ETV Bharat / bharat

ਮਰੀਜ਼ ਦਾ ਇਲਾਜ਼ ਕਰਨ ਦੀ ਥਾਂ ਡਾਕਟਰ ਨੇ ਚਾੜ੍ਹਿਆ ਕੁਟਾਪਾ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ - ਸੋਸ਼ਲ ਮੀਡੀਆ

ਜੈਪੁਰ ਦੇ ਐੱਸਐੱਮਐੱਸ ਹਸਪਤਾਲ 'ਚ ਡਾਕਟਰ ਦੌਆਰਾ ਮਰੀਜ਼ ਦੇ ਮੰਜੇ 'ਤੇ ਚੜ ਕੇ ਉਸ ਨੂੰ ਬੇਰਹਿਮੀ ਨਾਲ ਕੁੱਟ-ਮਾਰ ਕਰਨ ਦਾ ਮਾਮਲਾ ਸਾਮਣੇ ਆਇਆ ਹੈ, ਜਿਸ ਤੋਂ ਬਾਅਦ ਹਸਪਤਾਲ ਦੇ ਸੁਪਰਡੈਂਟ ਤੋਂ ਤੱਥਾਂ ਦੀ ਰਿਪੋਰਟ ਮੰਗੀ ਗਈ ਹੈ।

doctor beat up a patient in jaipur
author img

By

Published : Jun 4, 2019, 12:25 PM IST

ਜੈਪੁਰ: ਰਾਜਸਥਾਨ ਦੇ ਸਵਾਈ ਮਾਨ ਸਿੰਘ (ਐੱਸਐੱਮਐੱਸ) ਹਸਪਤਾਲ 'ਚ ਇੱਕ ਡਾਕਟਰ ਦੌਆਰਾ ਮਰੀਜ਼ ਨਾਲ ਕੁਟ-ਮਾਰ ਕਰਨ ਦੇ ਮਾਮਲੇ 'ਤੇ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਨੋਟਿਸ ਲਿਆ ਹੈ। ਕਮਿਸ਼ਨ ਨੇ ਐੱਸਐੱਮਐੱਸ ਹਸਪਤਾਲ ਦੇ ਸੁਪਰਡੈਂਟ ਤੋਂ ਤੱਥਾਂ ਦੀ ਰਿਪੋਰਟ ਮੰਗੀ ਹੈ। ਕਮਿਸ਼ਨ ਨੇ ਸੁਪਰਡੈਂਟ ਨੂੰ ਹਦਾਇਤ ਦਿੰਦੇ ਹੋਏ 25 ਜੂਨ ਤੱਕ ਰਿਪੋਰਟ ਪੇਸ਼ ਕਰਨ ਦਾ ਸਮਾਂ ਦਿੱਤਾ ਹੈ।

  • #WATCH: A resident doctor beat up a patient in Sawai Man Singh (SMS) Medical College in Jaipur, Rajasthan, yesterday. Raghu Sharma, Medical & Health Minister of Rajasthan says,' We have asked for a report on the video as to what really happened.' pic.twitter.com/9mU97nwif2

    — ANI (@ANI) June 3, 2019 " class="align-text-top noRightClick twitterSection" data=" ">

ਦਸੱਣਯੋਗ ਹੈ ਕਿ ਬੀਤੇ ਦਿਨ ਸੋਸ਼ਲ ਮੀਡੀਆ ਦੇ ਵਾਇਰਲ ਵੀਡੀਓ 'ਚ ਜੈਪੁਰ ਦੇ ਐੱਸਐੱਮਐੱਸ ਹਸਪਤਾਲ 'ਚ ਡਾਕਟਰ ਮਰੀਜ਼ ਦੇ ਮੰਜੇ 'ਤੇ ਚੜ ਕੇ ਉਸ ਨੂੰ ਬੇਰਹਿਮੀ ਨਾਲ ਕੁੱਟਦਾ ਹੋਇਆ ਵੇਖਾਈ ਦੇ ਰਿਹਾ ਹੈ। ਇਸ ਵਾਰਡ 'ਚ ਬਹੁਤ ਸਾਰੇ ਲੋਕ ਤੇ ਮਰੀਜ਼ ਦਰਸ਼ਕ ਬਣੇ ਹੋਏ ਵੇਖਾਈ ਦੇ ਰਹੇ ਹਨ। ਪਰ, ਕਿਸੇ ਨੇ ਵੀ ਮਰੀਜ਼ ਨੂੰ ਬਚਾਉਣ ਦੀ ਪਹਿਲ ਨਹੀ ਕੀਤੀ।

Intro:Body:

Jaipur Doctor

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.