ETV Bharat / bharat

ਅਹਿਮਦਾਬਾਦ: ਫੈਕਟਰੀ 'ਚ ਅੱਗ ਲੱਗਣ ਕਾਰਨ 4 ਲੋਕਾਂ ਦੀ ਹੋਈ ਮੌਤ - ਅੱਗਜ਼ਨੀ 'ਚ 4 ਲੋਕਾਂ ਦੀ ਮੌਤ

ਬੀਤੀ ਰਾਤ ਗੁਜਰਾਤ ਦੇ ਅਹਿਮਦਾਬਾਦ ਵਿਖੇ ਨਾਰੋਲ ਇਲਾਕੇ 'ਚ ਇੱਕ ਕੱਪੜੇ ਦੀ ਫੈਕਟਰੀ 'ਚ ਅੱਗ ਲੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਫਾਈਰ ਬ੍ਰਿਗੇਡ ਵੱਲੋਂ ਕੜੇ ਸੰਘਰਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਕੱਪੜਾ ਫੈਕਟਰੀ 'ਚ ਲੱਗੀ ਅੱਗ
ਕੱਪੜਾ ਫੈਕਟਰੀ 'ਚ ਲੱਗੀ ਅੱਗ
author img

By

Published : Feb 9, 2020, 12:56 PM IST

ਅਹਿਮਦਾਬਾਦ: ਬੀਤੀ ਰਾਤ ਨਾਰੋਲ ਇਲਾਕੇ 'ਚ ਇੱਕ ਕੱਪੜਾ ਫੈਕਟਰੀ 'ਚ ਅੱਗ ਲੱਗਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਅਜੇ ਤੱਕ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਹੈ।

ਕੱਪੜਾ ਫੈਕਟਰੀ 'ਚ ਲੱਗੀ ਅੱਗ

ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਸ਼ਨੀਵਾਰ ਸ਼ਾਮ ਨੂੰ ਅਹਿਮਦਾਬਾਦ ਦੇ ਨਾਰੋਲ ਇਲਾਕੇ 'ਚ ਇੱਕ ਕੱਪੜਾ ਫੈਕਟਰੀ 'ਚ ਲੱਗੀ। ਇਸ ਅੱਗ ਦੀ ਘਟਨਾ 'ਚ ਚਾਰ ਲੋਕਾਂ ਦੀ ਮੌਤ ਹੋ ਗਈ।

ਫਾਈਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲਗਭਗ 6 ਵਜੇ ਦੇ ਕਰੀਬ ਲੱਗੀ, ਤਕਰੀਬਨ ਚਾਰ ਘੰਟਿਆਂ ਦੇ ਕੜੇ ਸੰਘਰਸ਼ ਤੋਂ ਬਾਅਦ ਇਸ 'ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਲਈ ਕਰੀਬ ਦਰਜਨ ਤੋਂ ਵੱਧ ਫਾਈਰ ਬ੍ਰਿਗੇਡ ਮੁਲਾਜ਼ਮਾਂ ਨੇ ਸੰਘਰਸ਼ ਕੀਤਾ।

ਡਿਪਟੀ ਕਮਿਸ਼ਨਰ ਬਿਪਿਨ ਅਹੀਰ ਨੇ ਕਿਹਾ, “ਅੱਗ ਬੁਝਾਉਣ ਤੋਂ ਬਾਅਦ ਡੈਨੀਮ ਫੈਕਟਰੀ ਵਿਚੋਂ ਚਾਰ ਲਾਸ਼ਾਂ ਬਰਾਮਦ ਹੋਈਆਂ। ਪੁਲਿਸ ਵੱਲੋਂ ਮ੍ਰਿਤਕਾਂ ਦੀ ਪਛਾਣ ਜਾਰੀ ਹੈ। ਉਨ੍ਹਾਂ ਦੱਸਿਆ ਕਿ ਅੱਗ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ZCZC
PRI GEN NAT
.AHMEDABAD BOM12
GJ-FIRE
Four charred to death in Ahmedabad factory fire
         Ahmedabad, Feb 8 (PTI) At least four persons were
charred to death ina huge fire that erupted at a cloth
factory in Narol locality of Ahmedabad in Gujarat onSaturday
evening, police said.
         The blaze broke out around 6 pm, fire brigade
officials said, adding it was brought under control after four
hours.
         "Four charred bodies were recovered from the denim
factory after the fire was doused. Their identification is
underway," said Deputy Commissioner of Police (Zone 6) Bipin
Ahire.
         Around a dozen fire fighters struggled to put out the
flames.
         The cause of the blaze is under investigation,
officials added. PTI KA PD
NSK
NSK
02082303
NNNN
ETV Bharat Logo

Copyright © 2025 Ushodaya Enterprises Pvt. Ltd., All Rights Reserved.