ETV Bharat / bharat

ਦਿੱਲੀ ਹਿੰਸਾ: ਕੇਜਰੀਵਾਲ ਤੇ ਸ਼ਾਹ ਨੂੰ ਕੈਪਟਨ ਦੀ 'ਨਸੀਹਤ'

ਦਿੱਲੀ ਦੇ ਕਈ ਹਿੱਸਿਆਂ 'ਚ ਲਗਾਤਾਰ ਪ੍ਰਦਰਸ਼ਨ ਚੱਲ ਰਿਹਾ ਹੈ। ਕਈ ਥਾਵਾਂ 'ਤੇ ਲੋਕਾਂ ਨੇ ਗੱਡੀਆਂ ਨੂੰ ਵੀ ਅੱਗ ਲਗਾਈ ਤੇ ਪੱਥਰਬਾਜ਼ੀ ਕੀਤੀ ਹੈ। ਇਸ ਹਿੰਸਕ ਪ੍ਰਦਰਸ਼ਨ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਜ਼ਾਹਿਰ ਕੀਤਾ ਹੈ।

ਦਿੱਲੀ ਹਿੰਸਾ: ਕੇਜਰੀਵਾਲ ਤੇ ਸ਼ਾਹ ਨੂੰ ਕੈਪਟਨ ਦੀ 'ਨਸੀਹਤ'
ਦਿੱਲੀ ਹਿੰਸਾ: ਕੇਜਰੀਵਾਲ ਤੇ ਸ਼ਾਹ ਨੂੰ ਕੈਪਟਨ ਦੀ 'ਨਸੀਹਤ'
author img

By

Published : Feb 25, 2020, 9:59 PM IST

Updated : Feb 25, 2020, 10:13 PM IST

ਦਿੱਲੀ: ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ ਹਿੰਸਾ ਦੀਆਂ ਘਟਨਾਵਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਫ਼ੀ ਦੁਖੀ ਹਨ। ਹੁਣ ਤੱਕ ਇਸ ਹਿੰਸਾ ਵਿੱਚ 13 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਕੈਪਟਨ ਅਮਰਿੰਦਰ ਨੇ ਟਵੀਟ ਕਰਕੇ ਤੇ ਦਿੱਲੀ ਹਿੰਸਾ ਨੂੰ ਜਿੱਥੇ ਮੰਦਭਾਗਾਂ ਦੱਸਿਆ, ਉੱਥੇ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਸ ਮੁੱਦੇ 'ਤੇ ਮਿਲ ਬੈਠ ਕੇ ਸਾਂਝੇ ਤੌਰ 'ਤੇ ਸੱਮਸਿਆ ਦਾ ਹਲ ਕਰਨ।

  • Shocked & concerned about the #DelhiViolence. Urge @AmitShah and @ArvindKejriwal to sit together and resolve the crisis immediately to prevent the situation from escalating further in the larger interest of the national capital & the country.

    — Capt.Amarinder Singh (@capt_amarinder) February 25, 2020 " class="align-text-top noRightClick twitterSection" data=" ">

ਉਨ੍ਹਾਂ ਸ਼ੰਕਾਂ ਜਤਾਈ ਕਿ ਜੇ ਵਿਗੜਦੇ ਹਾਲਾਤਾਂ ਨੂੰ ਤੁਰੰਤ ਕਾਬੂ ਨਾ ਕੀਤਾ ਗਿਆ ਤਾਂ ਇਸ ਨਾਲ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਸੱਟ ਵੱਜ ਸਕਦੀ ਹੈ। ਜ਼ਿਕਰਯੋਗ ਹੈ ਕਿ ਕੇਜਰੀਵਾਲ ਨੇ ਦਿੱਲੀ ਦੇ ਹਾਲਾਤਾਂ ਨੂੰ ਵੇਖਦੇ ਹੋਏ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।

  • दिल्ली में हम सभी को मिल कर फिर से शांति बहाल करनी है। सरकार की तरफ़ से हम हर कदम उठा रहे हैं। pic.twitter.com/8QBWKlcetJ

    — Arvind Kejriwal (@ArvindKejriwal) February 25, 2020 " class="align-text-top noRightClick twitterSection" data=" ">

ਇਸ ਤੋਂ ਪਹਿਲਾ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰ ਕਿਹਾ ਕਿ ਦਿੱਲੀ ਦੀ ਸਰਹੱਦ ਨੂੰ ਸੀਲ ਕਰਨ ਦੀ ਜ਼ਰੂਰਤ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ, ‘ਜੋ ਹਾਲਾਤ ਵਿਗੜ ਗਏ ਹਨ, ਉਹ ਚਿੰਤਾਜਨਕ ਹਨ। ਹਿੰਸਾ ਦਾ ਕੋਈ ਹੱਲ ਨਹੀਂ ਹੈ। ਸ਼ਾਂਤੀ ਬਣਾਈ ਰੱਖੋ ਜਿਹੜੇ ਮਰ ਗਏ ਉਹ ਸਾਡੇ ਲੋਕ ਹਨ। ਸਥਿਤੀ ਚੰਗੀ ਨਹੀਂ ਹੈ।

Last Updated : Feb 25, 2020, 10:13 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.