ETV Bharat / bharat

ਜਮਸ਼ੇਦਪੁਰ ਦੀਆਂ ਸੰਗਤਾਂ ਨੇ ਕੀਤਾ ਕੌਮਾਂਤਰੀ ਨਗਰ ਕੀਰਤਨ ਦਾ ਨਿੱਘਾ ਸਵਾਗਤ - ਕੌਮਾਂਤਰੀ ਨਗਰ ਕੀਰਤਨ ਪਹੁੰਚਿਆ ਜਮਸ਼ੇਦਪੁਰ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਮੌਕੇ ਨਨਕਾਣਾ ਸਾਹਿਬ ਤੋਂ ਆਇਆ ਕੌਮਾਂਤਰੀ ਨਗਰ ਕੀਰਤਨ ਐਤਵਾਰ ਸਵੇਰੇ ਜਮਸ਼ੇਦਪੁਰ ਪਹੁੰਚਿਆ। ਸਵੇਰ ਤੋਂ ਹੀ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਅਤੇ ਗੁਰੂਆਂ ਸਾਹਿਬਾਨਾਂ ਦੇ ਸ਼ਸਤਰਾਂ ਦੇ ਦਰਸ਼ਨ ਕਰਨ ਲਈ ਸੜਕਾਂ ਅਤੇ ਗੁਰਧਾਮਾਂ ਵਿੱਚ ਇਕੱਠੇ ਹੋਏ।

ਫ਼ੋਟੋ
author img

By

Published : Sep 1, 2019, 11:28 PM IST

ਜਮਸ਼ੇਦਪੁਰ: ਨਨਕਾਣਾ ਸਾਹਿਬ ਤੋਂ ਆਇਆ ਕੌਮਾਂਤਰੀ ਨਗਰ ਕੀਰਤਨ ਲੋਹਾਨਗਰੀ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਲੰਘਿਆ। ਐਤਵਾਰ ਸਵੇਰ ਤੋਂ ਹੀ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਅਤੇ ਗੁਰੂਆਂ ਸਾਹਿਬਾਨਾਂ ਸ਼ਸਤਰਾਂ ਦੇ ਦਰਸ਼ਨ ਕਰਨ ਲਈ ਸੜਕਾਂ ਅਤੇ ਗੁਰਧਾਮਾਂ ਵਿੱਚ ਇਕੱਠੇ ਹੋਏ। ਦੂਜੇ ਪਾਸੇ ਵਪਾਰਕ ਅਦਾਰਿਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਪਾਲਕੀ ਸਾਹਿਬ ਦਾ ਸਵਾਗਤ ਕੀਤਾ ਗਿਆ।

ਜਮਸ਼ੇਦਪੁਰ ਦੀਆਂ ਸੰਗਤਾਂ ਨੇ ਕੀਤਾ ਕੌਮਾਂਤਰੀ ਨਗਰ ਕੀਰਤਨ ਦਾ ਨਿੱਘਾ ਸਵਾਗਤ

ਕੌਮਾਂਤਰੀ ਨਗਰ ਕੀਰਤਨ ਐਤਵਾਰ ਨੂੰ ਤਕਰੀਬਨ 11 ਵਜੇ ਸਾਖੀ ਗੁਰਦੁਆਰਾ ਤੋਂ ਸ਼ੁਰੂ ਹੋਇਆ ਅਤੇ ਕੜਮਾ ਸੋਨਾਰੀ ਬਿਸ਼ਟੁਪੁਰ ਜੁਗਸਾਲਈ ਸਟੇਸ਼ਨ ਰਾਹੀਂ ਬਰਮਾਇਨਜ਼ ਪਹੁੰਚਿਆ ਅਤੇ ਸੰਗਤ ਨੇ ਲੰਗਰ ਛਕਿਆ। ਸ਼ਾਮ 6 ਵਜੇ ਰਿਫਿਉਜੀ ਕਲੋਨੀ, ਗੋਲਮੂਰੀ, ਐਗਰੀਕੋ, ਬਰੀਡੀਹ, ਟਿੰਨਪਲੈਟ ਚੌਂਕ, ਜੇਮਕੋ, ਮਨੀਫਿੱਟ ਆਦਿ ਖੇਤਰਾਂ ਵਿੱਚੋਂ ਹੁੰਦਾ ਹੋਇਆ ਟੇਲਕੋ ਗੁਰੂਦੁਆਰੇ ਪਹੁੰਚਿਆ ਜਿੱਥੇ ਦੀਵਾਨ ਸਜਾਇਆ ਗਿਆ ਅਤੇ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ।

ਦੂਜੇ ਪਾਸੇ, ਕੌਮਾਂਤਰੀ ਨਗਰ ਕੀਰਤਨ ਦੇ ਐਤਵਾਰ ਨੂੰ ਹੋਏ ਸਫਲ ਸਮਾਗਮ ਵਿੱਚ ਸੈਂਟ੍ਰਲ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਲਾਘਾਯੋਗ ਭੂਮਿਕਾ ਰਹੀ। ਸੋਮਵਾਰ ਸਵੇਰੇ ਸਾਕਚੀ ਗੁਰਦੁਆਰਾ ਵਿਖੇ ਦੀਵਾਨ ਸਜਾਇਆ ਜਾਵੇਗਾ। ਇੱਥੇ ਲੋਕਾਂ ਦਾ ਸਨਮਾਨ ਕੀਤਾ ਜਾਵੇਗਾ ਅਤੇ ਕੌਮਾਂਤਰੀ ਨਗਰ ਕੀਰਤਨ ਅਦਿੱਤਪੁਰ ਗਮਹਰਿਆ ਰਾਹੀਂ ਰਾਂਚੀ ਨੂੰ ਕੂਚ ਕਰੇਗਾ।

Intro:
जमशेदपुर । पाकिस्तान के ननकाना साहिब से आया अंतरराष्ट्रीय नगर कीर्तन दूसरे दिन लोहनगरी के विभिन्न क्षेत्रों से गुजरा। यहां सुबह से श्री गुरु ग्रंथ साहिब जी की पालकी एवं गुरुओं के शस्त्रों का दीदार करने के लिए लोग सड़कों के किनारे एवं गुरुद्वारों में एकत्रित थे ।वहीं दूसरी ओर व्यापारिक प्रतिष्ठानों एवं प्रशासनिक पदाधिकारियों की ओर से भी पालकी साहब का स्वागत किया गया ।

Body: रविवार को अंतरराष्ट्रीय नगर कीर्तन तकरीबन ग्यारह बजे साकची गुरुद्वारा से शुरु हुआ। और कदमा सोनारी बिष्टुपुर जुगसलाई स्टेशन होते हुए बर्मामाइंस पहुंचा और वहां संगत में लंगर ग्रहण किया। शाम 6:00 बजे रिफ्यूजी कॉलोनी ,गोलमुरी, एग्रीको, बारीडीह, टिनप्लेट चौक ,जेम्को ,मनीफीट आदि इलाकों से होता हुआ टेल्को गुरुद्वारा पहुंचा ।जहां दीवान सजाया गया और श्रद्धालुओं के लिए यहां लंगर की व्यवस्था की गई ।
वहीं अंतरराष्ट्रीय नगर कीर्तन के रविवार के सफल आयोजन में सेंट्रल गुरुद्वारा प्रबंधक कमेटी के प्रधान गुरमुख सिंह, हरविंदर सिंह मंटू, दलवीर सिंह, तरनतारन सिंह , सेंट्रल सिख नौजवान सभा के प्रधान सतबीर सिंह सोमू ,इंदर सिंह इंदर, सतनाम सिंह गंभीर आदि की सराहनीय भूमिका रही ।सोमवार की सुबह साकची गुरुद्वारा में दीवान सजाया जाएगा। यहां लोगों को सम्मानित किया जाएगा और अंतरराष्ट्रीय नगर कीर्तन आदित्यपुर गम्हरिया होते हुए रांची को कुच कर जाएगा।
बाईट -गुरूमुख सिंह मुखे ,प्रधान,सी जी पी सी

Conclusion:jsr
ETV Bharat Logo

Copyright © 2025 Ushodaya Enterprises Pvt. Ltd., All Rights Reserved.