ਨਵੀਂ ਦਿੱਲੀ: ਕਰਨਾਟਕਾ ਦੀਆਂ 15 ਵਿਧਾਨਸਭਾ ਸੀਟਾਂ ਤੇ ਹੋ ਰਹੀਆਂ ਜ਼ਿਮਨੀ ਚੋਣਾਂ ਵਿੱਚ ਅਜੇ ਤੱਕ ਆਏ ਰੁਝਾਨਾਂ ਨੂੰ ਵੇਖ ਕੇ ਲਗਦਾ ਹੈ ਕਿ ਕਾਂਗਰਸ ਨੇ ਹਾਰ ਸਵੀਕਾਰ ਕਰ ਲਈ ਹੈ। ਕਾਂਗਰਸ ਨੇਤਾ ਡੀਕੇ ਸ਼ਿਵਕੁਮਾਨ ਨੇ ਕਿਹਾ, ਜਨਤਾ ਨੇ ਦਬਬਦਲੁਆਂ ਨੂੰ ਸਵੀਕਾਰ ਕੀਤਾ ਹੈ'
ਯੇਦੀਰੁੱਪਾ ਨੇ ਆਪਣੀ ਜਿੱਤ ਦੀ ਖ਼ੁਸ਼ੀ ਜ਼ਾਹਰ ਕੀਤੀ ਹੈ।
-
Bengaluru: Karnataka Chief Minister BS Yediyurappa celebrates with his son BY Vijayendra as BJP leads on 12 out of 15 seats in #KarnatakaAssemblyBypolls. pic.twitter.com/0uualeU8Yg
— ANI (@ANI) December 9, 2019 " class="align-text-top noRightClick twitterSection" data="
">Bengaluru: Karnataka Chief Minister BS Yediyurappa celebrates with his son BY Vijayendra as BJP leads on 12 out of 15 seats in #KarnatakaAssemblyBypolls. pic.twitter.com/0uualeU8Yg
— ANI (@ANI) December 9, 2019Bengaluru: Karnataka Chief Minister BS Yediyurappa celebrates with his son BY Vijayendra as BJP leads on 12 out of 15 seats in #KarnatakaAssemblyBypolls. pic.twitter.com/0uualeU8Yg
— ANI (@ANI) December 9, 2019
ਜ਼ਿਕਰ ਕਰ ਦਈਏ ਕਿ ਕਾਂਗਰਸ ਨੂੰ ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਸਭ ਤੋਂ ਵੱਡਾ ਝਟਕਾ ਲੱਗਿਆ ਹੈ ਅਤੇ ਅਜੇ ਤੱਕ ਮਿਲੇ ਰੁਝਾਨਾਂ ਦਾ ਜੇ ਇਹੀ ਨਤੀਜਾ ਰਿਹਾ ਤਾਂ ਪਾਰਟੀ 12 ਵਿੱਚੋਂ 9 ਸੀਟਾਂ ਹਾਰਦੀ ਵਿਖਾਈ ਦੇ ਰਹੀ ਹੈ।