ਨਵੀਂ ਦਿੱਲੀ : ਭਾਰਤੀ ਸੈਨਾ ਦੇ ਫ਼ੌਜੀਆਂ ਨੇ ਵੀਰਵਾਰ 9 ਮਈ ਨੂੰ ਅੰਡੇਮਾਨ ਅਤੇ ਨਿਕੋਬਾਰ ਦੇ ਟੈਰੇਸਾ ਦੀਪ ਵਿੱਚ ਫ਼ੌਜ ਅਭਿਆਸ ਕਰਦੇ ਹੋਏ ਖ਼ਤਰਨਾਕ ਸਟੰਟ ਕੀਤੇ ਹਨ।
'ਐਕਸਰਸਾਇਜ਼ ਬੁੱਲਸਟ੍ਰਾਇਕ" ਨਾਮ ਦੀ ਫ਼ੌਜ ਡ੍ਰਿਲ ਨੂੰ ਹਥਿਆਰਬੰਦ ਬਲਾਂ ਦੀ ਸੰਯੁਕਤ ਸੰਚਾਲਨ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ ਲਈ ਕੀਤਾ ਗਿਆ ਸੀ।
-
#WATCH Indian Armed Forces carried out Exercise BullStrike to showcase joint operations capability by undertaking company level airborne operation at Teressa Island in Andaman&Nicobar on May 9. pic.twitter.com/aZ6k9mBths
— ANI (@ANI) May 13, 2019 " class="align-text-top noRightClick twitterSection" data="
">#WATCH Indian Armed Forces carried out Exercise BullStrike to showcase joint operations capability by undertaking company level airborne operation at Teressa Island in Andaman&Nicobar on May 9. pic.twitter.com/aZ6k9mBths
— ANI (@ANI) May 13, 2019#WATCH Indian Armed Forces carried out Exercise BullStrike to showcase joint operations capability by undertaking company level airborne operation at Teressa Island in Andaman&Nicobar on May 9. pic.twitter.com/aZ6k9mBths
— ANI (@ANI) May 13, 2019
ਜਾਣਕਾਰੀ ਮੁਤਾਬਕ ਅਭਿਆਸ ਦੌਰਾਨ ਫ਼ੌਜ ਦੇ ਜਵਾਨਾਂ ਨੇ ਟੇਰੇਸਾ ਦੀਪ 'ਤੇ ਕੰਪਨੀ ਪੱਧਰ ਦੇ ਹਵਾਈ ਆਪ੍ਰੇਸ਼ਨ ਦਾ ਅਭਿਆਸ ਕੀਤਾ।
ਇਸੇ ਦੌਰਾਨ ਫ਼ੌਜ ਦੀਆਂ 3 ਟੁੱਕੜੀਆਂ ਦੇ 170 ਫ਼ੌਜੀਆਂ ਨੇ ਇੱਕ ਕਾਮਬੈਟ ਫ਼੍ਰੀ ਫਾਲ ਅਤੇ ਸਟੇਟਿਕ ਲਾਇਨ ਮੋਡ ਵਿੱਚ ਪੈਰਾ ਡ੍ਰਾਪ ਆਪ੍ਰੇਸ਼ਨ ਕੀਤੇ। ਭਾਰਤੀ ਸੈਨਾ ਦੇ ਹਵਾਈ ਸੈਨਾ ਦੇ ਜਹਾਜ਼ਾਂ ਵਿੱਚ ਛਾਲ ਲਾ ਕੇ ਅਤੇ ਇਸ ਤੋਂ ਬਾਅਦ ਮੈਦਾਨ 'ਤੇ ਉੱਤਰਦੇ ਹੋਏ ਆਪਣੇ ਕਰਮਚਾਰੀਆਂ ਦੀ ਵੀਡਿਓ ਅਤੇ ਫ਼ੁਟੇਜ਼ ਨੂੰ ਸਾਂਝਾ ਕੀਤਾ, ਜੋ ਪਾਣੀ ਨਾਲ ਘਿਰਿਆ ਹੋਇਆ ਸੀ।
-
Indian Armed Forces carried out Exercise BullStrike to showcase joint operations capability by undertaking company level airborne operation at Teressa Island in Andaman&Nicobar. On 9May, 170 troops from 3 services undertook para drop ops in a Combat Free Fall & Static Line mode. pic.twitter.com/gS2vfSnciH
— ANI (@ANI) May 13, 2019 " class="align-text-top noRightClick twitterSection" data="
">Indian Armed Forces carried out Exercise BullStrike to showcase joint operations capability by undertaking company level airborne operation at Teressa Island in Andaman&Nicobar. On 9May, 170 troops from 3 services undertook para drop ops in a Combat Free Fall & Static Line mode. pic.twitter.com/gS2vfSnciH
— ANI (@ANI) May 13, 2019Indian Armed Forces carried out Exercise BullStrike to showcase joint operations capability by undertaking company level airborne operation at Teressa Island in Andaman&Nicobar. On 9May, 170 troops from 3 services undertook para drop ops in a Combat Free Fall & Static Line mode. pic.twitter.com/gS2vfSnciH
— ANI (@ANI) May 13, 2019
ਭਾਰਤੀ ਫ਼ੌਜ ਦੀਆਂ ਤਿੰਨਾਂ ਟੁਕੜਿਆਂ ਨੇ ਦੇਸ਼ ਦੇ ਸਾਹਮਣੇ ਜ਼ਿਆਦਾ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਵਿੱਚ ਆਪਸੀ ਤਾਲਮੇਲ ਵਧਾਉਣ ਲਈ ਅੰਡੇਮਾਨ ਨਿਕੋਬਾਰ ਦੇ ਟੇਰੇਸਾ ਦੀਪ ਵਿੱਚ ਸੰਯੁਕਤ ਆਪ੍ਰੇਸ਼ਨ ਦਾ ਅਭਿਆਸ ਕੀਤਾ।