ਨਵੀਂ ਦਿੱਲੀ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਨਲਾਈਨ ਸ਼ੌਪਿੰਗ ਕੰਪਨੀ ਐਮਾਜ਼ੌਨ ਵਿਰੁੱਧ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਉਂਦਿਆਂ ਕੰਪਨੀ ਵਿਰੁੱਧ ਮਾਮਲਾ ਦਰਜ ਕਰਵਾ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨਾਂ ਪਹਿਲਾਂ ਕੰਪਨੀ ਵੱਲੋਂ ਟਾਇਲਟ ਸੀਟ ਕਵਰ ਅਤੇ ਪਾਏਦਾਨ 'ਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਫ਼ੋਟੋ ਛਾਪ ਉਸ ਨੂੰ ਵੇਚਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸੇ ਮਾਮਲੇ ਨੂੰ ਲੈ ਕੇ ਐਮਾਜ਼ੌਨ ਕੰਪਨੀ ਚਰਚਾ ਦਾ ਵਿਸ਼ਾ ਬਣੀ ਅਤੇ ਅਤੇ ਵਿਵਾਦਾਂ ਦੇ ਘੇਰੇ 'ਚ ਖੜੀ ਹੋਈ।
-
Pic 1 - Dec 18, 2018
— Manjinder S Sirsa (@mssirsa) January 12, 2020 " class="align-text-top noRightClick twitterSection" data="
Pic 2 - Jan 11, 2020
Only seller names have changed; the INTENTION to hurt our religious sentiments is SAME@amazon @amazonIN This time, we will ensure legal action for your carelessness & encouragement to blasphemy#BoycottAmazon@ANI @ZeeNews @republic pic.twitter.com/Yj5v4IFOqf
">Pic 1 - Dec 18, 2018
— Manjinder S Sirsa (@mssirsa) January 12, 2020
Pic 2 - Jan 11, 2020
Only seller names have changed; the INTENTION to hurt our religious sentiments is SAME@amazon @amazonIN This time, we will ensure legal action for your carelessness & encouragement to blasphemy#BoycottAmazon@ANI @ZeeNews @republic pic.twitter.com/Yj5v4IFOqfPic 1 - Dec 18, 2018
— Manjinder S Sirsa (@mssirsa) January 12, 2020
Pic 2 - Jan 11, 2020
Only seller names have changed; the INTENTION to hurt our religious sentiments is SAME@amazon @amazonIN This time, we will ensure legal action for your carelessness & encouragement to blasphemy#BoycottAmazon@ANI @ZeeNews @republic pic.twitter.com/Yj5v4IFOqf
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਨੇ ਟਵੀਟਰ 'ਤੇ ਬਾਥਰੂਮ ਦੇ ਗਲੀਚਿਆਂ 'ਤੇ ਹਰਿਮੰਦਰ ਸਾਹਿਬ ਦੀ ਫ਼ੋਟੋ ਪ੍ਰਕਾਸ਼ਿਤ ਹੋਣ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕਰ ਇਸ ਨੂੰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਵਾਲੀਆਂ ਦੱਸਿਆ ਅਤੇ ਟਵੀਟ ਕੀਤਾ ਕਿ ਐਮਾਜ਼ੋਨ ਦੀਆਂ ਭਾਵਨਾਵਾਂ ਅਜੇ ਵੀ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਸ਼ਰਮਨਾਕ ਹਰਕਤ ਲਈ ਐਮਾਜ਼ੋਨ ਨੂੰ ਬਖ਼ਸਿਆ ਨਹੀਂ ਜਾਵੇਗਾ ਅਤੇ ਇਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਇਸ ਕੰਪਨੀ 'ਤੇ ਪਹਿਲਾਂ ਵੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗ ਚੁੱਕਾ ਹੈ ਜਿਸ 'ਤੇ ਐਮਾਜ਼ੋਨ ਨੇ ਮੁਆਫੀ ਮੰਗ ਮੁੜ ਇਹੋ ਜਿਹੀ ਗਲਤੀ ਨਾ ਕਰਨ ਦੀ ਗੱਲ ਆਖੀ ਸੀ। ਪਰ ਐਮਾਜੋ਼ਨ ਵੱਲੋਂ ਮੁੜ ਇਹੋ ਜਿਹੀ ਹਰਕਤ ਕਰਨ 'ਤੇ ਜਿੱਥੇ ਜਿੱਥੇ ਸਿੱਖ ਭਾਈਚਾਰੇ ਨੂੰ ਡੁੰਘੀ ਸੱਟ ਵੱਜੀ ਹੈ।