿਕਰਯੋਗ ਹੈ ਕਿ ਜਿਸ ਵੇਲੇ ਹੋਟਲ ਵਿੱਚ ਅੱਗ ਲੱਗੀ ਉਸ ਵੇਲੇ ਹੋਟਲ ਵਿੱਤ 150 ਲੋਕ ਮੌਜੂਦ ਸਨ। ਇਨ੍ਹਾਂ ਲੋਕਾਂ ਨੂੰ ਛੇਤੀ ਹੀ ਬਾਹਰ ਕੱਢਿਆ ਗਿਆ। ਇਸ ਦੌਰਾਨ 17 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖ਼ਮੀ ਹੋ ਗਏ।
Intro:Body:
Conclusion:
Jassi
Conclusion: