ETV Bharat / bharat

ਚੋਣ ਕਮੀਸ਼ਨ ਨੇ ਦਿੱਤੇ ਗੌਤਮ ਗੰਭੀਰ ਖ਼ਿਲਾਫ਼ ਐਫ਼ਆਈਆਰ ਕਰਨ ਦੇ ਹੁਕਮ - FIR

ਪੂਰਬੀ ਦਿੱਲੀ ਤੋਂ ਭਾਜਪਾ ਦੇ ਉਮੀਦਵਾਰ ਗੌਤਮ ਗੰਭੀਰ ਖ਼ਿਲਾਫ਼ ਚੋਣ ਕਮੀਸ਼ਨ ਨੇ ਐਫ਼ਆਈਆਰ ਦਰਜ ਕਰਵਾਉਣ ਲਈ ਹੁਕਮ ਦਿੱਤੇ ਹਨ।

ਡਿਜ਼ਾਈਨ ਫ਼ੋਟੋ
author img

By

Published : Apr 27, 2019, 5:17 PM IST

ਦਿੱਲੀ: ਚੋਣ ਕਮਿਸ਼ਨ ਨੇ ਪੂਰਬੀ ਦਿੱਲੀ ਤੋਂ ਭਾਜਪਾ ਉਮੀਦਵਾਰ ਗੌਤਮ ਗੰਭੀਰ ਦੇ ਖ਼ਿਲਾਫ਼ ਐਫ਼ਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਬਿਨ੍ਹਾਂ ਇਜਾਜ਼ਤ ਦੇ ਰੈਲੀ ਕੱਢੀ ਹੈ।
ਇਸ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਤੋਂ ਪੂਰਬੀ ਦਿੱਲੀ ਦੇ ਉਮੀਦਵਾਰ ਆਤਿਸ਼ੀ ਨੇ ਟਿੱਪਣੀ ਕੀਤੀ ਹੈ। ਉਨ੍ਹਾਂ ਟਵੀਟ ਕਰ ਕਿਹਾ, "ਪਹਿਲਾਂ ਨਾਮਜ਼ਦਗੀ ਪੇਪਰਾਂ 'ਚ ਗੜਬੜੀ, ਫ਼ੇਰ 2-2 ਵੋਟਰ ਆਈਡੀ ਕਾਰਡ ਰੱਖਣ ਦਾ ਜੁਰਮ। ਹੁਣ ਗੈਰ ਕਾਨੂੰਨੀ ਰੈਲੀ ਦੇ ਲਈ ਐਫ਼ਆਈਆਰ। ਗੌਤਮ ਗੰਬੀਰ ਤੋਂ ਮੇਰਾ ਸਵਾਲ ਇਹ ਹੈ ਕਿ ਜੇ ਨਿਯਮ ਨਹੀਂ ਜਾਣਦੇ ਤਾਂ ਖੇਡ ਕਿਉਂ ਖੇਡ ਰਹੇ ਹੋ?"
ਦੱਸਣਯੋਗ ਹੈ ਕਿ 25 ਅਪ੍ਰੈਲ ਨੂੰ ਦਿੱਲੀ ਦੇ ਜੰਗਪੁਰਾ 'ਚ ਗੌਤਮ ਗੰਭੀਰ ਨੇ ਰੈਲੀ ਕੱਢੀ ਸੀ ਜਿਸ ਦੀ ਇਜਾਜ਼ਤ ਉਨ੍ਹਾਂ ਨੇ ਪ੍ਰਸਾਸ਼ਨ ਤੋਂ ਨਹੀਂ ਲਈ ਸੀ।

Intro:Body:

gautam gambhir

Conclusion:

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.