ਸੋਲਨ: ਜ਼ਿਲ੍ਹੇ ਤੋਂ 30 ਕਿਲੋਮੀਟਰ ਦੂਰ ਸਾਧੂਪੁੱਲ ਉੱਤੇ ਸੈਲਾਨੀਆਂ ਦੀ ਭੀੜ ਲੱਗੀ ਹੋਈ ਹੈ। ਲੋਕ ਇੱਥੇ ਨਦੀ ਕਿਨਾਰੇ ਬੈਠ ਕੇ ਹਿਮਾਚਲ ਦੇ ਮੌਸਮ ਦਾ ਆਨੰਦ ਲੈ ਰਹੇ ਹਨ। ਸੈਲਾਨੀ ਭਾਰੀ ਗਿਣਤੀ ਵਿੱਚ ਸ਼ਿਮਲਾ ਅਤੇ ਸੋਲਨ ਦੇ ਨੇੜਲੇ ਇਲਾਕਿਆਂ 'ਚ ਪੁੱਜ ਰਹੇ ਹਨ।
ਸੋਲਨ ਜਾ ਰਹੇ ਹੋ ਤਾਂ ਸਾਧੂਪੁੱਲ ਦਾ ਸਫ਼ਰ ਬਣ ਜਾਵੇਗਾ ਯਾਦਗਾਰ
ਸੋਲਨ ਜ਼ਿਲ੍ਹੇ ਤੋਂ 30 ਕਿਲੋਮੀਟਰ ਦੀ ਦੂਰੀ ਉੱਤੇ ਕੰਡਾਘਾਟ ਤੋਂ ਚੈਲ ਜਾਣ ਵਾਲੇ ਰਸਤੇ ਵਿੱਚ ਸਥਿਤ ਸਾਧੂਪੁੱਲ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਮਾਨਸੂਨ ਦਾ ਸੀਜ਼ਨ ਹੋਣ ਕਾਰਨ ਇੱਥੇ ਦਿਲ ਖਿੱਚਵੇ ਨਜ਼ਾਰਿਆਂ ਦਾ ਆਨੰਦ ਮਾਣਿਆ ਜਾ ਸਕਦਾ ਹੈ। ਇਸ ਸੀਜ਼ਨ ਦੌਰਾਨ ਇੱਥੇ ਸੈਲਾਨੀਆਂ ਦੀ ਭੀੜ ਲੱਗੀ ਰਹਿੰਦੀ ਹੈ। ਪਰ, ਅਜੇ ਤੱਕ ਅਧਿਕਾਰਕ ਤੌਰ ਉੱਤੇ ਇਸ ਨੂੰ ਟੂਰਿਸਟ ਪੁਆਇੰਟ ਨਹੀਂ ਐਲਾਨਿਆ ਗਿਆ।
ਸੋਲਨ: ਜ਼ਿਲ੍ਹੇ ਤੋਂ 30 ਕਿਲੋਮੀਟਰ ਦੂਰ ਸਾਧੂਪੁੱਲ ਉੱਤੇ ਸੈਲਾਨੀਆਂ ਦੀ ਭੀੜ ਲੱਗੀ ਹੋਈ ਹੈ। ਲੋਕ ਇੱਥੇ ਨਦੀ ਕਿਨਾਰੇ ਬੈਠ ਕੇ ਹਿਮਾਚਲ ਦੇ ਮੌਸਮ ਦਾ ਆਨੰਦ ਲੈ ਰਹੇ ਹਨ। ਸੈਲਾਨੀ ਭਾਰੀ ਗਿਣਤੀ ਵਿੱਚ ਸ਼ਿਮਲਾ ਅਤੇ ਸੋਲਨ ਦੇ ਨੇੜਲੇ ਇਲਾਕਿਆਂ 'ਚ ਪੁੱਜ ਰਹੇ ਹਨ।
ਸੋਲਨ ਜਾ ਰਹੇ ਹੋ ਤਾਂ ਜ਼ਰੂਰ ਜਾਓ ਸਾਧੂਪੁੱਲ, ਇਹ ਯਾਤਰਾ ਬਣ ਜਾਵੇਗੀ ਯਾਦਗਾਰ
ਸੋਲਨ ਜ਼ਿਲ੍ਹੇ ਤੋਂ 30 ਕਿਲੋਮੀਟਰ ਦੀ ਦੂਰੀ ਉੱਤੇ ਕੰਡਾਘਾਟ ਦੇ ਚਾਇਲ ਜਾਣ ਵਾਲੇ ਰਸਤੇ ਵਿੱਚ ਸਥਿਤ ਸਾਧੂਪੁੱਲ ਲੋਕਾਂ ਲਈ ਖਿੱਚ ਦਾ ਕੇਂਦਰ ਬਣਾ ਹੋਇਆ ਹੈ। ਮਾਨਸੂਨ ਦਾ ਸੀਜ਼ਨ ਹੋਣ ਕਾਰਨ ਇੱਥੇ ਦਿਲ ਖਿੱਚਵੇ ਨਜ਼ਾਰਿਆਂ ਦਾ ਆਨੰਦ ਮਾਣਿਆ ਜਾ ਸਕਦਾ ਹੈ। ਇਸ ਸੀਜ਼ਨ ਦੌਰਾਨ ਇੱਥੇ ਸੈਲਾਨੀਆਂ ਦੀ ਭੀੜ ਲੱਗੀ ਰਹਿੰਦੀ ਹੈ। ਪਰ, ਅਜੇ ਤੱਕ ਅਧਿਕਾਰਕ ਤੌਰ ਉੱਤੇ ਇਸਨੂੰ ਟੂਰਿਸਟ ਪੁਆਇੰਟ ਨਹੀਂ ਐਲਾਨਿਆ ਗਿਆ।
