ETV Bharat / bharat

ਅਲਵਰ ਦੀ ਹੈਲਪਿੰਗ ਹੈਂਡ ਸੰਸਥਾ ਵੱਲੋਂ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਖ਼ਾਸ ਉਪਰਾਲਾ - ਸਿੰਗਲ-ਯੂਜ਼ਲ ਪਲਾਸਟਿਕ ਮੁਹਿੰਮ

ਹੈਲਪਿੰਗ ਹੈਂਡ ਅਲਵਰ ਇੱਕ ਨੌਜਵਾਨ-ਪੱਖੀ ਸਵੈ-ਇੱਛੁਕ ਸੰਸਥਾ ਹੈ, ਜੋ 5 ਸਾਲ ਪਹਿਲਾਂ ਬਹੁਤ ਸਾਰੇ ਵਲੰਟੀਅਰਾਂ ਅਤੇ ਯੋਗਦਾਨ ਪਾਉਣ ਵਾਲਿਆਂ ਨਾਲ ਬਣਾਈ ਗਈ ਸੀ। ਹਰ ਐਤਵਾਰ ਨੂੰ, ਜ਼ਿਲ੍ਹੇ ਭਰ ਦੇ ਨਾਗਰਿਕ ਵੱਖ-ਵੱਖ ਗਲੀਆਂ ਅਤੇ ਕਲੋਨੀਆਂ ਵਿੱਚ, ਸਵੱਛ ਅਲਵਰ ਅੰਦੋਲਨ ਤਹਿਤ ਸਫਾਈ ਅਭਿਆਨ ਚਲਾਉਣ ਲਈ ਇਕੱਠੇ ਹੁੰਦੇ ਹਨ।

ਸਿੰਗਲ-ਯੂਜ਼ਲ ਪਲਾਸਟਿਕ ਮੁਹਿੰਮ
ਸਿੰਗਲ-ਯੂਜ਼ਲ ਪਲਾਸਟਿਕ ਮੁਹਿੰਮ
author img

By

Published : Jan 14, 2020, 8:03 AM IST

ਅਲਵਰ: ਰਾਜਸਥਾਨ ਦੇ ਅਲਵਰ ਜ਼ਿਲੇ ਵਿੱਚ ਮੌਜੂਦਾ ਦੇਸ਼ ਵਿਆਪੀ ਮੁਹਿੰਮ ਤੋਂ ਬਹੁਤ ਪਹਿਲਾਂ ਸਿੰਗਲ-ਯੂਜ਼ ਪਲਾਸਟਿਕ ਦੀ ਵੱਧ ਰਹੀ ਵਰਤੋਂ ਵਿਰੁੱਧ ਲੜਾਈ ਸ਼ੁਰੂ ਹੋ ਗਈ ਸੀ। ਹਰ ਐਤਵਾਰ ਨੂੰ, ਜ਼ਿਲ੍ਹੇ ਭਰ ਦੇ ਨਾਗਰਿਕ ਵੱਖ-ਵੱਖ ਗਲੀਆਂ ਅਤੇ ਕਲੋਨੀਆਂ ਵਿੱਚ ਸਵੱਛ ਅਲਵਰ ਅੰਦੋਲਨ ਤਹਿਤ ਸਫਾਈ ਅਭਿਆਨ ਚਲਾਉਣ ਲਈ ਇਕੱਠੇ ਹੁੰਦੇ ਹਨ।

ਸਿੰਗਲ-ਯੂਜ਼ਲ ਪਲਾਸਟਿਕ ਮੁਹਿੰਮ

ਰਿਪੋਰਟਾਂ ਮੁਤਾਬਕ, ਸੰਸਥਾ ‘ਹੈਲਪਿੰਗ ਹੈਂਡ’ ਪਿਛਲੇ ਪੰਜ ਸਾਲਾਂ ਤੋਂ ਇਸ ਮੁਹਿੰਮ ਨੂੰ ਚਲਾ ਰਹੀ ਹੈ ਅਤੇ ਜ਼ਿਲ੍ਹੇ ਤੋਂ ਬਾਹਰ ਵੀ ਇਸ ਦੀ ਮੌਜੂਦਗੀ ਹੈ। ਹੈਲਪਿੰਗ ਹੈਂਡ ਅਲਵਰ ਇੱਕ ਨੌਜਵਾਨ-ਪੱਖੀ ਸਵੈ-ਇੱਛੁਕ ਸੰਸਥਾ ਹੈ, ਜੋ ਕਥਿਤ ਤੌਰ 'ਤੇ 5 ਸਾਲ ਪਹਿਲਾਂ ਬਹੁਤ ਸਾਰੇ ਵਲੰਟੀਅਰਾਂ ਅਤੇ ਯੋਗਦਾਨ ਪਾਉਣ ਵਾਲਿਆਂ ਨਾਲ ਬਣਾਈ ਗਈ ਸੀ। ਉਸ ਸਮੇਂ ਤੋਂ ਹੀ ਅੰਦੋਲਨ ਸਫ਼ਲਤਾਪੂਰਵਕ ਚੱਲ ਰਿਹਾ ਹੈ ਅਤੇ 106 ਹਫ਼ਤਿਆਂ ਦੀ ਨਿਰੰਤਰ ਸਵੱਛਤਾ ਮੁਹਿੰਮ ਨੂੰ ਪੂਰਾ ਕੀਤਾ ਗਿਆ ਹੈ।

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਇੱਕ ਵਲੰਟੀਅਰ ਵਿਮਲ ਨੇ ਕਿਹਾ ਕਿ ਸਾਡੀ ਇੱਛਾ ਸੀ ਕਿ ਅਸੀਂ ਆਪਣੇ ਸ਼ਹਿਰਾਂ ਅਤੇ ਪਿੰਡਾਂ ਨੂੰ ਸੁੰਦਰ ਬਣਾਵਾਂਗੇ ਅਤੇ ਇਸ ਨੂੰ ਸਾਫ ਸੁਥਰਾ ਕਰਾਂਗੇ। ਵਿਮਲ ਨੇ ਕਿਹਾ, “ਪਿਛਲੇ ਪੰਜ ਸਾਲਾਂ ਤੋਂ ਹੈਲਪਿੰਗ ਹੈਂਡ ਹਰ ਐਤਵਾਰ ਨੂੰ ਜ਼ਿਲ੍ਹੇ ਵਿੱਚ ਪਾਰਕ ਵਰਗੀਆਂ ਜਨਤਕ ਥਾਵਾਂ ਦੀ ਸਫਾਈ ਲਈ ਇਕੱਠੇ ਹੁੰਦੇ ਹਨ ਤਾਂ ਜੋ ਜਗ੍ਹਾ ਸਾਫ਼ ਕੀਤੀ ਜਾ ਕਿਉਂਕਿ ਇਥੇ ਪ੍ਰਸ਼ਾਸਨ ਨੇ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ।

ਭੋਪਾਲ ਮਿਊਂਸੀਪਲ ਕਾਰਪੋਰੇਸ਼ਨ ਦਾ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਖ਼ਾਸ ਉਪਰਾਲਾ

ਵਿਮਲ ਵਰਗੇ ਲਗਭਗ 250 ਵਲੰਟੀਅਰ ਹਰ ਐਤਵਾਰ ਨੂੰ ਸਾਰੇ ਜ਼ਿਲ੍ਹੇ ਵਿੱਚ ਇਸ ਮੁਹਿੰਮ ਵਿੱਚ ਸ਼ਾਮਲ ਹੁੰਦੇ ਹਨ। ਇੱਕ ਹੋਰ ਵਲੰਟੀਅਰ, ਰਾਜੇਂਦਰ ਨੇ ਕਿਹਾ ਕਿ ਪਲਾਸਟਿਕ ਕੂੜੇ ਸਮੇਤ ਇਕੱਠਾ ਕੀਤਾ ਜਾਂਦਾ ਹੈ ਤੇ ਸਾਰਾ ਕੂੜਾ ਨਗਰ ਨਿਗਮਾਂ ਨੂੰ ਸੌਂਪਿਆ ਜਾਂਦਾ ਹੈ।

ਹਰਿਆਣਾ ਦੀ ਰਿਤੂ ਦਾ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਖ਼ਾਸ ਉਪਰਾਲਾ

ਇਸ ਮੁਹਿੰਮ ਨੂੰ ਪੂਰਾ ਕਰਨ ਲਈ ਵਰਤੀਆਂ ਜਾਂਦੀਆਂ ਸਮੱਗਰੀਆਂ ਬਾਰੇ ਬੋਲਦਿਆਂ ਰਾਜਿੰਦਰ ਨੇ ਕਿਹਾ ਕਿ ਝਾੜੂ ਸਮੇਤ ਸਾਰੀ ਸਮੱਗਰੀ ਟੀਮ ਮੈਂਬਰਾਂ ਦੇ ਯੋਗਦਾਨ ਨਾਲ ਲਿਆਂਦੀ ਜਾਂਦੀ ਹੈ। 'ਹੈਲਪਿੰਗ ਹੈਂਡ' ਮੁਹਿੰਮ ਸਿੰਗਲ-ਯੂਜ਼ ਪਲਾਸਟਿਕ ਤੋਂ ਛੁਟਕਾਰਾ ਪਾਉਣ ਲਈ ਮੁਹਿੰਮ ਪ੍ਰਤੀ ਇੱਕ ਸਕਾਰਾਤਮਕ ਕਦਮ ਸਾਬਤ ਹੋਈ ਹੈ।

Intro:Body:

neha

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.