ETV Bharat / bharat

ਅਯੁੱਧਿਆ ਦੇ ਰਾਮਜਾਨਕੀ ਮੰਦਿਰ 'ਚ ਧਰਮ-ਸਾਂਝ ਅਤੇ ਪਿਆਰ ਦੀ ਮਿਸਾਲ ਪੇਸ਼ - RAMJANKI MANDIR

ਅਯੁੱਧਿਆ ਸ਼ਹਿਰ ਦੇ ਰਾਮਜਾਨਕੀ ਮੰਦਿਰ 'ਚ ਰੋਜ਼ੇਦਾਰਾਂ ਨੂੰ ਸੱਦ ਕੇ ਇਫ਼ਤਾਰ ਕਰਵਾਇਆ ਗਿਆ। ਇਸ ਮੌਕੇ ਸਾਰੇ ਹੀ ਧਰਮਾਂ ਦੇ ਬੱਚੇ, ਵੱਡੇ ਅਤੇ ਬਜ਼ੁਰਗ ਸ਼ਾਮਿਲ ਹੋਏ।

ਫ਼ੋਟੋ
author img

By

Published : May 22, 2019, 8:16 PM IST

ਅਯੁੱਧਿਆ: ਜਦੋਂ ਵੀ ਅਯੁੱਧਿਆ ਦਾ ਜ਼ਿਕਰ ਹੁੰਦਾ ਹੈ ਉਸ ਨਾਲ ਵਿਵਾਦਾਂ ਦਾ ਨਾਂਅ ਜ਼ਰੂਰ ਆਉਂਦਾ ਹੈ ਪਰ ਇਸ ਵਾਰ ਵਿਵਾਦ ਨਹੀਂ ਬਲਕਿ ਪਿਆਰ ਦੀ ਇਕ ਅਨੋਖੀ ਮਿਸਾਲ ਪੇਸ਼ ਕੀਤੀ ਹੈ ਧਰਮਨਗਰੀ ਅਯੁੱਧਿਆ ਨੇ। ਜੀ ਹਾਂ, ਰਮਜ਼ਾਨ ਦੇ ਇਸ ਪਾਵਨ ਮੌਕੇ ਇੱਥੋਂ ਦੇ ਰਾਮਜਾਨਕੀ ਮੰਦਿਰ ਨੇ ਰੋਜ਼ੇਦਾਰਾਂ ਨੂੰ ਸੱਦ ਕੇ ਇਫ਼ਤਾਰ ਕਰਵਾਇਆ। ਦੱਸ ਦਈਏ ਕਿ ਇਸ ਇਫ਼ਤਾਰ 'ਚ ਸਾਰੇ ਹੀ ਧਰਮਾਂ ਦੇ ਬੱਚੇ, ਵੱਡੇ ਅਤੇ ਬਜ਼ੁਰਗਾਂ ਨੇ ਸ਼ਿਰਕਤ ਕਰਕੇ ਧਰਮ, ਆਪਸੀ ਸਾਂਝ ਅਤੇ ਪਿਆਰ ਦੀ ਇਕ ਵੱਖਰੀ ਹੀ ਮਿਸਾਲ ਪੇਸ਼ ਕੀਤੀ।

ਅਯੁੱਧਿਆ ਦੇ ਰਾਮਜਾਨਕੀ ਮੰਦਿਰ 'ਚ ਧਰਮ-ਸਾਂਝ ਅਤੇ ਪਿਆਰ ਦੀ ਮਿਸਾਲ ਪੇਸ਼
ਇਸ ਮੰਦਰ ਦੇ ਮਹੰਤ ਨੇ ਦੱਸਿਆ ਕਿ ਇਸ ਰਾਮਜਾਨਕੀ ਮੰਦਿਰ ਦਾ ਮੁੱਖ ਉਦੇਸ਼ ਇਹ ਹੀ ਹੈ ਕਿ ਸਭ ਇੱਕ ਹੋ ਕੇ ਰਹਿਣ ਅਤੇ ਪਿਆਰ ਅਤੇ ਏਕਤਾ ਦਾ ਸੰਦੇਸ਼ ਹਰ ਪਾਸੇ ਜਾਵੇ। ਇਫ਼ਤਾਰ ਕਰਨ ਤੋਂ ਬਾਅਦ ਇੱਥੇ ਮੌਜੂਦ ਸਾਰੇ ਹੀ ਲੋਕਾਂ ਨੇ ਦੇਸ਼ 'ਚ ਅਮਨ-ਸ਼ਾਂਤੀ ਦੀ ਦੁਆ ਮੰਗੀ।

Intro:Body:

Pollywood

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.