ਸ੍ਰੀਨਗਰ: ਜੰਮੂ ਕਸ਼ਮੀਰ ਦੇ ਉੱਤਰੀ ਕਸ਼ਮੀਰ ਦੇ ਹੰਦਵਾੜਾ ਇਲਾਕੇ ਦੇ ਇੱਕ ਪਿੰਡ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਹੋਣ ਦੀ ਖ਼ਬਰ ਹੈ। ਇਸ 'ਚ ਇੱਕ ਕਰਨਲ ਤੇ ਮੇਜਰ ਸਣੇ ਭਾਰਤੀ ਫੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ ਹਨ।
-
Top Lashkar-e Taiba commander Haider from Pakistan killed in Handwara encounter: IG Kashmir Vijay Kumar pic.twitter.com/OY8YeYMAWQ
— ANI (@ANI) May 3, 2020 " class="align-text-top noRightClick twitterSection" data="
">Top Lashkar-e Taiba commander Haider from Pakistan killed in Handwara encounter: IG Kashmir Vijay Kumar pic.twitter.com/OY8YeYMAWQ
— ANI (@ANI) May 3, 2020Top Lashkar-e Taiba commander Haider from Pakistan killed in Handwara encounter: IG Kashmir Vijay Kumar pic.twitter.com/OY8YeYMAWQ
— ANI (@ANI) May 3, 2020
ਇਸ ਮੁਠਭੇੜ 'ਚ ਪਾਕਿਸਤਾਨ ਦਾ ਲਸ਼ਕਰ-ਏ-ਤੋਇਬਾ ਕਮਾਂਡਰ ਹੈਦਰ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਦੀ ਪੁਸ਼ਟੀ ਕਸ਼ਮੀਰ ਦੇ ਆਈਜੀ ਵਿਜੇ ਕੁਮਾਰ ਕੁਮਾਰ ਨੇ ਕੀਤੀ ਹੈ। ਹੈਦਰ ਕਈ ਅੱਤਵਾਦੀ ਗੱਤੀਵਿਧੀਆਂ 'ਚ ਸ਼ਾਮਲ ਸੀ।
ਇਸ ਮੁਠਭੇੜ 'ਚ 21 ਰਾਸ਼ਟਰੀ ਰਾਈਫਲਸ ਯੂਨਿਟ ਦੇ ਕਮਾਂਡਿੰਗ ਅਫਸਰ ਕਰਨਲ ਆਸ਼ੂਤੋਸ਼ ਸ਼ਰਮਾ ਸ਼ਹੀਦ ਹੋ ਗਏ। ਇਸ ਤੋਂ ਪਹਿਲਾਂ ਉਹ ਕਈ ਸਫਲ ਅੱਤਵਾਦ ਵਿਰੋਧੀ ਅਪਰੇਸ਼ਨਸ ਦਾ ਹਿੱਸਾ ਰਹਿ ਚੁੱਕੇ ਸੀ।
ਫੌਜ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਹੰਦਵਾੜਾ ਦੇ ਇਲਾਕੇ 'ਚ ਹੋਈ ਮੁਠਭੇੜ 'ਚ ਦੋ ਅੱਤਵਾਦੀ ਮਾਰੇ ਗਏ ਹਨ। ਇਹ ਇਲਾਕਾ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦਾ ਹਿੱਸਾ ਹੈ।
-
Five security force personnel, including a Colonel and a Major and a police officer, were killed in the gunbattle with terrorists in Handwara in north Kashmir, Indian Army said.
— ANI Digital (@ani_digital) May 3, 2020 " class="align-text-top noRightClick twitterSection" data="
Read @ANI Story | https://t.co/BqyVWfjEUl pic.twitter.com/LCnkOn1vf1
">Five security force personnel, including a Colonel and a Major and a police officer, were killed in the gunbattle with terrorists in Handwara in north Kashmir, Indian Army said.
— ANI Digital (@ani_digital) May 3, 2020
Read @ANI Story | https://t.co/BqyVWfjEUl pic.twitter.com/LCnkOn1vf1Five security force personnel, including a Colonel and a Major and a police officer, were killed in the gunbattle with terrorists in Handwara in north Kashmir, Indian Army said.
— ANI Digital (@ani_digital) May 3, 2020
Read @ANI Story | https://t.co/BqyVWfjEUl pic.twitter.com/LCnkOn1vf1