ETV Bharat / bharat

ਬਿਹਾਰ ਦੀ ਸ਼ਿਵਾਂਗੀ ਬਣੀ ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਪਾਇਲਟ - ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਪਾਇਲਟ , ਸ਼ਿਵਾਂਗੀ

ਬਿਹਾਰ ਦੀ ਰਹਿਣ ਵਾਲੀ ਸ਼ਿਵਾਂਗੀ ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਪਾਇਲਟ ਬਣ ਗਈ ਹੈ। ਸ਼ਿਵਾਂਗੀ ਡੌਰਨੀਅਰ ਹਵਾਈ ਜਹਾਜ਼ ਉਡਾਉਣਗੇ। ਸ਼ਿਵਾਂਗੀ ਨੇ ਕੇਰਲ 'ਚ ਆਪ੍ਰੇਸ਼ਨਲ ਡਿਊਟੀ ਜੁਆਇਨ ਕੀਤੀ।

Lieutenant Shivangi First woman pilot of Indian Navy
ਫੋਟੋ
author img

By

Published : Dec 3, 2019, 9:18 AM IST

ਕੋਚੀ : ਬਿਹਾਰ ਦੀ ਰਹਿਣ ਵਾਲੀ ਸਬ-ਲੈਫਟਿਨੈਂਟ ਸ਼ਿਵਾਂਗੀ ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਪਾਇਲਟ ਬਣ ਗਈ ਹੈ। ਸ਼ਿਵਾਂਗੀ ਨੇ 2 ਦਸੰਬਰ ਨੂੰ ਕੇਰਲ 'ਚ ਆਪ੍ਰੇਸ਼ਨਲ ਡਿਊਟੀ ਜੁਆਇਨ ਕੀਤੀ। ਸ਼ਿਵਾਂਗੀ ਡੌਰਨੀਅਰ ਹਵਾਈ ਜਹਾਜ਼ ਉਡਾਏਗੀ।

ਸ਼ਿਵਾਂਗੀ ਦਾ ਜਨਮ ਬਿਹਾਰ ਦੇ ਮੁਜ਼ਫਰਪੁਰ ਜ਼ਿਲ੍ਹੇ 'ਚ ਹੋਇਆ। ਸ਼ੁਰੂਆਤੀ ਟ੍ਰੇਨਿੰਗ ਤੋਂ ਬਾਅਦ ਪਿਛਲੇ ਸਾਲ ਸ਼ਿਵਾਂਗੀ ਨੇ ਭਾਰਤੀ ਜਲ ਸੈਨਾ ਜੁਆਇਨ ਕੀਤੀ ਸੀ। ਇਸ ਮੌਕੇ ਸ਼ਿਵਾਂਗੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਇਸ ਦੇ ਲਈ ਕਾਫ਼ੀ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੀ ਸੀ, ਆਖ਼ਿਰਕਾਰ ਮੈਂ ਇਥੇ ਹਾਂ। ਮੇਰੇ ਲਈ ਇਹ ਇੱਕ ਸ਼ਾਨਦਾਰ ਅਹਿਸਾਸ ਹੈ। ਇਸ ਦੇ ਨਾਲ ਹੀ ਮੈਂ ਟ੍ਰੇਨਿੰਗ ਦੇ ਤੀਜੇ ਪੜਾਅ ਨੂੰ ਪਾਰ ਕਰ ਲਿਆ ਹੈ।

Lieutenant Shivangi First woman pilot of Indian Navy
ਫੋਟੋ

ਹੋਰ ਪੜ੍ਹੋ: ਪ੍ਰਿਯੰਕਾ ਗਾਂਧੀ ਦੀ ਸੁਰੱਖਿਆ ਵਿੱਚ ਖਾਮੀ, ਘਰ ਵਿੱਚ ਵੜੇ ਅਣਪਛਾਤੇ ਲੋਕ

ਇਸ ਮੌਕੇ ਸ਼ਿਵਾਂਗੀ ਦੀ ਮਾਤਾ ਪ੍ਰਿਅੰਕਾ ਨੇ ਕਿਹਾ ਕਿ ਅੱਜ ਮੈਂ ਬਹੁਤ ਖੁਸ਼ ਹਾਂ ਅਤੇ ਸ਼ਿਵਾਂਗੀ ਨੂੰ ਅਸ਼ੀਰਵਾਦ ਦੇਣਾ ਚਾਹੁੰਦੀ ਹਾਂ। ਸ਼ਿਵਾਂਗੀ ਦੇ ਪਿਤਾ ਹਰਿਭੂਸ਼ਣ ਸਿੰਘ ਨੇ ਕਿਹਾ ਕਿ ਇਹ ਮੇਰੇ ਲਈ ਅਤੇ ਮੇਰੇ ਪਿੰਡ, ਸ਼ਹਿਰ, ਸੂਬੇ ਅਤੇ ਦੇਸ਼ ਲਈ ਬੇਹਦ ਮਾਣ ਦੀ ਗੱਲ ਹੈ। ਦੇਸ਼ ਦੀ ਰੱਖਿਆ ਲਈ ਸ਼ਿਵਾਂਗੀ ਨੇ ਇਹ ਰਾਹ ਅਪਣਾਇਆ ਹੈ। ਇਸ ਕਾਰਨ ਮੈਂਨੂੰ ਉਸ ਉੱਤੇ ਬਹੁਤ ਮਾਣ ਹੈ।

Intro:Body:

First woman pilot of Indian Navy, Lieutenant Shivangi joins naval operations

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.