ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਦੇ ਏਅਰ ਚੀਫ਼ ਮਾਰਸ਼ਲ ਬੀ.ਐਸ. ਧਨੋਆ ਨੇ ਅੱਜ ਸਕੁਆਡਰਨ ਲੀਡਰ ਅਜੈ ਅਹੁਜਾ ਨੂੰ ਸ਼ਰਧਾਂਜਲੀ ਭੇਟ ਕੀਤੀ, ਜੋ 1999 ਦੇ ਕਾਰਗਿਲ ਯੁੱਧ ਦੌਰਾਨ ਓਪਰੇਸ਼ਨ ਸਫ਼ੇਦ ਸਾਗਰ ਦੌਰਾਨ ਸ਼ਹੀਦ ਹੋਏ ਸਨ।
ਧਨੋਆ ਨੇ ਮਿਗ-21 ਜਹਾਜ਼ਾਂ ਦੀ 'ਮਿਸਿੰਗ ਮੈਨ' ਫਾਰਮੇਸ਼ਨ ਫਲਾਈਪਾਸਟ ਦੀ ਭਿਸਿਆਨਾ ਏਅਰ ਫ਼ੋਰਸ ਸਟੇਸ਼ਨ ਤੋਂ ਅਗਵਾਈ ਕੀਤੀ। ਏਅਰ ਮਾਰਸ਼ਲ ਆਰ ਨਾਮਬਿਆਰ ਨੇ ਵੀ ਇਸ ਸ਼ਰਧਾਂਜਲੀ ਸਮਾਰੋਹ ਵਿੱਚ ਹਿੱਸਾ ਲਿਆ।
-
#WATCH Punjab: Air Chief Marshal BS Dhanoa pays tribute to Sqn Ldr Ajay Ahuja who was killed in action during operation Safed Sagar (Kargil 1999), by leading a 'Missing Man' formation flypast of MiG-21 aircraft from Bhisiana IAF station. Air Marshal R Nambiar, also takes part. pic.twitter.com/Q2CaRe1sus
— ANI (@ANI) May 27, 2019 " class="align-text-top noRightClick twitterSection" data="
">#WATCH Punjab: Air Chief Marshal BS Dhanoa pays tribute to Sqn Ldr Ajay Ahuja who was killed in action during operation Safed Sagar (Kargil 1999), by leading a 'Missing Man' formation flypast of MiG-21 aircraft from Bhisiana IAF station. Air Marshal R Nambiar, also takes part. pic.twitter.com/Q2CaRe1sus
— ANI (@ANI) May 27, 2019#WATCH Punjab: Air Chief Marshal BS Dhanoa pays tribute to Sqn Ldr Ajay Ahuja who was killed in action during operation Safed Sagar (Kargil 1999), by leading a 'Missing Man' formation flypast of MiG-21 aircraft from Bhisiana IAF station. Air Marshal R Nambiar, also takes part. pic.twitter.com/Q2CaRe1sus
— ANI (@ANI) May 27, 2019
'ਮਿਸਿੰਗ ਮੈਨ' ਫਾਰਮੇਸ਼ਨ ਹਵਾਈ ਫ਼ੌਜ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਆਪਣੀਆਂ ਜਾਨਾਂ ਹਵਾਈ ਕਾਰਵਾਈਆਂ ਦੌਰਾਨ ਗੁਆਈਆਂ ਹਨ। ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਸਾਲ 1999 ਦੌਰਾਨ ਕਾਰਗਿਲ ਲੜਾਈ 'ਚ ਪਾਕਿਤਸਤਾਨ ਉੱਤੇ ਜਿੱਤੇ ਦੇ 20 ਸਾਲ ਹੋਣ 'ਤੇ ਕਾਰਗਿਲ ਵਿਜੈ ਦਿਵਸ ਮਨਾਇਆ ਦਾ ਰਿਹਾ ਹੈ। ਇਸ ਲੜਾਈ ਵਿੱਚ ਭਾਰਤ ਨੂੰ ਜਿੱਤ ਦਿਵਾਉਣ ਲਈ ਭਾਰਤੀ ਹਵਾਈ ਫ਼ੌਜ ਨੇ ਅਹਿਮ ਭੂਮੀਕਾ ਨਿਭਾਈ ਸੀ ਅਤੇ ਹਵਾਈ ਫ਼ੌਜ ਨੇ 26 ਮਈ 1999 ਨੂੰ ਪਾਕਿਸਤਾਨੀ ਪੋਸਟਾਂ 'ਤੇ ਆਪਣਾ ਪਹਿਲਾ ਕੀਤਾ ਸੀ।