ETV Bharat / bharat

ਡਾਕਟਰਾਂ ਨੇ ਮਹਿਲਾ ਦੇ ਪੇਟ 'ਚ ਛੱਡੀ ਕੈਂਚੀ, ਤਿੰਨ ਮਹੀਨਿਆਂ ਬਾਅਦ ਹੋਇਆ ਖ਼ੁਲਾਸਾ

ਹੈਦਰਾਬਾਦ: ਹੈਦਰਾਬਾਦ ਵਿੱਚ ਡਾਕਟਰਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਡਾਕਟਰਾਂ ਨੇ 33 ਸਾਲਾ ਮਹਿਲਾਂ ਦਾ ਆਪਰੇਸ਼ਨ ਕਰਦਿਆਂ ਹੋਇਆਂ ਉਸ ਦੇ ਪੇਟ ਵਿੱਚ ਕੈਂਚੀ ਛੱਡ ਦਿੱਤੀ।

ਮਹਿਲਾ ਦੇ ਪੇਟ 'ਚ ਆਪਰੇਸ਼ਨ ਦੌਰਾਨ ਰਹੀ ਕੈਂਚੀ
author img

By

Published : Feb 9, 2019, 11:07 PM IST

ਦੱਸ ਦਈਏ, ਹੈਦਰਾਬਾਦ ਦੇ ਮਸ਼ਹੂਰ ਨਿਜ਼ਾਮ ਇੰਸਟੀਚੀਊਟ ਆਫ਼ ਮੈਡੀਕਲ ਸਾਈਂਸ (ਨਿਮਜ਼) ਨਾਂਅ ਦੇ ਹਸਪਤਾਲ ਵਿੱਚ ਮਹਿਲਾ ਦਾ ਤਿੰਨ ਮਹੀਨੇ ਪਹਿਲਾਂ ਆਪਰੇਸ਼ਨ ਹੋਇਆ ਸੀ। ਇਸ ਤੋਂ ਬਾਅਦ ਮਹਿਲਾ ਘਰ ਚਲੀ ਗਈ ਸੀ ਪਰ ਉਸ ਦੇ ਪੇਟ ਵਿੱਚ ਲਗਾਤਾਰ ਦਰਦ ਰਹਿਣਾ ਸ਼ੁਰੂ ਹੋ ਗਿਆ। ਇਸ ਦੇ ਚਲਦਿਆਂ ਜਦੋਂ ਮਹਿਲਾ ਨੇ ਅੱਜ ਐਕਸ-ਰੇ ਕਰਵਾਇਆ ਤਾਂ ਉਸ ਵੇਲੇ ਇਹ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ।

  • Hyderabad: A man filed a complaint against doctors of Nizam’s Institute of Medical Sciences (NIMS) for leaving a scissor in his wife's abdomen during surgery. Vijay Kumar, ACP Panjagutta says,"Case registered against the team of doctors who performed the surgery. Probe on." pic.twitter.com/QBGIRculeN

    — ANI (@ANI) February 9, 2019 " class="align-text-top noRightClick twitterSection" data=" ">

undefined
ਪੁਲਿਸ ਨੇ ਜਾਣਕਾਰੀ ਮਿਲਦਿਆਂ ਹੀ ਮਹਿਲਾਂ ਦੀ ਜਾਨ ਖ਼ਤਰੇ ਵਿੱਚ ਪਾਉਣ ਵਾਲੇ ਡਾਕਟਰਾਂ ਦੀ ਟੀਮ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

ਮਹਿਲਾ ਦੇ ਪਤੀ ਨੇ ਡਾਕਟਰਾਂ ਦੀ ਟੀਮ ਵਿਰੁੱਧ ਮਾਮਲਾ ਦਰਜ ਕਰਵਾ ਦਿੱਤਾ ਹੈ। ਇਸ ਸਬੰਧੀ ਨਿਮਜ਼ ਦੇ ਨਿਰਦੇਸ਼ਕ ਨੇ ਦੱਸਿਆ ਕਿ ਮਹਿਲਾ ਦਾ ਮੁੜ ਆਪਰੇਸ਼ਨ ਕਰਕੇ ਉਸ ਦੇ ਪੇਟ 'ਚੋਂ ਕੈਂਚੀ ਕੱਢ ਦਿੱਤੀ ਗਈ ਹੈ ਤੇ ਅੰਤਰਿਕ ਕਮੇਟੀ ਇਸ ਮਾਮਲੇ ਦੀ ਜਾਂਚ ਕਰੇਗੀ।

Intro:Body:

eargtergerg

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.