ETV Bharat / bharat

ਦਿੱਲੀ ਵਿਧਾਨ ਸਭਾ ਚੋਣਾਂ: ਕੇਜਰੀਵਾਲ ਨੂੰ ਬਹੁਮਤ, 'ਆਪ' ਨੂੰ 62 ਅਤੇ ਭਾਜਪਾ ਨੂੰ ਮਿਲੀਆਂ 8 ਸੀਟਾਂ

delhi assembly election
ਦਿੱਲੀ ਵਿਧਾਨ ਸਭਾ ਚੋਣਾਂ
author img

By

Published : Feb 11, 2020, 7:55 AM IST

Updated : Feb 11, 2020, 11:36 PM IST

23:14 February 11

ਕੇਜਰੀਵਾਲ ਨੇ ਲਿਆ ਆਪਣਾ ਜੇਤੂ ਸਰਟੀਫਿਕੇਟ

ਕੇਜਰੀਵਾਲ ਨੇ ਲਿਆ ਆਪਣਾ ਜੇਤੂ ਸਰਟੀਫਿਕੇਟ
ਫ਼ੋਟੋ

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਨੇ ਨਵੀਂ ਦਿੱਲੀ ਤੋਂ ਜਿੱਤ ਹਾਸਲ ਕੀਤੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਰਿਟਰਨਿੰਗ ਅਫਸਰ ਤੋਂ ਆਪਣਾ ਜੇਤੂ ਸਰਟੀਫਿਕੇਟ ਹਾਸਿਲ ਕੀਤਾ।  

23:12 February 11

ਕੇਜਰੀਵਾਲ ਨੂੰ ਜਨਤਾਂ ਨੇ ਦਿੱਤਾ ਆਸ਼ਿਰਵਾਦ: ਚਿਰਾਗ ਪਾਸਵਾਨ

  • आज के दिल्ली के परिणामों ने यह साबित कर दिया हैं की जनता काम के आधार पर इनाम देती है।जिस प्रकार लोकसभा में नरेंद्र मोदी जी के काम पर वोट मिला उसी प्रकार आज अरविंद केजरीवाल जी को भी उनके काम के आधार पर जनता का आशीर्वाद मिला।आज के जीत की ढेर सारी शुभकामनाए।@ArvindKejriwal

    — Chirag Paswan (@ichiragpaswan) February 11, 2020 " class="align-text-top noRightClick twitterSection" data=" ">

ਲੋਕ ਜਨਸ਼ਕਤੀ ਪਾਰਟੀ ਦੇ ਆਗੂ ਚਿਰਾਗ ਪਾਸਵਾਨ ਨੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਬਤ ਕਰਦੇ ਹਨ ਕਿ ਲੋਕ ਕੰਮ ਕਰਨ ਵਾਲਿਆਂ ਨੂੰ ਇਨਾਮ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਵਿੱਚ ਨਰਿੰਦਰ ਮੋਦੀ ਦੇ ਕੰਮ 'ਤੇ ਵੋਟਾਂ ਮਿਲੀਆਂ ਸਨ, ਉਸ ਤਰ੍ਹਾਂ ਹੀ ਕੇਜਰੀਵਾਲ ਨੂੰ ਵੀ ਉਨ੍ਹਾਂ ਵੱਲੋਂ ਕੀਤੇ ਗਏ ਕੰਮ ਦੇ ਆਧਾਰ 'ਤੇ ਜਨਤਾਂ ਦਾ ਆਸ਼ਿਰਵਾਦ ਮਿਲੀਆਂ ਹੈ। 

21:15 February 11

ਸੂਬਾ ਕਾਂਗਰਸ ਪ੍ਰਧਾਨ ਸੁਭਾਸ਼ ਚੋਪੜਾ ਨੇ ਦਿੱਤਾ ਅਸਤੀਫਾ

ਸੁਭਾਸ਼ ਚੋਪੜਾ ਨੇ ਦਿੱਤਾ ਅਸਤੀਫਾ
ਫ਼ੋਟੋ

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਸੂਬਾ ਪ੍ਰਧਾਨ ਸੁਭਾਸ਼ ਚੋਪੜਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। 
 
