ETV Bharat / bharat

ਚੰਦਰਯਾਨ-2 ਦੇ ਆਰਬਿਟਰ ਨੇ ਲੈਂਡਰ ਵਿਕਰਮ ਦਾ ਲਗਾਇਆ ਪਤਾ, ਖਿੱਚੀ ਥਰਮਲ ਇਮੇਜ - ਲੈਂਡਰ ਵਿਕਰਮ

ਇਸਰੋ ਨੇ ਚੰਨ 'ਤੇ ਭੇਜੇ ਗਏ ਮਿਸ਼ਨ ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਪਤਾ ਲਗਾ ਲਿਆ ਹੈ।

ਫ਼ੋਟੋ
author img

By

Published : Sep 8, 2019, 2:16 PM IST

Updated : Sep 8, 2019, 2:24 PM IST

ਨਵੀਂ ਦਿੱਲੀ: ਇਸਰੋ ਨੇ ਚੰਨ 'ਤੇ ਭੇਜੇ ਗਏ ਮਿਸ਼ਨ ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਪਤਾ ਲਗਾ ਲਿਆ ਹੈ। ਜਾਣਕਾਰੀ ਮੁਤਾਬਕ ਆਰਬਿਟ ਨੇ ਵਿਕਰਮ ਲੈਂਡਰ ਦੀ ਤਸਵੀਰ ਭੇਜੀ ਹੈ। ਇਸਰੋ ਵੱਲੋਂ ਲੈਂਡਰ ਵਿਕਰਮ ਨਾਲ ਸੰਪਰਕ ਸਾਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਲੈਂਡਰ ਵਿਕਰਮ ਨਾਲ ਸੰਪਰਕ ਉਸ ਸਮੇਂ ਟੁੱਟ ਗਿਆ ਸੀ, ਜਦ ਉਹ ਸ਼ਨੀਵਾਰ ਤੜਕੇ ਚੰਨ ਦੀ ਸਤਹ ਵੱਲ ਵੱਧ ਰਿਹਾ ਸੀ। ਇਸਰੋ ਦੇ ਚੇਅਰਮੈਨ ਕੇ. ਸਿਵਨ ਨੇ ਕਿਹਾ ਕਿ ਸੰਪਰਕ ਉਸ ਸਮੇਂ ਟੁੱਟਿਆ, ਜਦ ਵਿਕਰਮ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨ ਵਾਲੀ ਥਾਂ ਤੋਂ 2.1 ਕਿਲੋਮੀਟਰ ਦੀ ਦੂਰੀ 'ਤੇ ਸੀ। ਇਸਰੋ ਦੇ ਮੁਖੀ ਸਿਵਨ ਨੇ ਕਿਹਾ ਕਿ ਹਾਲੇ ਅੰਕੜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਇਤਿਹਾਸਕ ਪਲ ਦੀ ਗਵਾਹੀ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸਰੋ ਸੈਂਟਰ ਪਹੁੰਚੇ ਸਨ।

Intro:Body:

ISRO found the location of vikram lander on lunar surface

Conclusion:
Last Updated : Sep 8, 2019, 2:24 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.