ਬੈਂਗਲੁਰੂ: ਚੰਦਰਯਾਨ-2 ਮੰਗਲਵਾਰ ਨੂੰ ਸਵੇਰੇ ਚੰਦਰਮਾ ਦੇ ਆਰਬਿਟ ਵਿੱਚ ਦਾਖਿਲ ਹੋ ਗਿਆ ਹੈ। ਚੰਦਰਯਾਨ-2 ਸੱਤ ਸਤੰਬਰ ਨੂੰ ਚੰਦਰਮਾ ਉੱਤੇ ਲੈਂਡ ਕਰੇਗਾ, ਇਸ ਤੋਂ ਪਹਿਲਾਂ 22 ਜੁਲਾਈ ਨੂੰ ਇਸਰੋ ਨੇ ਚੰਦਰਯਾਨ-2 ਨੂੰ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਸਭ ਤੋਂ ਭਾਰੀ ਰਾਕੇਟ ਜੀਐੱਸਐੱਲਵੀ-ਮਾਰਕ 3 ਦੀ ਮਦਦ ਨਾਲ ਲਾਂਚ ਕੀਤਾ ਸੀ।
ਮਿਸ਼ਨ ਚੰਦਰਯਾਨ-2: ਈਟੀਵੀ ਭਾਰਤ ਨੇ ISRO ਦੇ ਚੇਅਰਮੈਨ ਨਾਲ ਕੀਤੀ ਖ਼ਾਸ ਗੱਲਬਾਤ - chandrayaan 2 news
ਚੰਦਰਯਾਨ-2 ਚੰਨ੍ਹ ਦੇ ਆਰਬਿਟ ਵਿੱਚ ਪਰਵੇਸ਼ ਕਰ ਗਿਆ ਹੈ। ਇਸਰੋ ਚੀਫ਼ ਕੇ ਸੀਵਾਨ ਨੇ ਕਿਹਾ ਕਿ 7 ਸਤੰਬਰ ਨੂੰ ਦੁਪਹਿਰ 1 ਵਜਕੇ 55 ਮਿੰਟ ਉੱਤੇ ਚੰਦਰਯਾਨ-2 ਚੰਨ੍ਹ ਉੱਤੇ ਲੈਂਡ ਕਰੇਗਾ। ਇਸ ਨੂੰ ਲੈ ਕੇ ਉਨ੍ਹਾਂ ਨੇ ਈਟੀਵੀ ਭਾਰਤ ਨਾਲ ਕੁਝ ਮਹੱਤਵਪੂਰਨ ਗੱਲਾਂ ਵੀ ਸਾਂਝੀਆਂ ਕੀਤੀਆਂ।
ਬੈਂਗਲੁਰੂ: ਚੰਦਰਯਾਨ-2 ਮੰਗਲਵਾਰ ਨੂੰ ਸਵੇਰੇ ਚੰਦਰਮਾ ਦੇ ਆਰਬਿਟ ਵਿੱਚ ਦਾਖਿਲ ਹੋ ਗਿਆ ਹੈ। ਚੰਦਰਯਾਨ-2 ਸੱਤ ਸਤੰਬਰ ਨੂੰ ਚੰਦਰਮਾ ਉੱਤੇ ਲੈਂਡ ਕਰੇਗਾ, ਇਸ ਤੋਂ ਪਹਿਲਾਂ 22 ਜੁਲਾਈ ਨੂੰ ਇਸਰੋ ਨੇ ਚੰਦਰਯਾਨ-2 ਨੂੰ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਸਭ ਤੋਂ ਭਾਰੀ ਰਾਕੇਟ ਜੀਐੱਸਐੱਲਵੀ-ਮਾਰਕ 3 ਦੀ ਮਦਦ ਨਾਲ ਲਾਂਚ ਕੀਤਾ ਸੀ।
ਮਿਸ਼ਨ ਚੰਦਰਯਾਨ-2: ਈਟੀਵੀ ਭਾਰਤ ਨੇ ISRO ਦੇ ਚੇਅਰਮੈਨ ਨਾਲ ਕੀਤੀ ਖ਼ਾਸ ਗੱਲਬਾਤ
