ਅਸਮ: ਗਣਤੰਤਰ ਦਿਹਾੜੇ ਮੌਕੇ ਅਸਮ ਵਿੱਚ ਚਾਰ ਗ੍ਰਨੇਡ ਬੰਬ ਧਮਾਕੇ ਹੋਏ। ਜਾਣਕਾਰੀ ਮੁਤਾਬਕ ਤਿੰਨ ਬੰਬ ਧਮਾਕੇ ਦਿਬਰੂਗੜ੍ਹ ਵਿੱਚ ਹੋਏ ਅਤੇ ਇੱਕ ਚਰੈਦੇਓ ਵਿੱਚ ਹੋਇਆ।
ਦਿਬਰੂਗੜ੍ਹ ਵਿੱਚ ਇੱਕ ਧਮਾਕਾ ਗ੍ਰਾਹਮ ਬਾਜ਼ਾਰ ਵਿੱਚ ਹੋਇਆ ਅਤੇ ਦੂਜਾ ਧਮਾਕਾ ਧਮਾਕਾ ਏ ਟੀ ਰੋਡ ਦੇ ਗੁਰਦੁਆਰੇ ਕੋਲ ਹੋਇਆ। ਇਹ ਦੋਵੇਂ ਇਲਾਕੇ ਦਿਬਰੂਗੜ੍ਹ ਪੁਲਿਸ ਸਟੇਸ਼ਨ ਅਧੀਨ ਆਉਂਦੇ ਹਨ।