ETV Bharat / bharat

ਡੀਐਸਪੀ ਦਵਿੰਦਰ ਸਿੰਘ ਨੂੰ ਐਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼ - ਐਨਆਈਏ ਦੀ ਵਿਸ਼ੇਸ਼ ਅਦਾਲਤ

ਮੁਅੱਤਲ ਡੀਐਸਪੀ ਅਤੇ ਤਿੰਨ ਹੋਰ ਮੁਲਜ਼ਮਾਂ ਨੂੰ ਅੱਜ ਜੰਮੂ ਦੀ ਐਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਉਨ੍ਹਾਂ ਦੀ ਰਿਮਾਂਡ ਵਿੱਚ ਵਾਧਾ ਕਰਵਾਉਣ ਲਈ ਪੇਸ਼ ਕੀਤਾ ਜਾਵੇਗਾ। 11 ਜਨਵਰੀ ਨੂੰ ਪੁਲਿਸ ਨੇ ਦਵਿੰਦਰ ਸਿੰਘ ਨੂੰ ਜੰਮੂ-ਸ੍ਰੀਨਗਰ ਕੌਮੀ ਮਾਰਗ 'ਤੇ ਉਸ ਸਮੇਂ ਗ੍ਰਿਫ਼ਤਾਰ ਕੀਤਾ ਸੀ ਜਦੋਂ ਉਹ ਤਿੰਨ ਅੱਤਵਾਦੀਆਂ ਨੂੰ ਜੰਮੂ ਲੈ ਜਾ ਰਿਹਾ ਸੀ।

ਡੀਐਸਪੀ ਦਵਿੰਦਰ ਸਿੰਘ
ਡੀਐਸਪੀ ਦਵਿੰਦਰ ਸਿੰਘ
author img

By

Published : Feb 6, 2020, 4:25 PM IST

ਸ੍ਰੀਨਗਰ: ਮੁਅੱਤਲ ਡੀਐਸਪੀ ਦਵਿੰਦਰ ਸਿੰਘ ਅਤੇ ਹਿਜਬੁਲ ਮੁਜਾਹਿਦੀਨ ਦੇ ਕਮਾਂਡਰ ਨਵੀਦ ਬਾਬੂ ਅਤੇ ਉਸ ਦੇ ਸਾਥੀ ਮੁਹੰਮਦ ਰਫੀ ਸਮੇਤ ਤਿੰਨ ਮੁਲਜ਼ਮਾਂ ਅਤੇ ਲਾਅ ਸਕੂਲ ਦੇ ਡਰਾਪਆਉਟ ਮੁਹੰਮਦ ਇਰਫਾਨ ਨੂੰ ਉਨ੍ਹਾਂ ਦੀ ਰਿਮਾਂਡ ਵਿੱਚ ਵਾਧਾ ਕਰਨ ਲਈ ਵੀਰਵਾਰ ਨੂੰ ਜੰਮੂ ਦੀ ਐਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਦੱਸ ਦਈਏ ਕਿ ਮੁਅੱਤਲ ਡੀਐਸਪੀ ਦਵਿੰਦਰ ਸਿੰਘ ਦਾ ਪੁਲਿਸ ਰਿਮਾਂਡ ਵੀਰਵਾਰ ਨੂੰ ਖ਼ਤਮ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਅਗਲੇ ਕੁੱਝ ਦਿਨਾਂ ਵਿੱਚ ਦਿੱਲੀ ਲਿਆਂਦਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਤੁਹਾਡੇ ਲਈ ਗਾਂਧੀ ਜੀ ਟ੍ਰੇਲਰ ਹੋ ਸਕਦੇ ਨੇ ਪਰ ਸਾਡੇ ਲਈ ਉਹ ਜ਼ਿੰਦਗੀ ਹਨ: ਪੀਐਮ ਮੋਦੀ

ਫਿਲਹਾਲ ਐਨਆਈਏ ਦੀਆਂ ਟੀਮਾਂ ਜੰਮੂ ਵਿੱਚ ਸਿੰਘ ਤੋਂ ਪੁੱਛਗਿੱਛ ਕਰ ਰਹੀਆਂ ਹਨ। ਪਿਛਲੇ ਮਹੀਨੇ ਡੀਜੀ ਐਨਆਈਏ, ਵਾਈ.ਸੀ. ਮੋਦੀ ਨੇ ਜੰਮੂ ਵਿੱਚ ਮਾਮਲੇ ਦੀ ਜਾਂਚ ਦੀ ਸਮੀਖਿਆ ਕੀਤੀ ਸੀ।

ਜਾਣਕਾਰੀ ਲਈ ਦੱਸ ਦਈਏ ਕਿ 11 ਜਨਵਰੀ ਨੂੰ ਪੁਲਿਸ ਨੇ ਸਿੰਘ ਨੂੰ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਉਸ ਸਮੇਂ ਗ੍ਰਿਫਤਾਰ ਕੀਤਾ ਸੀ ਜਦੋਂ ਉਹ ਨਵੀਦ, ਰਫ਼ੀ ਅਤੇ ਇਰਫ਼ਾਨ ਨੂੰ ਜੰਮੂ ਲਿਜਾ ਰਿਹਾ ਸੀ।
ਜੰਮੂ-ਕਸ਼ਮੀਰ ਪੁਲਿਸ ਦੁਆਰਾ ਮੁੱਢਲੀ ਪੜਤਾਲ ਤੋਂ ਬਾਅਦ ਇਹ ਮਾਸਲਾ ਐਨਆਈਏ ਨੂੰ ਸੌਂਪ ਦਿੱਤਾ ਗਿਆ।

ਪੁਲਿਸ ਸੂਤਰਾਂ ਨੇ ਦੱਸਿਆ ਸੀ ਕਿ ਦੋ ਅੱਤਵਾਦੀ ਅਤੇ ਵਕੀਲ ਜੰਮੂ ਪਹੁੰਚਣ ਤੋਂ ਬਾਅਦ ਪਾਕਿਸਤਾਨ ਦੀ ਜਾਣ ਦੀ ਯੋਜਨਾ ਬਣਾ ਰਹੇ ਸਨ।

ਇਹ ਵੀ ਪੜ੍ਹੋ: ਨਿਰਭਯਾ ਦੇ ਦੋਸ਼ੀ ਅਕਸ਼ੇ ਠਾਕੁਰ ਦੀ ਰਹਿਮ ਦੀ ਅਪੀਲ ਨੂੰ ਰਾਸ਼ਟਰਪਤੀ ਨੇ ਕੀਤਾ ਖਾਰਜ

Intro:Body:

DSP Davinder Singh to be produced in NIA court in Jammu

 (12:16) 

Srinagar, Feb 6 (IANS) Tainted DSP Davinder Singh along with three accused including Hizbul Mujahideen Commander Naveed Babu and his accomplice Mohammad Rafi and law school dropout Mohammad Irfan will be produced in NIA special court in Jammu on Thursday to extend his remand, sources said.

Davinder Singh, whose police remand ends on Thursday, is likely to be brought to Delhi in the next few days.

Currently NIA teams are questioning Singh in Jammu. Last month DG NIA, Y.C. Modi reviewed the investigations in the case in Jammu.

On January 11, police arrested Singh on the Jammu-Srinagar national highway when he was transporting Naveed, Rafi and Irfan to Jammu.

After initial investigations by the Jammu and Kashmir police, the case was handed over to the NIA.

Police sources had said that the two terrorists and the lawyer had planned a travel to Pakistan after reaching Jammu.

Singh was earlier shifted from Srinagar to Jammu on a transit remand where an NIA team questioned him. After his arrest by the J&K police, multiple raids were conducted at his residence in Srinagar.

Singh was posted with the anti-hijacking wing of Jammu and Kashmir Police in Srinagar, and was part of the security staff that had received a group of foreign diplomats who visited Kashmir last month.

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.