ਨਵੀਂ ਦਿੱਲੀ: ਰਾਜਧਾਨੀ ਵਿੱਚ ਅੱਜ ਸ਼ਾਮ 5 ਵਜੇ ਚੋਣ ਪ੍ਰਚਾਰ ਰੁਕ ਜਾਵੇਗਾ ਇਸ ਤੋਂ ਪਹਿਲਾਂ ਸਿਆਸਤ ਆਪਣੇ ਆਖ਼ਰੀ ਪੜਾਅ 'ਤੇ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੀ ਉਮੀਦਵਾਰ ਆਤਿਸ਼ੀ ਨੇ ਭਾਜਪਾ ਉਮੀਦਵਾਰ ਅਤੇ ਪਾਰਟੀ 'ਤੇ ਇਤਰਾਜ਼ਯੋਗ ਪਰਚੇ ਵੰਡਣ ਦਾ ਦੋਸ਼ ਲਾਇਆ ਹੈ ਜਿਸ ਤੋਂ ਬਾਅਦ ਗੌਤਮ ਗੰਭੀਰ ਨੇ ਆਪ ਨੂੰ ਮਾਨਹਾਨੀ ਦਾ ਨੋਟਿਸ ਭੇਜਿਆ ਹੈ।
ਇਸ ਨੋਟਿਸ ਤੋਂ ਬਾਅਦ ਸਿਸੋਦੀਆ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਅੱਜ ਭਾਜਪਾ ਨੂੰ ਮਾਨਹਾਨੀ ਦਾ ਨੋਟਿਸ ਭੇਜਣਗੇ।
-
Delhi Deputy CM and Aam Aadmi Party leader, Manish Sisodia on 'derogatory' remarks pamphlet against AAP's Atishi: We are being defamed and they (BJP) are saying they will file defamation against us? We are going to send defamation notice to them today. pic.twitter.com/eZN0oNNBc6
— ANI (@ANI) May 10, 2019 " class="align-text-top noRightClick twitterSection" data="
">Delhi Deputy CM and Aam Aadmi Party leader, Manish Sisodia on 'derogatory' remarks pamphlet against AAP's Atishi: We are being defamed and they (BJP) are saying they will file defamation against us? We are going to send defamation notice to them today. pic.twitter.com/eZN0oNNBc6
— ANI (@ANI) May 10, 2019Delhi Deputy CM and Aam Aadmi Party leader, Manish Sisodia on 'derogatory' remarks pamphlet against AAP's Atishi: We are being defamed and they (BJP) are saying they will file defamation against us? We are going to send defamation notice to them today. pic.twitter.com/eZN0oNNBc6
— ANI (@ANI) May 10, 2019
ਕਾਂਗਰਸ ਦੇ ਉਮੀਦਵਾਰ ਗੌਤਮ ਗੰਭੀਰ ਨੇ ਕਿਹਾ ਕਿ ਜੇ ਉਹ ਗ਼ਲਤ ਸਾਬਤ ਹੋਏ ਤਾਂ ਉਹ ਕੇਜਰੀਵਾਲ ਨੂੰ ਅਸਤੀਫ਼ਾ ਦੇ ਦੇਣਗੇ।
-
Will tender resignation drafted by Kejriwal if proven guilty: Gautam Gambhir
— ANI Digital (@ani_digital) May 10, 2019 " class="align-text-top noRightClick twitterSection" data="
Read @ANI Story | https://t.co/lL1AuxkQr9 pic.twitter.com/QvQcWWmGjj
">Will tender resignation drafted by Kejriwal if proven guilty: Gautam Gambhir
— ANI Digital (@ani_digital) May 10, 2019
Read @ANI Story | https://t.co/lL1AuxkQr9 pic.twitter.com/QvQcWWmGjjWill tender resignation drafted by Kejriwal if proven guilty: Gautam Gambhir
— ANI Digital (@ani_digital) May 10, 2019
Read @ANI Story | https://t.co/lL1AuxkQr9 pic.twitter.com/QvQcWWmGjj
ਦੱਸ ਦਈਏ ਕਿ ਆਤਿਸ਼ੀ ਵੱਲੋਂ ਲਾਏ ਗਏ ਇਲਜ਼ਾਮਾਂ ਤੋਂ ਬਾਅਦ ਗੌਤਮ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੂਰਵੀ ਦਿੱਲੀ ਤੋਂ ਆਪ ਦੀ ਉਮੀਦਵਾਰ ਆਤਿਸ਼ੀ ਵਿਰੁੱਧ ਮਾਨਹਾਨੀ ਦਾ ਨੋਟਿਸ ਭੇਜਿਆ ਸੀ।
ਦਿੱਲੀ ਭਾਜਪਾ ਨੇ ਆਪਣੇ ਟਵੀਟਰ ਖਾਤੇ 'ਤੇ ਇਸ ਨੋਟਿਸ ਦੀ ਕਾਪੀ ਸਾਂਝੀ ਕੀਤੀ ਹੈ। ਇਸ 'ਤੇ ਰੀਟਵੀਟ ਕਰਦਿਆਂ ਸਿਸੋਦੀਆ ਨੇ ਗੌਤਮ ਗੰਭੀਰ 'ਤੇ ਪਲਟਵਾਰ ਕੀਤਾ ਹੈ।
-
@GautamGambhir चोरी और सीनाज़ोरी? इस घिनोनी हरकत के लिए तुम्हें माफ़ी माँगनी चाहिए थी। और defamation की धमकी दे रहे हो? उलटा चोर कोतवाल को डाँटे?
— Manish Sisodia (@msisodia) May 10, 2019 " class="align-text-top noRightClick twitterSection" data="
Defamation हम करेंगे- तेरी हिम्मत कैसे हुई ये पर्चा बाँटने की, और बेशर्मी से उसका झूठा इल्ज़ाम CM पर लगाने की.? https://t.co/sTVfpt3gvX
">@GautamGambhir चोरी और सीनाज़ोरी? इस घिनोनी हरकत के लिए तुम्हें माफ़ी माँगनी चाहिए थी। और defamation की धमकी दे रहे हो? उलटा चोर कोतवाल को डाँटे?
— Manish Sisodia (@msisodia) May 10, 2019
Defamation हम करेंगे- तेरी हिम्मत कैसे हुई ये पर्चा बाँटने की, और बेशर्मी से उसका झूठा इल्ज़ाम CM पर लगाने की.? https://t.co/sTVfpt3gvX@GautamGambhir चोरी और सीनाज़ोरी? इस घिनोनी हरकत के लिए तुम्हें माफ़ी माँगनी चाहिए थी। और defamation की धमकी दे रहे हो? उलटा चोर कोतवाल को डाँटे?
— Manish Sisodia (@msisodia) May 10, 2019
Defamation हम करेंगे- तेरी हिम्मत कैसे हुई ये पर्चा बाँटने की, और बेशर्मी से उसका झूठा इल्ज़ाम CM पर लगाने की.? https://t.co/sTVfpt3gvX