ETV Bharat / bharat

ਦੇਸ਼ ਅਤੇ ਦੁਨੀਆਂ 'ਚ ਕੀ ਰਹੇਗਾ ਖ਼ਾਸ, ਇੱਕ ਝਾਤ (ਪੜ੍ਹੋ 13 ਜੁਲਾਈ ਦੀ ਖ਼ਾਸ ਖ਼ਬਰਾਂ) - ramnath kovind

ਸਵਿਟਜ਼ਰਲੈਂਡ ਦੇ ਰੌਜਰ ਫ਼ੈਡਰਰ ਨੇ ਵਿੰਬਲਡਨ ਟੈਨਿਸ ਟੂਰਨਾਮੈਂਟ 'ਚ ਰਾਫ਼ੇਲ ਨਡਾਲ ਨੂੰ ਹਰਾ ਕੇ ਫ਼ਾਈਨਲ 'ਚ ਜਗ੍ਹਾ ਬਣਾ ਲਈ ਹੈ। ਐਤਵਾਰ 14 ਜੁਲਾਈ ਨੂੰ ਹੋਣ ਵਾਲੇ ਫ਼ਾਈਨਲ ਮੁਕਾਬਲੇ 'ਚ ਫ਼ੈਡਰਰ ਦਾ ਮੁਕਾਬਲਾ ਨੋਵਾਕ ਜੋਕੋਵਿਚ ਨਾਲ ਹੋਵੇਗਾ।

ਫ਼ੋਟੋ
author img

By

Published : Jul 13, 2019, 7:58 AM IST

ਦੇਸ਼

  • ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ 2 ਰੋਜ਼ਾ ਤਿਰੁਮਾਲਾ ਦੌਰਾ
  • ਉੜੀਸਾ ਅਤੇ ਛੱਤੀਸਗੜ੍ਹ ਦਰਮਿਆਨ ਮਹਾ ਨਦੀ ਜਲ ਵਿਵਾਦ ਦੀ ਸੁਣਵਾਈ ਕਰੇਗਾ ਟ੍ਰਿਬਿਊਨਲ
  • ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਝਾਰਖੰਡ ਦੌਰੇ 'ਤੇ
  • ਗੋਆ 'ਚ ਮੰਤਰੀ ਮੰਡਲ ਦਾ ਵਿਸਥਾਰ

ਕੌਮਾਂਤਰੀ

  • ਨਵਾਜ਼ ਸ਼ਰੀਫ ਨੂੰ ਸਜ਼ਾ ਸੁਣਾਉਣ ਵਾਲੇ ਜੱਜ ਬਰਖ਼ਾਸਤ
  • ਫ਼ਰਾਂਸ ਨੇ ਆਪਣੀ ਪਹਿਲੀ ਨਿਊਕਲੀਅਰ ਪਨਡੁੱਬੀ 'ਸਫਰੇਨ' ਨੂੰ ਕੀਤਾ ਲਾਂਚ

ਮਨੋਰੰਜਨ

  • 'ਸੜਕ 2' ਲਈ ਆਲੀਆ ਨੇ ਕਰਵਾਇਆ ਗਾਣਾ ਰਿਕਾਰਡ

ਖੇਡਾਂ

  • ਵਿੰਬਲਡਨ ਟੈਨਿਸ ਟੂਰਨਾਮੈਂਟ 'ਚ ਫ਼ੇਡਰਰ ਨੇ ਨਡਾਲ ਨੂੰ ਹਰਾ ਫ਼ਾਈਨਲ 'ਚ ਬਣਾਈ ਜਗ੍ਹਾ

Intro:Body:

today's top news

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.