ਸੋਲਨ: ਜ਼ਿਲ੍ਹੇ ਤੋਂ 30 ਕਿਲੋਮੀਟਰ ਦੂਰ ਸਾਧੂਪੁੱਲ ਉੱਤੇ ਸੈਲਾਨੀਆਂ ਦੀ ਭੀੜ ਲੱਗੀ ਹੋਈ ਹੈ। ਲੋਕ ਇੱਥੇ ਨਦੀ ਕਿਨਾਰੇ ਬੈਠਕੇ ਹਿਮਾਚਲ ਦੇ ਮੌਸਮ ਦਾ ਆਨੰਦ ਲੈ ਰਹੇ ਹਨ। ਸੈਲਾਨੀ ਭਾਰੀ ਗਿਣਤੀ ਵਿੱਚ ਸ਼ਿਮਲਾ ਅਤੇ ਸੋਲਨ ਦੇ ਨੇੜਲੇ ਇਲਾਕਿਆਂ 'ਚ ਪੁੱਜ ਰਹੇ ਹਨ।
ਦੱਸ ਦਈਏ ਕਿ ਸੋਲਨ ਤੋਂ 30 ਕਿਲੋਮੀਟਰ ਦੀ ਦੂਰੀ 'ਤੇ ਕੰਡਾਘਾਟ ਤੋਂ ਚਾਇਲ ਜਾਣ ਵਾਲੇ ਰਸਤਿਆਂ 'ਚ ਸਥਿਤ ਸਾਧੂਪੁੱਲ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਰਿਹਾ ਹੈ। ਸੈਰ ਸਪਾਟੇ ਦਾ ਸੀਜ਼ਨ ਹੋਣ ਕਾਰਨ ਸਾਧੂਪੁੱਲ 'ਚ ਨਦੀ ਕਿਨਾਰੇ ਛੋਟੇ-ਛੋਟੇ ਹੱਟ ਅਤੇ ਰਿਜ਼ੋਰਟ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ।
ਇਹ ਪ੍ਰਸਿੱਧ ਹਿਲ ਸਟੇਸ਼ਨ ਚੈਲ ਦੇ ਰਾਹ 'ਚ ਪੈਂਦਾ ਹੈ। ਇੱਥੇ ਪਹੁੰਚ ਕੇ ਸੱਚ ਜੰਨਤ ਵਰਗਾ ਅਹਿਸਾਸ ਹੁੰਦਾ ਹੈ। ਬੈਂਚ ਨਦੀ ਦੇ ਵਿੱਚ ਹੀ ਲੱਗੇ ਹੁੰਦੇ ਹਨ। ਜਿਸ ਨਾਲ ਇੱਥੋਂ ਦਾ ਟੂਰ ਤੁਹਾਡੇ ਲਈ ਇੱਕ ਖੂਬਸੂਰਤ ਯਾਦ ਬਣ ਜਾਵੇਗਾ।
ਸੈਲਾਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇੱਥੇ ਆਕੇ ਕਾਫ਼ੀ ਵਧੀਆ ਲੱਗ ਰਿਹਾ ਹੈ। ਇੱਥੇ ਦਾ ਮੌਸਮ ਬੇਹਤਰੀਨ ਅਤੇ ਰਾਹਤ ਭਰਿਆ ਹੈ। ਦਿੱਲੀ ਤੋਂ ਆਏ ਸੈਲਾਨੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਦਿੱਲੀ ਵਿੱਚ ਬਹੁਤ ਗਰਮੀ ਹੈ ਅਤੇ ਇੱਥੇ ਮੌਸਮ ਬੇਹੱਦ ਸੁਹਾਵਣਾ ਹੈ।
Conclusion: