ETV Bharat / bharat

ਭਾਰਤ ਨੇ ਹਵਾਈ ਤਾਕਤ ਦੀ ਮਜ਼ਬੂਤੀ ਲਈ ਰੂਸ ਨਾਲ ਕੀਤਾ 1500 ਕਰੋੜ ਦਾ ਸੌਦਾ - su-30 mki

ਭਾਰਤ ਨੇ ਆਪਣੀ ਹਵਾਈ ਸੈਨਾ ਦੀ ਤਾਕਤ ਨੂੰ ਮਜ਼ਬੂਤ ਕਰਨ ਲਈ ਰੂਸ ਨਾਲ ਆਰ-27 ਏਅਰ-ਟੂ-ਏਅਰ ਮਿਜ਼ਾਇਲਾਂ ਦੇ ਸੌਦੇ ਉੱਤੇ ਹਸਤਾਖ਼ਰ ਕੀਤੇ ਹਨ।

ਭਾਰਤ ਨੇ ਹਵਾਈ ਤਾਕਤ ਦੀ ਮਜ਼ਬੂਤੀ ਲਈ ਰੂਸ ਨਾਲ ਕੀਤਾ 1500 ਕਰੋੜ ਦਾ ਸੌਦਾ
author img

By

Published : Jul 30, 2019, 3:41 AM IST

ਨਵੀਂ ਦਿੱਲੀ : ਜੰਗ ਵਿੱਚ ਆਪਣੀ ਸਮਰੱਥਾ ਨੂੰ ਵਧਾਉਣ ਲਈ ਭਾਰਤ ਨੇ ਰੂਸ ਨਾਲ 1500 ਕਰੋੜ ਰੁਪਏ ਦੀ ਸੂ-30 ਐੱਮਕੇਆਈ ਲੜਾਕੂ ਜਹਾਜ਼ ਲਈ ਆਰ-27 ਏਅਰ-ਟੂ-ਏਅਰ ਮਿਜ਼ਾਇਲ ਦੀ ਖਰੀਦ ਲਈ ਸੌਦਾ ਉੱਤੇ ਹਸਤਾਖ਼ਰ ਕੀਤੇ ਹਨ।

ਜਾਣਕਾਰੀ ਮੁਤਾਬਕ ਭਾਰਤੀ ਹਵਾਈ ਸੈਨਾ ਦੇ ਸੂ-30ਐੱਮਕੇਆਈ ਵਿੱਚ ਚਲਾਉਣ ਵਾਲੀਆਂ ਆਰ-27 ਏਅਰ-ਟੂ-ਏਅਰ ਮਿਜ਼ਾਇਲ ਨੂੰ ਖਰੀਦਣ ਲਈ ਰੂਸ ਨਾਲ ਇੱਕ ਸਮਝੌਤੇ ਉੱਤੇ ਹਸਤਾਖ਼ਰ ਕੀਤੇ ਹਨ।
ਇਹ ਰੂਸੀ ਮਿਜ਼ਾਇਲ ਜੋ ਕਿ ਵਾਧੂ ਸ਼੍ਰੇਣੀ ਨਾਲ ਭਾਰਤੀ ਹਵਾਈ ਸੈਨਾ ਦੇ ਸੁਖੋਈ ਨੂੰ ਦੁਸ਼ਮਣ ਦੇ ਜਹਾਜ਼ ਉੱਤੇ ਲੰਬੀ ਸ਼੍ਰੇਣੀ ਤੱਕ ਕਬਜ਼ਾ ਕਰਨ ਵਿੱਚ ਸਮਰੱਥ ਬਣਾਏਗੀ। ਇਸ ਮਿਜ਼ਾਇਲ ਦੇ ਆਉਣ ਨਾਲ ਭਾਰਤੀ ਹਵਾਈ ਸੈਨਾ ਦੀ ਤਾਕਤ ਕਾਫ਼ੀ ਮਜ਼ਬੂਤ ਹੋ ਜਾਵੇਗੀ।

ਇੰਨ੍ਹਾਂ ਮਿਜ਼ਾਇਲਾਂ ਨੂੰ 10-I ਯੋਜਨਾਵਾਂ ਤਹਿਤ ਗ੍ਰਹਿਣ ਕੀਤਾ ਗਿਆ ਹੈ। ਆਰ-27 ਮਿਜ਼ਾਇਲ ਲੰਬੀ ਦੂਰੀ ਤੋਂ ਮਾਰ ਕਰਨ ਵਾਲੀ ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਇਲ ਹੈ, ਜਿਸ ਨੂੰ ਮਿਗ ਅਤੇ ਸੁਖੋਈ ਲੜੀ ਦੇ ਜਹਾਜ਼ਾਂ ਲਈ ਵਿਕਸਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਮੋਗਾ : ਪਿੰਡ ਵਾਲਿਆਂ ਨੇ ਨਸ਼ੇ ਵਿਰੁੱਧ ਖੋਲ੍ਹਿਆ ਮੋਰਚਾ

ਤੁਹਾਨੂੰ ਦੱਸ ਦਈਏ ਕਿ ਪਿਛਲੇ 50 ਦਿਨਾਂ ਵਿੱਚ, ਭਾਰਤੀ ਹਵਾਈ ਸੈਨਾ ਨੇ ਰੱਖਿਆ ਮੰਤਰਾਲਾ ਦੁਆਰਾ ਪ੍ਰਮਾਣਿਤ ਐਮਰਜੈਂਸੀ ਲੋੜਾਂ ਅਧੀਨ ਉਪਕਰਨ ਪ੍ਰਾਪਕ ਕਰਨ ਲਈ 7,600 ਕਰੋੜ ਰੁਪਏ ਤੋਂ ਜ਼ਿਆਦਾ ਦੇ ਸੌਦਿਆਂ ਉੱਤੇ ਹਸਤਾਖ਼ਰ ਕੀਤੇ ਹਨ। ਭਾਰਤੀ ਹਵਾਈ ਸੈਨਾ ਇਸ 7,600 ਕਰੋੜ ਰੁਪਏ ਦੀ ਖਰੀਦ ਐਮਰਜੈਂਸੀ ਖਰੀਦ ਮਾਰਗ ਦੇ ਤਹਿਤ ਕੀਤੀ ਹੈ, ਜਿਸ ਦੇ ਤਹਿਤ ਹਵਾਈ ਸੈਨਾ ਨੇ ਸਪਾਈਸ-2000, ਸਟ੍ਰੱਮ ਅਟਾਕਾ ਏਟੀਜੀਐੱਮ ਵਰਗੀਆਂ ਮਿਜ਼ਾਇਲਾਂ ਖਰੀਦਣ ਦਾ ਫ਼ੈਸਲਾ ਲਿਆ ਗਿਆ ਹੈ।

Intro:Body:

nn

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.