ETV Bharat / bharat

ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਕਹੇ ਜਾਣ 'ਤੇ ਟਰੋਲ ਹੋਏ ਦਿਗਵਿਜੇ ਸਿੰਘ - ਅਸ਼ੁੱਭ ਮਹੂਰਤ

ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਇੱਕ ਟਵੀਟ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਕਹਿ ਕੇ ਸੰਬੋਧਨ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਟ੍ਰੋਲਰਾਂ ਨੇ ਕਾਫੀ ਟ੍ਰੋਲ ਕੀਤਾ।

ਦਿਗਵਿਜੈ ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਕਿਹਾ, ਟਰੋਲਰਾਂ ਨੇ ਬਣਾਇਆ ਨਿਸ਼ਾਨੇ

author img

By

Published : Aug 3, 2020, 2:27 PM IST

ਭੋਪਾਲ: ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਆਪਣੇ ਇੱਕ ਟਵੀਟ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪ੍ਰਧਾਨਮੰਤਰੀ ਕਹਿ ਕੇ ਸੰਬੋਧਨ ਕੀਤਾ। ਜਿਸ ਤੋਂ ਬਾਅਦ ਦਿਗਵਿਜੇ ਸਿੰਘ ਨੂੰ ਟ੍ਰੋਲਰਾਂ ਨੇ ਕਾਫੀ ਟ੍ਰੌਲ ਕੀਤਾ। ਦਿਗਵਿਜੇ ਸਿੰਘ ਨੇ ਗ਼ਲਤੀ ਦਾ ਅਹਿਸਾਸ ਹੋਣ ਮਗਰੋਂ ਉਨ੍ਹਾਂ ਨੇ ਮੁੜ ਟਵੀਟ ਕਰਕੇ ਅਮਿਤ ਸ਼ਾਹ ਤੋਂ ਮਾਫੀ ਮੰਗੀ।

ਦੱਸ ਦਈਏ ਕਿ ਦਿਗਵਿਜੇ ਸਿੰਘ ਰਾਮ ਮੰਦਰ ਦੇ ਨੀਂਹ ਪੱਥਰ ਦੇ ਅਸ਼ੁੱਭ ਮਹੂਰਤ ਨੂੰ ਲੈ ਕੇ ਉਹ ਲਗਾਤਾਰ ਮੋਦੀ ਸਰਕਾਰ ਨੂੰ ਘੇਰ ਰਹੇ ਹਨ ਪਰ ਇਸ ਵਾਰ ਉਨ੍ਹਾਂ ਤੋਂ ਵੱਡੀ ਗ਼ਲਤੀ ਹੋ ਗਈ।

ਦਿਗਵਿਜੇ ਸਿੰਘ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਜਗਦਗੁਰੂ ਸਵਾਮੀ ਸਵਰੂਪਾਨੰਦ ਮਹਾਰਾਜ ਨੇ 5 ਅਗਸਤ ਨੂੰ ਭਗਵਾਨ ਰਾਮ ਦੇ ਮੰਦਰ ਦੇ ਨੀਂਹ ਪੱਥਰ ਦੇ ਅਸ਼ੁੱਭ ਮਹੂਰਤ ਬਾਰੇ ਚੇਤਾਵਨੀ ਦਿੱਤੀ ਸੀ। ਇਹ ਅਸ਼ੁੱਭ ਮਹੂਰਤ ਪ੍ਰਧਾਨ ਮੰਤਰੀ ਮੋਦੀ ਦੀ ਸਹੂਲਤ 'ਤੇ ਕੱਢਿਆ ਗਿਆ ਸੀ।

ਦਿਗਵਿਜੇ ਸਿੰਘ ਨੇ ਆਪਣੇ ਟਵੀਟ ਵਿੱਚ ਸਨਾਤਨ ਹਿੰਦੂ ਧਰਮ ਦੀਆਂ ਮਾਨਤਾਵਾਂ ਨੂੰ ਨਜ਼ਰ ਅੰਦਾਜ਼ ਕਰਨ ਦੇ ਨਤੀਜੇ ਗਿਣਾਏ-

  • ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਰੋਨਾ ਪੌਜ਼ੀਟਿਵ ਹਸਪਤਾਲ ਵਿੱਚ ਭਰਤੀ
  • ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਭਾਜਪਾ ਦੇ ਪ੍ਰਦੇਸ਼ ਮੁੱਖੀ ਕੋਰੋਨਾ ਪੌਜ਼ੀਟਿਵ
  • ਰਾਮ ਮੰਦਰ ਦੇ ਸਾਰੇ ਪੁਜਾਰੀ ਕੋਰੋਨਾ ਪੌਜ਼ੀਟਿਵ
  • ਉੱਤਰ ਪ੍ਰਦੇਸ਼ ਦੀ ਮੰਤਰੀ ਕਮਲਾ ਰਾਣੀ ਵਰੁਣ ਦੀ ਕੋਰੋਨਾ ਨਾਲ ਮੌਤ
  • ਉੱਤਰ ਪ੍ਰਦੇਸ਼ ਦੇ ਭਾਜਪਾ ਮੁੱਖੀ ਕੋਰੋਨਾ ਪੌਜ਼ੀਟਿਵ ਹਸਪਤਾਲ ਵਿੱਚ ਭਰਤੀ
  • ਕਰਨਾਟਕ ਦੀ ਮੁੱਖ ਮੰਤਰੀ ਕੋਰੋਨਾ ਪੌਜ਼ੀਟਿਵ ਹਸਪਤਾਲ ਵਿੱਚ ਭਰਤੀ

ਦਿਗਵਿਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਲਿਖਿਆ ਕਿ' ਮੋਦੀ ਜੀ, ਤੁਸੀਂ ਅਸ਼ੁੱਭ ਮਹੂਰਤ 'ਚ ਭਗਵਾਨ ਰਾਮ ਦੇ ਮੰਦਰ ਦਾ ਨੀਂਹ ਪੱਥਰ ਰੱਖ ਕੇ ਕਿੰਨੇ ਲੋਕਾਂ ਨੂੰ ਹਸਪਤਾਲ ਭੇਜਣਾ ਚਾਹੁੰਦੇ ਹੋ? ਮੁੱਖ ਮੰਤਰੀ ਯੋਗੀ ਨੇ ਖੁਦ ਪ੍ਰਧਾਨ ਮੰਤਰੀ ਮੋਦੀ ਨੂੰ ਸਮਝਾਇਆ। ਜਦੋਂ ਤੁਸੀਂ ਉਥੇ ਹੋ ਤਾਂ ਸਨਾਤਨ ਧਰਮ ਦੀਆਂ ਸਾਰੀਆਂ ਕਮੀਆਂ ਕਿਉਂ ਤੋੜ ਰਹੀਆਂ ਹਨ? ਅਤੇ ਤੁਹਾਡੀ ਬੇਵਸੀ ਕੀ ਹੈ ਕਿ ਤੁਸੀਂ ਇਹ ਸਭ ਹੋਣ ਦੇ ਰਹੇ ਹੋ? '

ਇਹ ਵੀ ਪੜ੍ਹੋ:ਜ਼ਹਿਰੀਲੀ ਸ਼ਰਾਬ ਕਾਰਨ ਹੋਇਆਂ ਮੌਤਾਂ ਲਈ ਕੈਪਟਨ ਨੂੰ ਦੇਣ ਚਾਹੀਦੈ ਅਸਤੀਫਾ- ਆਪ ਆਗੂ

ETV Bharat Logo

Copyright © 2025 Ushodaya Enterprises Pvt. Ltd., All Rights Reserved.