ਨਵੀਂ ਦਿੱਲੀ: ਲੋਕਸਭਾ ਚੋਣਾ 2019 ਨੂੰ ਲੈ ਕੇ ਚੋਣ ਕਮਿਸ਼ਨ ਲਗਾਤਾਰ ਰਾਜਨੀਤੀਕ ਪਾਰਟਿਆਂ ਦੇ ਪ੍ਰਚਾਨ 'ਤੇ‘ ਰੋਕ ਲਗਾ ਰਿਹਾ ਹੈ। ਚੋਣ ਕਮਿਸ਼ਨ ਚੋਣਾਂ ਨੂੰ ਲੈ ਕੇ ਸਖ਼ਤ ਨਜ਼ਰ ਆ ਰਹੀ ਹੈ। ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਚੋਣ ਕਮਿਸ਼ਨ ਨੇ ਭਾਜਪਾ ਨੂੰ ਦੁਜਾ ਝੱਟਕਾ ਦਿੱਤਾ ਹੈ। ਪਹਿਲਾਂ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਬਾਇਓਪਿਕ 'ਤੇ ਰੋਕ ਲਗਾਈ ਸੀ। ਹੁਣ ਕਮਿਸ਼ਨ ਨੇ ਮੋਦੀ ਦੇ ਨਾਂਅ 'ਤੇ ਚੱਲ ਰਹੇ ਨਮੋ ਟੀਵੀ 'ਤੇ ਵੀ ਰੋਕ ਲਗਾ ਦਿੱਤੀ ਹੈ। ਭਾਜਪਾ ਨੂੰ ਇਹ ਲਗਾਤਾਰ ਦੂਜਾ ਝੱਟਕਾ ਹੈ।
ਚੋਣ ਕਮਿਸ਼ਨ ਦਾ ਨਮੋ ਟੀਵੀ 'ਤੇ ਰੋਕ ਲਗਾਉਣ ਦਾ ਕਾਰਨ ਰਾਜਨੀਤੀਕ ਪ੍ਰਚਾਰ ਹੈ। ਚੋਣ ਕਮਿਸ਼ਨ ਨੇ ਪਹਿਲਾਂ ਹੀ ਇਹ ਨਿਰਦੇਸ਼ ਦਿੱਤੇ ਸੀ ਕਿ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਰਾਜਨੀਤੀਕ ਪਾਰਟੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਰਾਜਨੀਤੀਕ ਪ੍ਰਚਾਰ ਨਹੀਂ ਕਰ ਸਕਦੇ। ਕਮਿਸ਼ਨ ਨੇ ਮੋਦੀ ਸਰਕਾਰ ਤੋਂ ਵੀ ਸਵਾਲ ਕੀਤੇ ਹਨ।
ਜ਼ਿਕਰਯੋਗ ਹੈ ਕਿ ਨਮੋ ਟੀਵੀ ਨੂੰ 31 ਮਾਰਚ ਨੂੰ ਡੀਟੀਐਚ 'ਤੇ ਲੌਂਚ ਕੀਤਾ ਗਿਆ ਸੀ। ਇਸ 'ਤੇ ਮੋਦੀ ਸਰਕਾਰ ਦਾ ਚੋਣ ਪ੍ਰਚਾਰ, ਭਾਸਣ ਅਤੇ ਸਰਕਾਰ ਦੀ ਯੋਜਨਾਵਾਂ ਦਾ ਪ੍ਰਚਾਰ ਕੀਤਾ ਜਾਂਦਾ ਸੀ।
ਨਮੋ ਬਾਇਓਪਿਕ ਤੋਂ ਬਾਅਦ ਨਮੋ ਟੀਵੀ ‘ਤੇ ਚੋਣ ਕਮਿਸ਼ਨ ਨੇ ਲਗਾਈ ਰੋਕ
ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਬਾਇਓਪਿਕ 'ਤੇ ਰੋਕ ਲਗਾਉਣ ਤੋਂ ਬਾਅਦ ਮੋਦੀ ਦੇ ਨਾਂਅ 'ਤੇ ਚੱਲ ਰਹੇ ਨਮੋ ਟੀਵੀ 'ਤੇ ਵੀ ਰੋਕ ਲਗਾ ਦਿੱਤੀ ਹੈ।
ਨਵੀਂ ਦਿੱਲੀ: ਲੋਕਸਭਾ ਚੋਣਾ 2019 ਨੂੰ ਲੈ ਕੇ ਚੋਣ ਕਮਿਸ਼ਨ ਲਗਾਤਾਰ ਰਾਜਨੀਤੀਕ ਪਾਰਟਿਆਂ ਦੇ ਪ੍ਰਚਾਨ 'ਤੇ‘ ਰੋਕ ਲਗਾ ਰਿਹਾ ਹੈ। ਚੋਣ ਕਮਿਸ਼ਨ ਚੋਣਾਂ ਨੂੰ ਲੈ ਕੇ ਸਖ਼ਤ ਨਜ਼ਰ ਆ ਰਹੀ ਹੈ। ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਚੋਣ ਕਮਿਸ਼ਨ ਨੇ ਭਾਜਪਾ ਨੂੰ ਦੁਜਾ ਝੱਟਕਾ ਦਿੱਤਾ ਹੈ। ਪਹਿਲਾਂ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਬਾਇਓਪਿਕ 'ਤੇ ਰੋਕ ਲਗਾਈ ਸੀ। ਹੁਣ ਕਮਿਸ਼ਨ ਨੇ ਮੋਦੀ ਦੇ ਨਾਂਅ 'ਤੇ ਚੱਲ ਰਹੇ ਨਮੋ ਟੀਵੀ 'ਤੇ ਵੀ ਰੋਕ ਲਗਾ ਦਿੱਤੀ ਹੈ। ਭਾਜਪਾ ਨੂੰ ਇਹ ਲਗਾਤਾਰ ਦੂਜਾ ਝੱਟਕਾ ਹੈ।
ਚੋਣ ਕਮਿਸ਼ਨ ਦਾ ਨਮੋ ਟੀਵੀ 'ਤੇ ਰੋਕ ਲਗਾਉਣ ਦਾ ਕਾਰਨ ਰਾਜਨੀਤੀਕ ਪ੍ਰਚਾਰ ਹੈ। ਚੋਣ ਕਮਿਸ਼ਨ ਨੇ ਪਹਿਲਾਂ ਹੀ ਇਹ ਨਿਰਦੇਸ਼ ਦਿੱਤੇ ਸੀ ਕਿ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਰਾਜਨੀਤੀਕ ਪਾਰਟੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਰਾਜਨੀਤੀਕ ਪ੍ਰਚਾਰ ਨਹੀਂ ਕਰ ਸਕਦੇ। ਕਮਿਸ਼ਨ ਨੇ ਮੋਦੀ ਸਰਕਾਰ ਤੋਂ ਵੀ ਸਵਾਲ ਕੀਤੇ ਹਨ।
ਜ਼ਿਕਰਯੋਗ ਹੈ ਕਿ ਨਮੋ ਟੀਵੀ ਨੂੰ 31 ਮਾਰਚ ਨੂੰ ਡੀਟੀਐਚ 'ਤੇ ਲੌਂਚ ਕੀਤਾ ਗਿਆ ਸੀ। ਇਸ 'ਤੇ ਮੋਦੀ ਸਰਕਾਰ ਦਾ ਚੋਣ ਪ੍ਰਚਾਰ, ਭਾਸਣ ਅਤੇ ਸਰਕਾਰ ਦੀ ਯੋਜਨਾਵਾਂ ਦਾ ਪ੍ਰਚਾਰ ਕੀਤਾ ਜਾਂਦਾ ਸੀ।
create
Conclusion: