ETV Bharat / bharat

ਕਾਂਗਰਸ ਨੇਤਾ ਨਵਜੋਤ ਸਿੱਧੂ ਨੂੰ ਚੋਣ ਕਮੀਸ਼ਨ ਨੇ ਜਾਰੀ ਕੀਤਾ ਨੋਟਿਸ - code of conduct

ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ 'ਤੇ ਚੋਣ ਜ਼ਾਬਤਾ ਉਲੰਘਣਾ ਕਰਨ ਲਈ ਨੋਟਿਸ ਜਾਰੀ। ਬਿਹਾਰ ਦੇ ਕਟਿਹਾਰ ਵਿੱਚ ਇੱਕ ਚੋਣਾਵੀਂ ਰੈਲੀ ਦੌਰਾਨ ਦਿੱਤਾ ਸੀ ਵਿਵਾਦਤ ਬਿਆਨ।

ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ
author img

By

Published : Apr 21, 2019, 1:35 PM IST

ਨਵੀਂ ਦਿੱਲੀ: ਚੋਣ ਕਮੀਸ਼ਨ ਨੇ ਪੰਜਾਬ ਦੇ ਕੈਬਨਿਟ ਮੰਤਰੀ ਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਬਿਹਾਰ ਦੇ ਕਟਿਹਾਰ ਵਿੱਚ ਇੱਕ ਚੋਣਾਵੀਂ ਰੈਲੀ ਦੌਰਾਨ ਚੋਣ ਜ਼ਾਬਤਾ ਦਾ ਉਲੰਘਣਾ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਨੇ ਮੁਸਲਮਾਨਾਂ ਤੋਂ ਆਪਣਾ ਵੋਟ ਨਾ ਵੰਡਣ ਦੇਣ ਲਈ ਕਿਹਾ ਸੀ।
ਕਮੀਸ਼ਨ ਨੇ ਨੋਟਿਸ ਵਿੱਚ ਕਟਿਹਾਰ ਤੋਂ ਕਾਂਗਰਸ ਉਮੀਦਵਾਰ ਤਾਰਿਕ ਅਨਵਰ ਦੇ ਸਮਰਥਕ ਵਿੱਚ 15 ਅਪ੍ਰੈਲ ਨੂੰ ਸਿੱਧੂ ਵਲੋਂ ਵੋਟਰਾਂ ਨੂੰ ਕੀਤੀ ਗਈ ਅਪੀਲ ਦੌਰਾਨ ਧਰਮ ਦੀ ਵਰਤੋਂ ਕੀਤੇ ਜਾਣ ਦਾ ਜ਼ਿਕਰ ਕੀਤਾ ਹੈ। ਕਮੀਸ਼ਨ ਨੇ ਕਿਹਾ ਕਿ ਬਿਹਾਰ ਦੇ ਮੁੱਖ ਚੋਣ ਅਧਿਕਾਰੀ ਨੇ ਇੱਕ ਵੀਡੀਓ ਕਲਿਪ ਭੇਜੀ ਹੈ ਜਿਸ ਵਿੱਚ ਸਿੱਧੂ ਘੱਟ ਗਿਣਤੀ ਭਾਈਚਾਰੇ ਦੇ ਵੋਟਰਾਂ ਨੂੰ ਕਹਿ ਰਹੇ ਹਨ ਕਿ ਉਹ ਵੋਟਾਂ ਦਾ ਵੰਡਾਦਰਾ ਨਾ ਹੋਣ ਦੇਣ। ਬਿਹਾਰ ਦੇ ਮੁੱਖ ਚੋਣ ਅਧਿਕਾਰੀ ਮੁਤਾਬਕ, ਉਨ੍ਹਾਂ ਨੇ ਕਿਹਾ ਕਿ ਉਹ ਕਾਂਗਰਸ ਨੂੰ ਇੱਕਜੁਟ ਹੋ ਕੇ ਵੋਟ ਦੇਣ, ਤਾਂ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਸਤਾ ਤੋਂ ਉਖਾੜ ਕੇ ਸੁੱਟਿਆ ਜਾਵੇ।

ਵੇਖੋ ਵੀਡੀਓ।
ਨਵਜੋਤ ਸਿੱਧੂ ਵਿਰੁੱਧ ਚੋਣਾਵੀਂ ਸਭਾ ਵਿੱਚ ਵਿਵਾਦਤ ਭਾਸ਼ਣ ਦੇਣ ਦੇ ਦੋਸ਼ 'ਚ ਕਟਿਹਾਰ ਦੇ ਬਾਰਸੋਈ ਥਾਣੇ ਵਿੱਚ ਪਿਛਲੇ ਦਿਨੀਂ ਐਫ਼ਆਈਆਰ ਵੀ ਦਰਜ ਹੋਈ।

Intro:Body:

Sidhu

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.