ETV Bharat / bharat

ਦੇਸ਼ ਤੇ ਦੁਨੀਆਂ 'ਚ ਕੀ ਰਹੇਗਾ ਖ਼ਾਸ, ਪੜ੍ਹੋ 8 ਜੁਲਾਈ ਦੀਆਂ ਖ਼ਾਸ ਖ਼ਬਰਾਂ - burhan vani

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਰਿਜ਼ਰਵ ਬੈਂਕ ਦੇ ਕੇਂਦਰੀ ਡਾਇਰੈਕਟਰ ਮੰਡਲ ਨੂੰ ਬਜਟ ਦੇ ਬਾਅਦ ਪਰੰਪਰਾਗਤ ਮੀਟਿੰਗ ਵਿੱਚ ਸੋਮਵਾਰ ਨੂੰ ਰਾਜਧਾਨੀ ਵਿੱਚ ਸੰਬੋਧਨ ਕਰਨਗੇ।

ਫ਼ੋਟੋ
author img

By

Published : Jul 8, 2019, 7:56 AM IST

ਦੇਸ਼:

  • ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੋਮਵਾਰ ਨੂੰ RBI ਬੋਰਡ ਨਾਲ ਕਰਨਗੇ ਮੀਟਿੰਗ.
  • ਸੰਸਦ 'ਚ ਅੱਜ ਹੋਵੇਗੀ ਬਜਟ 'ਤੇ ਚਰਚਾ.
  • ਅਯੋਧਿਆ ਦੌਰੇ 'ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ.
  • ਅੱਜ ਤੋਂ ਸ਼ੁਰੂ ਹੋਵੇਗਾ ਮੱਧ ਪ੍ਰਦੇਸ਼ ਸਰਕਾਰ ਦਾ ਮਾਨਸੂਨ ਸੈਸ਼ਨ.
  • ਬੁਰਹਾਨ ਵਾਨੀ ਦੀ ਬਰਸੀ ਅੱਜ, ਸੁਰੱਖਿਆ ਮਜ਼ਬੂਤ.
  • ਯੂ.ਏ.ਈ. ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਕਰਨਗੇ ਮੁਲਾਕਾਤ.
  • ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਟੀਮ ਸੌਰਵ ਗਾਂਗੁਲੀ ਦਾ ਜਨਮਦਿਨ ਅੱਜ.

ਕੌਮਾਂਤਰੀ

  • ਅਫ਼ਗਾਨਿਸਤਾਨ ’ਚ ਧਮਾਕਾ, 14 ਮੌਤਾਂ, 200 ਜ਼ਖਮੀ
  • ਈਰਾਨ ਨੇ ਕੀਤਾ ਯੂਰੇਨੀਅਮ ਉਤਪਾਦਨ ਵਧਾਉਣ ਦਾ ਐਲਾਨ

ਖ਼ੇਡ

  • ਇਮਰਾਨ ਤਾਹਿਰ ਅਤੇ ਜੇ.ਪੀ. ਡੁਮਿਨੀ ਨੇ ਵਨ ਡੇਅ ਕ੍ਰਿਕਟ ਤੋਂ ਲਿਆ ਸੰਨਿਆਸ

Intro:Body:

top news

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.