ਚੰਦਰਯਾਨ-2 ਚੰਨ੍ਹ ਦੇ ਆਰਬਿਟ ਵਿੱਚ ਪਰਵੇਸ਼ ਕਰ ਗਿਆ ਹੈ। ਇਸਰੋ ਚੀਫ਼ ਕੇ ਸੀਵਾਨ ਨੇ ਕਿਹਾ ਕਿ 7 ਸਤੰਬਰ ਨੂੰ ਦੁਪਹਿਰ 1 ਵਜਕੇ 55 ਮਿੰਟ ਉੱਤੇ ਚੰਦਰਯਾਨ-2 ਚੰਨ੍ਹ ਉੱਤੇ ਲੈਂਡ ਕਰੇਗਾ। ਇਸਨੂੰ ਲੈ ਕੇ ਉਨ੍ਹਾਂ ਨੇ ਈਟੀਵੀ ਭਾਰਤ ਨਾਲ ਕੁਝ ਮਹੱਤਵਪੂਰਨ ਗੱਲਾਂ ਵੀ ਸਾਂਝੀਆਂ ਕੀਤੀਆਂ।
ਬੈਂਗਲੁਰੂ: ਚੰਦਰਯਾਨ-2 ਮੰਗਲਵਾਰ ਨੂੰ ਸਵੇਰੇ ਚੰਦਰਮਾ ਦੇ ਆਰਬਿਟ ਵਿੱਚ ਦਾਖਿਲ ਹੋ ਗਿਆ ਹੈ। ਚੰਦਰਯਾਨ-2 ਸੱਤ ਸਤੰਬਰ ਨੂੰ ਚੰਦਰਮਾ ਉੱਤੇ ਲੈਂਡ ਕਰੇਗਾ, ਇਸ ਤੋਂ ਪਹਿਲਾਂ 22 ਜੁਲਾਈ ਨੂੰ ਇਸਰੋ ਨੇ ਚੰਦਰਯਾਨ-2 ਨੂੰ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਸਭ ਤੋਂ ਭਾਰੀ ਰਾਕੇਟ ਜੀਐੱਸਐੱਲਵੀ-ਮਾਰਕ 3 ਦੀ ਮਦਦ ਨਾਲ ਲਾਂਚ ਕੀਤਾ ਸੀ।
ਇਸਰੋ ਚੀਫ਼ ਕੇ ਸੀਵਾਨ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੱਤ ਸਤੰਬਰ ਹੀ ਸਾਡੇ ਲਈ ਅਸਲ ਪਰੀਖਿਆ ਦਾ ਦਿਨ ਹੈ। ਪਾਵਰ ਡਿਸੈਂਡ ਅਸੀਂ ਸੱਤ ਤਾਰੀਖ ਦੀ ਸਵੇਰ 1.40 ਵਜੇ ਸ਼ੁਰੂ ਕਰ ਦੇਵਾਂਗੇ। 15 ਮਿੰਟ ਦੇ ਅੰਦਰ ਹੀ ਪੂਰੀ ਮਸ਼ੀਨ ਫੰਕਸ਼ਨ ਕਰਨਾ ਸ਼ੁਰੂ ਕਰ ਦੇਵੇਗੀ। ਉਹੀ 15 ਮਿੰਟ ਵਿੱਚ ਚੰਦਰਯਾਨ ਚੰਦਰਮਾ ਉੱਤੇ ਉਤਰੇਗਾ।
ਇਹ ਮਿਸ਼ਨ ਬਹੁਤ ਹੀ ਔਖਾ ਹੋਣ ਵਾਲਾ ਹੈ, ਕਿਉਂਕਿ ਇਸ ਵਿੱਚ ਸਾਰੀਆਂ ਨਵੀਂਆਂ ਤਕਨੀਕਾਂ ਦਾ ਇਸਤੇਮਾਲ ਹੋ ਰਿਹਾ ਹੈ। ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਸਭ ਕੁੱਝ ਠੀਕ ਹੋਵੇ। ਅਸੀਂ ਸਭ ਬਹੁਤ ਬੇਸਬਰੀ ਨਾਲ ਇਸ ਦਿਨ ਦਾ ਇੰਤਜ਼ਾਰ ਕਰ ਰਹੇ ਹਾਂ।
Conclusion: