ETV Bharat / bharat

ਇੱਕ ਭਾਰਤ ਇੱਕ ਰਾਸ਼ਨ ਕਾਰਡ - ਨਿਰਮਲਾ ਸੀਤਾਰਮਨ

Economic Package: Finance minister Nirmala Sitharaman Press briefing
ਆਰਥਿਕ ਪੈਕੇਜ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪ੍ਰੈਸ ਬ੍ਰੀਫਿੰਗ ਕਰਦੇ ਹੋਏ
author img

By

Published : May 14, 2020, 4:04 PM IST

Updated : May 14, 2020, 5:20 PM IST

17:12 May 14

ਛੋਟੇ ਕਿਸਾਨ ਤੇ ਮੱਧ ਵਰਗੀ ਕਿਸਾਨਾਂ ਲਈ  

ਛੋਟੇ ਤੇ ਮੱਧਵਰਗੀ ਕਿਸਾਨਾਂ ਨੂੰ ਵਾਧੂ ਸਹੂਲਤ ਦੇਣ ਲਈ 30 ਹਜ਼ਾਰ ਕਰੋੜ ਦੀ ਦਿੱਤਾ ਜਾਵੇਗਾਪ ਇਹ ਰਕਮ ਨਬਾਰਡ ਵੱਲੋਂ ਦਿੱਤੀ ਜਾਣ ਵਾਲੀ 90 ਹਜ਼ਾਰ ਕੋਰੜ ਤੋਂ ਵੱਖ ਹੈ। 2 ਲੱਖ ਕਰੋੜ ਦੀ ਵਾਧੂ ਸਹੂਲਤ ਕਿਸਾਨ ਕ੍ਰੈਡਟ ਕਾਰਨ ਰਾਹੀ ਲਾਭ ਦਿੱਤਾ ਜਾਵੇਗਾ 2.50 ਕਰੋੜ ਕਿਸਾਨਾਂ, ਮੱਛੀ ਪਾਲਕ ਅਤੇ ਪਸ਼ੂ ਪਾਲਕਾਂ ਨੂੰ ਇਸ ਦਾ ਲਾਭ ਮਿਲੇਗਾ।

17:05 May 14

  • ਆਦੀਵਾਸੀਆਂ ਇਲਾਕਿਆਂ ਵਿੱਚ 6 ਹਜ਼ਾਰ ਕਰੋੜ ਦਾ ਪੈਕਜ਼ ਰੁਜ਼ਗਾਰ ਪੈਦਾ ਕਰਨ ਲਈ ਕੀਤਾ ਜਾਵੇਗਾ।

16:59 May 14

  • ਰੇਹੜੀ-ਫੜੀ ਵਾਲੇ ਲਈ ਮੁੜ ਆਪਣਾ ਕੰਮ ਸ਼ੁਰੂ ਕਰਨ ਲਈ ਸਰਕਾਰ 10000 ਤੱਕ ਦੇ ਕਰਜ਼ੇ ਦੇਵੇਗੀ ਅਤੇ ਡਿਜੀਟਲ ਭੁਗਤਾਨ ਕਰਨ ਵਾਲਿਆਂ ਨੂੰ ਭਾਰੀ ਇਨਾਮ ਦਿੱਤੇ ਜਾਣਗੇ।

16:51 May 14

ਪ੍ਰਵਾਸੀ ਮਜ਼ਦੂਰ ਤੇ ਸ਼ਹਿਰੀ ਗਰੀਬ ਲਈ  

ਘੱਟ ਕੀਮਤ 'ਤੇ ਭਾੜੇ ਦਾ ਮਕਾਨ ਮਿਲ ਸਕੇ ਇਸ ਲਈ ਸਰਕਾਰੀ ਤੌਰ 'ਤੇ ਮਕਾਨ ਬਣਾਏ ਜਾਣਗੇ। 

16:47 May 14

ਇੱਕ ਭਾਰਤ ਇੱਕ ਰਾਸ਼ਨ ਕਾਰਡ

ਪ੍ਰਵਾਸੀ ਮਜ਼ਦੂਰਾਂ ਨੂੰ ਸਹੁਤਲ ਦੇਣ ਲਈ ਇੱਕ ਦੇਸ਼ ਇੱਕ ਰਾਸ਼ਨ ਕਾਰਡ ਰਾਹੀਂ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਲਾਭ ਲਿਆ ਜਾ ਸਕੇਗਾ।  ਇਸ ਰਾਹੀ ਪ੍ਰਵਾਸੀ ਮਜ਼ਦੂਰ ਕਿਤੇ ਵੀ ਜਨਤਕ ਵੰਡ ਪ੍ਰਣਾਲੀ ਰਾਹੀਂ ਰਾਸ਼ਨ ਲੈ ਸਕਣਗੇ। ਜਨਤਕ ਵੰਡ ਪ੍ਰਣਾਲੀ ਨਾਲ ਜੁੜੇ 83 % ਅਬਾਾਦੀ ਵਾਲੇ 23 ਰਾਜਾਂ ਵਿੱਚ 67 ਕਰੋੜ ਲਾਭਪਾਤਰੀ ਲ਼ਾਂਬ ਲੇਣਗੇ।

ਪ੍ਰਵਾਸੀ ਮਜ਼ਦੂਰਾਂ ਤੱਕ ਖਾਣਾ ਪਹੁੰਚਾਉਣ ਲਈ 3500 ਕਰੋੜ ਦਾ ਪੈਕਜ਼  

8 ਕਰੋੜ ਪ੍ਰਵਾਸੀ ਮਜ਼ਦੂਰਾਂ ਤੱਕ ਖਾਣਾ ਪਹੁੰਚਾਉਣ ਲਈ 3500 ਕਰੋੜ ਦਾ ਪੈਕਜ਼ ਦੇ ਰਾਹੀ ਖਾਣਾ ਦਿੱਤਾ ਜਾਵੇਗਾ।  

16:41 May 14

ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਜਾਣ 'ਤੇ ਮਨਰੇਗਾ ਸਹਾਇਤਾ

31 ਮਈ ਤੱਕ 14.62 ਕਰੋੜ ਤੱਕ ਇਨ੍ਹਾਂ ਮਜ਼ਦੂਰਾਂ ਲਈ ਕੰਮ ਦਾ ਹੀਲਾ ਕੀਤਾ ਜਾਵੇਗਾ। 1.87 ਲੱਖ ਗ੍ਰਾਮ ਪੰਚਾਇਤਾਂ ਰਾਹੀਂ 2.33 ਕੋਰੜ ਕੰਮ ਕਰਨ ਵਾਲੇ ਲੋਕਾਂ ਨੂੰ ਕੰਮ ਦਿੱਤਾ ਜਾਵੇਗਾ। 

16:35 May 14

ਘੱਟੋ-ਘੱਟ ਤਨਖਾਹ 'ਚ ਵਾਧਾ

ਮਜ਼ਦੂਰਾਂ ਦੀ ਘੱਟੋ-ਘੱਟ ਤਨਖਾਹ ਨੂੰ 182 ਤੋਂ 202 ਤੱਕ ਵਾਧਾ ਕੀਤਾ ਗਿਆ ਹੈ ਅਤੇ 2.33 ਕਰੋੜ ਪ੍ਰਵਾਸੀ ਮਜ਼ਦੂਰਾਂ ਨੂੰ ਪੰਚਾਇਤਾਂ ਲਈ ਕੰਮ ਦਾ ਪ੍ਰਬੰਧ ਕੀਤਾ ਜਾਵੇਗਾ।

16:31 May 14

ਕਿਸਾਨਾਂ ਲਈ ਲਕਿਵੀਡਿਟੀ ਸਹਾਇਤਾ

ਕੁੱਲ 63 ਲੱਖ ਕਿਸਾਨਾਂ ਨੂੰ ਕੋਰੋਨਾ ਦੇ ਦੌਰ ਵਿੱਚ 86,600 ਕਰੋੜ  ਦੇ ਕਰਜ਼ੇ ਮਾਰਚ 31 ,2020 ਤੱਕ ਮਨਜ਼ੂਰ ਕੀਤੇ ਗਏ। ਨਬਾਰਡ ਨੇ 2,650 ਕਰੋੜ ਦਾ ਕਰਜਾ ਦਿੱਤਾ ਹੈ। 

16:25 May 14

ਸ਼ਹਿਰੀ ਗਰੀਬਾਂ ਨੂੰ 11,000 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ, ਐਸ.ਡੀ.ਆਰ.ਐਫ. ਰਾਹੀਂ ਸਹਾਇਤਾ ਦਿੱਤੀ ਜਾ ਰਹੀ ਹੈ: ਵਿੱਤ ਮੰਤਰੀ

16:19 May 14

3 ਕਰੋੜ ਕਿਸਾਨਾਂ ਨੂੰ ਹੁਣ ਤੱਕ ਰਿਆਇਤੀ ਦਰ 'ਤੇ ਕਰਜ਼ੇ

ਤਿੰਨ ਕਰੋੜ ਕਿਸਾਨਾਂ ਨੇ ਰਿਆਇਤੀ ਦਰ ਦੇ ਤਹਿਤ ਉਨ੍ਹਾਂ ਨੂੰ ਦਿੱਤੇ ਗਏ ਕਰਜ਼ੇ ਦਾ ਲਾਭ ਉਠਾਇਆ ਹੈ। ਇਹ ਉਨ੍ਹਾਂ ਨੂੰ ਦਿੱਤੇ ਗਏ 4 ਲੱਖ ਕਰੋੜ ਰੁਪਏ ਤੋਂ ਵੱਧ ਦੇ ਸਿੱਧੇ ਸਮਰਥਨ ਸੀ। ਆਰਬੀਆਈ ਨੇ 3 ਮਹੀਨਿਆਂ ਦੀ ਮੁੜ ਅਦਾਇਗੀ ਮੁਅੱਤਲੀ ਵੀ ਦਿੱਤੀ ਹੈ।

16:14 May 14

25 ਲੱਖ ਦੇ ਨਵੇਂ ਕਿਸਾਨ ਕ੍ਰੈਡਟ ਕਾਰਡ ਦੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ।

  • 25 ਲੱਖ ਦੇ ਨਵੇਂ ਕਿਸਾਨ ਕ੍ਰੈਡਟ ਕਾਰਡ ਦੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ।

15:53 May 14

ਇੱਕ ਭਾਰਤ ਇੱਕ ਰਾਸ਼ਨ ਕਾਰਡ

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੋਵਿਡ -19 ਰਾਹਤ ਪੈਕੇਜ ਦੇ ਦੂਜੇ ਪੜਾਅ ਦਾ ਐਲਾਨ ਕਰ ਰਹੇ ਹਨ। ਉਨ੍ਹਾ ਵੱਲੋਂ ਦੂਜੇ ਪੈਕੇਜ ਦੇ ਐਲਾਨਾਂ ਦੀ ਤਾਜ਼ਾ ਜਾਣਕਾਰੀ...

  • ਇਸ ਦੂਜੇ ਪੜਾਅ ਦੇ ਐਲਾਨਾਂ ਵਿੱਚ ਕਿਸਾਨਾਂ ਲਈ ਕਈ ਤਰ੍ਹਾ ਦੇ ਐਲਾਨ ਕੀਤੇ ਜਾ ਰਹੇ ਹਨ। 

Last Updated : May 14, 2020, 5:20 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.