19:47 February 11

ਜਨਮਦਿਨ ਦਾ ਇਸ ਤੋਂ ਵਧੀਆ ਤੋਹਫ਼ਾ ਨਹੀਂ ਮਿਲ ਸਕਦਾ: ਸੁਨੀਤਾ ਕੇਜਰੀਵਾਲ

ਵੇਖੋ ਵੀਡੀਓ

ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਪਤਨੀ ਨੇ ਖੁਸ਼ੀ ਜ਼ਾਹਰ ਕੀਤੀ। ਸੁਨੀਤਾ ਕੇਜਰੀਵਾਲ ਦਾ ਅੱਜ ਜਨਮਦਿਨ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਤੋਂ ਵੱਡਾ ਤੋਹਫ਼ਾ ਨਹੀਂ ਮਿਲ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਨੇ ਪਾਰਟੀ ਦੇ ਕੰਮਾਂ ਨੂੰ ਵੋਟਾਂ ਪਾਈਆਂ ਹੈ।

19:31 February 11

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਜਰੀਵਾਲ ਨੂੰ ਦਿੱਤੀ ਵਧਾਈ

  • Congratulations to AAP and Shri @ArvindKejriwal Ji for the victory in the Delhi Assembly Elections. Wishing them the very best in fulfilling the aspirations of the people of Delhi.

    — Narendra Modi (@narendramodi) February 11, 2020 " class="align-text-top noRightClick twitterSection" data=" ">

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੱਤੀ ਹੈ। ਮੋਦੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਆਪ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਲਈ ਵਧਾਈ। 

19:29 February 11

ਰਾਹੁਲ ਗਾਂਧੀ ਨੇ ਕੇਜਰੀਵਾਲ ਨੂੰ ਦਿੱਤੀ ਵਧਾਈ

  • My best wishes & congratulations to Mr Kejriwal and the AAP on winning the Delhi Assembly elections.

    — Rahul Gandhi (@RahulGandhi) February 11, 2020 " class="align-text-top noRightClick twitterSection" data=" ">

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੇਜਰੀਵਾਲ ਅਤੇ ਆਪ ਪਾਰਟੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਦੀ ਵਧਾਈ ਦਿੱਤੀ ਹੈ। 

19:22 February 11

ਜਿੱਤ ਤੋਂ ਬਾਅਦ ਹਨੁਮਾਨ ਮੰਦਿਰ ਪਹੁੰਚੇ ਕੇਜਰੀਵਾਲ

ਵੇਖੋ ਵੀਡੀਓ

ਦਿੱਲੀ ਵਿਧਾਨ ਸਭਾ 'ਚ ਜਿੱਤ ਹਾਸਿਲ ਕਰਨ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਾਲ ਕਨਾਟ ਪਲੇਸ ਸਥਿਤ ਹਨੁਮਾਨ ਮੰਦਿਰ ਵਿੱਚ ਮੱਥਾ ਟੇਕਿਆ। 

17:01 February 11

ਮਨੋਜ ਤਿਵਾੜੀ ਨੇ ਕੇਜਰੀਵਾਲ ਨੂੰ ਦਿੱਤੀ ਵਧਾਈ

ਵੇਖੋ ਵੀਡੀਓ

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਦਿੱਲੀ ਪ੍ਰਦੇਸ਼ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ ਦਿੱਲੀ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਿੱਤ ਦੀ ਵਧਾਈ ਦਿੱਤੀ ਹੈ। 
 
16:37 February 11

ਮਨੀਸ਼ ਸਿਸੋਦੀਆ ਨੇ ਕੀਤਾ ਰੋਡ ਸ਼ੋਅ

ਵੇਖੋ ਵੀਡੀਓ

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਰਜ ਕਰਣ ਤੋਂ ਬਾਅਦ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਰੋਡ ਸ਼ੋਅ ਕੀਤਾ। ਇਸ ਦੌਰਾਨ ਉਨ੍ਹਾਂ ਨੇ ਬਦਰੀਨਾਥ ਮੰਦਰ ਦਾ ਦੌਰਾ ਵੀ ਕੀਤਾ।

16:26 February 11

ਜੇ ਪੀ ਨੱਡਾ ਨੇ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਵਧਾਈ

  • भाजपा इस जनादेश को स्वीकारते हुए रचनात्मक विपक्ष की भूमिका निभाएगी और प्रदेश के विकास से जुड़े हर मुद्दे को प्रमुखता से उठाएगी।इस विश्वास के साथ की आम आदमी पार्टी की सरकार दिल्ली का विकास करेगी, मैं श्री @ArvindKejriwal और उनकी पार्टी को बधाई देता हूँ।

    — Jagat Prakash Nadda (@JPNadda) February 11, 2020 " class="align-text-top noRightClick twitterSection" data=" ">

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਨੇ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ‘ਆਪ’ ਦਿੱਲੀ ਦੇ ਸਰਬਪੱਖੀ ਵਿਕਾਸ ਲਈ ਕੰਮ ਕਰੇਗੀ।

15:41 February 11

ਜਿੱਤ ਤੋਂ ਬਾਅਦ ਸਮਰਥਕਾਂ ਵਿਚਾਲੇ ਆਏ ਕੇਜਰੀਵਾਲ, ਲੋਕਾਂ ਦਾ ਕੀਤਾ ਧੰਨਵਾਦ

ਦਿੱਲੀ ਵਿਧਾਨ ਸਭਾ ਚੋਣਾਂ

ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਕੇਜਰੀਵਾਲ ਸਮਰਥਕਾਂ ਵਿਚਾਲੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਦਿੱਲੀ ਦੀ ਜਨਤਾਂ ਦਾ ਧੰਨਵਾਦ ਕੀਤਾ। 

14:52 February 11

ਚੋਣ ਕਮਿਸ਼ਨ ਦੇ ਰੁਝਾਨਾਂ ਮੁਤਾਬਕ ਆਪ 62 ਤੇ ਭਾਜਪਾ 8 ਸੀਟਾਂ 'ਤੇ ਅੱਗੇ

ਅਧਿਕਾਰਤ ਚੋਣ ਕਮਿਸ਼ਨ ਦੇ ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ 62 ਸੀਟਾਂ 'ਤੇ ਅੱਗੇ ਹੈ ਅਤੇ ਭਾਰਤੀ ਜਨਤਾ ਪਾਰਟੀ 8 ਸੀਟਾਂ 'ਤੇ ਅੱਗੇ ਹੈ।

14:49 February 11

ਇਹ ਕੇਜਰੀਵਾਲ ਦੇ ਸੁੰਦਰ ਦਿੱਲੀ ਦੇ ਸੁਪਨੇ ਦੀ ਜਿੱਤ ਹੈ: ਅਖਿਲੇਸ਼ ਤ੍ਰਿਪਾਠੀ

  • Akhilesh Pati Tripathi, AAP candidate from Model Town: This is the victory of development & people of Delhi. It is a reply to people who wanted to divide the country&disturb communal harmony. It is the victory of Arvind Kejriwal's dream of a beautiful Delhi. #DelhiElectionResults pic.twitter.com/RMxWGvYeT6

    — ANI (@ANI) February 11, 2020 " class="align-text-top noRightClick twitterSection" data=" ">

ਮਾਡਲ ਟਾਊਨ ਤੋਂ 'ਆਪ' ਉਮੀਦਵਾਰ ਅਖਿਲੇਸ਼ ਤ੍ਰਿਪਾਠੀ ਦੀ ਜਿੱਤ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਿਕਾਸ ਅਤੇ ਦਿੱਲੀ ਦੇ ਲੋਕਾਂ ਦੀ ਜਿੱਤ ਹੈ। ਇਹ ਉਨ੍ਹਾਂ ਲੋਕਾਂ ਨੂੰ ਜਵਾਬ ਹੈ ਜੋ ਦੇਸ਼ ਨੂੰ ਵੰਡਣਾ ਚਾਹੁੰਦੇ ਹਨ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨਾ ਚਾਹੁੰਦੇ ਹਨ। ਇਹ ਅਰਵਿੰਦ ਕੇਜਰੀਵਾਲ ਦੇ ਸੁੰਦਰ ਦਿੱਲੀ ਦੇ ਸੁਪਨੇ ਦੀ ਜਿੱਤ ਹੈ।

14:40 February 11

ਪਟਪੜਗੰਜ ਵਿਧਾਨ ਸਭਾ ਹਲਕੇ ਤੋਂ ਸਿਸੋਦੀਆ ਨੇ ਕੀਤੀ ਜਿੱਤ ਦਰਜ

ਪਟਪੜਗੰਜ ਵਿਧਾਨ ਸਭਾ ਹਲਕੇ ਤੋਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜਿੱਤ ਦਰਜ ਕੀਤੀ।

14:27 February 11

'ਆਪ' ਨੂੰ ਜਿੱਤ ਦੀ ਵਧਾਈ ਦਿੰਦਿਆਂ ਅਖਿਲੇਸ਼ ਯਾਦਵ ਨੇ ਕਸਿਆ ਭਾਜਪਾ 'ਤੇ ਤੰਜ

  • Samajwadi Party chief Akhilesh Yadav on AAP leading in #DelhiElection2020: I congratulate Arvind Kejriwal ji. I also thank the people of Delhi who rejected the politics of hate, betrayal, and destruction. After the result of this election, BJP will not remember any Bagh. pic.twitter.com/BUO9sMvchq

ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਆਮ ਆਦਮੀ ਪਾਰਟੀ ਨੂੰ ਜਿੱਤ ਦੀ ਵਧਾਈ ਦਿੰਦਿਆਂ ਭਾਜਪਾ 'ਤੇ ਤੰਜ ਕਸਿਆ ਹੈ। ਅਖਿਲੇਸ਼ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ ਹੈ। ਅਖਿਲੇਸ਼ ਨੇ ਕਿਹਾ ਕਿ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਭਾਜਪਾ ਨੂੰ ਕੋਈ ਵੀ ਬਾਗ਼ ਯਾਦ ਨਗੀਂ ਰਹੇਗਾ।

14:09 February 11

ਵੱਡੀ ਲੀਡ ਹਾਸਲ ਕਰਨ ਤੇ ਕੇਜਰੀਵਾਲ ਨੇ ਪਤਨੀ ਨਾਲ ਮਨਾਇਆ ਜਸ਼ਨ

ਨਵੀਂ ਦਿੱਲੀ ਸੀਟ ਤੋਂ ਵੱਡੀ ਲੀਡ ਹਾਸਲ ਕਰਨ 'ਤੇ ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਮਨਾਇਆ ਜਸ਼ਨ। ਅੱਜ ਕੇਜਰੀਵਾਲ ਦੀ ਪਤਨੀ ਸੁਨੀਤਾ ਦਾ ਜਨਮਦਿਨ ਵੀ ਹੈ।

14:06 February 11

ਪਟਪੜਗੰਜ ਹਲਕੇ ਤੋਂ ਮਨੀਸ਼ ਸਿਸੋਦੀਆ 1800 ਵੋਟਾਂ ਤੋਂ ਅੱਗੇ

ਪਟਪੜਗੰਜ ਵਿਧਾਨ ਸਭਾ ਹਲਕੇ ਤੋਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ 1800 ਵੋਟਾਂ ਤੋਂ ਅੱਗੇ ਚੱਲ ਰਹੇ ਹਨ।

13:57 February 11

ਰਾਘਵ ਚੱਢਾ ਨੇ ਪਾਰਟੀ ਵਰਕਰਾਂ ਨਾਲ ਮਨਾਇਆ ਜਸ਼ਨ

ਰਾਜਿੰਦਰ ਨਗਰ ਹਲਕੇ ਤੋਂ ‘ਆਪ’ ਦੇ ਉਮੀਦਵਾਰ ਰਾਘਵ ਚੱਢਾ ਨੇ ਪਾਰਟੀ ਵਰਕਰਾਂ ਨਾਲ ਜਸ਼ਨ ਮਨਾਇਆ ਕਿਉਂਕਿ ਰੁਝਾਨਾਂ ਤੋਂ ਪਤਾ ਚੱਲਦਾ ਹੈ ਕਿ ਉਹ 10 ਹਜ਼ਾਰ ਤੋਂ ਵੀ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਹਨ।

13:56 February 11

ਮੈਂ ਨਤੀਜੇ ਸਵੀਕਾਰਦਾ ਹਾਂ: ਪਰਵੇਸ਼ ਵਰਮਾ

  • Parvesh Verma, BJP MP on #DelhiResults: I accept the result. We will work hard and give a better performance in the next elections. If this election would have been on Education and Development, then Education Minister (Manish Sisodia) would not have been trailing. pic.twitter.com/OL6a9G6dVs

ਦਿੱਲੀ ਨਤੀਜਿਆਂ 'ਤੇ ਭਾਜਪਾ ਦੇ ਸੰਸਦ ਮੈਂਬਰ ਪਰਵੇਸ਼ ਵਰਮਾ ਦਾ ਕਹਿਣਾ ਹੈ ਕਿ ਮੈਂ ਨਤੀਜੇ ਸਵੀਕਾਰਦਾ ਹਾਂ। ਅਸੀਂ ਸਖਤ ਮਿਹਨਤ ਕਰਾਂਗੇ ਅਤੇ ਅਗਲੀਆਂ ਚੋਣਾਂ ਵਿਚ ਬਿਹਤਰ ਪ੍ਰਦਰਸ਼ਨ ਕਰਾਂਗੇ। ਜੇ ਇਹ ਚੋਣ ਸਿੱਖਿਆ ਅਤੇ ਵਿਕਾਸ 'ਤੇ ਹੁੰਦੀ ਤਾਂ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਪਿੱਛੇ ਨਾ ਹੁੰਦੇ।
 
13:43 February 11

ਅਲਕਾ ਲਾਂਬਾ ਨੇ ਚੋਣ ਨਤੀਜਿਆ

ਕਾਂਗਰਸ ਆਗੂ ਅਲਕਾ ਲਾਂਬਾ ਨੇ ਚੋਣ ਨਤੀਜਿਆਂ ਨੂੰ ਸਵੀਕਾਰਦਿਆਂ ਕਿਹਾ ਕਿ ਹਿੰਦੂ-ਮੁਸਲਿਮ ਵੋਟਾਂ ਧਰੁਵੀਕਰਣ ਸਨ।
 
13:10 February 11

ਅਸੀਂ ਦਿੱਲੀ ਦੇ ਚੋਣ ਨਤੀਜਿਆਂ ਨੂੰ ਸਵੀਕਾਰ ਕਰਦੇ ਹਾਂ: ਗੌਤਮ ਗੰਭੀਰ

  • BJP MP from East Delhi, Gautam Gambhir: We accept #DelhiElectionResults and congratulate Arvind Kejriwal & the people of Delhi. We tried our best but, probably, we could not convince the people of the state. I hope Delhi develops under the chief ministership of Arvind Kejriwal. pic.twitter.com/GO4HG7s5fI

ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਦਾ ਕਹਿਣਾ ਹੈ ਕਿ ਅਸੀਂ ਦਿੱਲੀ ਦੇ ਚੋਣ ਨਤੀਜਿਆਂ ਨੂੰ ਸਵੀਕਾਰ ਕਰਦੇ ਹਾਂ ਅਤੇ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਲੋਕਾਂ ਨੂੰ ਵਧਾਈ ਦਿੰਦੇ ਹਾਂ। ਅਸੀਂ ਆਪਣੀ ਪੂਰੀ ਕੋਸ਼ਿਸ਼ ਕੀਤੀ ਪਰ ਸ਼ਾਇਦ ਅਸੀਂ ਸੂਬੇ ਦੇ ਲੋਕਾਂ ਨੂੰ ਮਨਾ ਨਹੀਂ ਕਰ ਸਕੇ। ਮੈਂ ਉਮੀਦ ਕਰਦਾ ਹਾਂ ਕਿ ਅਰਵਿੰਦ ਕੇਜਰੀਵਾਲ ਦੇ ਕਾਰਜਕਾਲ ਵਿੱਚ ਦਿੱਲੀ ਦਾ ਵਿਕਾਸ ਹੋਵੇਗਾ।

13:08 February 11

ਵਿਧਾਨ ਸਭਾ ਭੰਗ ਕਰਨ ਦੇ ਹੁਕਮ

ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਵਿਧਾਨ ਸਭਾ ਭੰਗ ਕਰਨ ਦੇ ਹੁਕਮ ਦੇ ਦਿੱਤੇ ਹਨ।

13:01 February 11

ਕੇਜਰੀਵਾਲ ਦੀ ਰਾਜਨੀਤਿਕ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਮੁਲਾਕਾਤ

ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਨੀਤਿਕ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਮੁਲਾਕਾਤ ਕੀਤੀ।

12:59 February 11

ਲੋਕਾਂ ਨੇ ਭਾਜਪਾ ਨੂੰ ਨਕਾਰ ਦਿੱਤਾ ਹੈ: ਮਮਤਾ ਬੈਨਰਜੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਮੈਂ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੱਤੀ ਹੈ। ਲੋਕਾਂ ਨੇ ਭਾਜਪਾ ਨੂੰ ਨਕਾਰ ਦਿੱਤਾ ਹੈ। ਸਿਰਫ ਵਿਕਾਸ ਕੰਮ ਕਰੇਗਾ, ਸੀਏਏ, ਐਨਆਰਸੀ ਅਤੇ ਐਨਪੀਆਰ ਰੱਦ ਕਰ ਦਿੱਤੇ ਜਾਣਗੇ।
 
12:42 February 11

ਚੋਣ ਕਮਿਸ਼ਨ ਦੇ ਅਧਿਕਾਰਤ ਰੁਝਾਨਾਂ ਅਨੁਸਾਰ ਆਪ 56 ਸੀਟਾਂ ‘ਤੇ ਅੱਗੇ

ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਪ ਦੇ ਹੋਰ ਆਗੂ ਬੈਠੇ ਹਨ। ਚੋਣ ਕਮਿਸ਼ਨ ਦੇ ਅਧਿਕਾਰਤ ਰੁਝਾਨਾਂ ਅਨੁਸਾਰ ਆਪ 56 ਸੀਟਾਂ ‘ਤੇ ਅੱਗੇ ਹੈ।
 
12:35 February 11

ਅੱਜ ਹਿੰਦੁਸਤਾਨ ਜਿੱਤ ਗਿਆ: ਸੰਜੇ ਸਿੰਘ

ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ, ਐਨਡੀ ਗੁਪਤਾ ਅਤੇ ਸੁਸ਼ੀਲ ਗੁਪਤਾ ਪਾਰਟੀ ਦਫਤਰ ਵਿੱਚ ਜਸ਼ਨ ਮਨਾ ਰਹੇ ਹਨ ਕਿਉਂਕਿ ਚੋਣ ਕਮਿਸ਼ਨ ਦੇ ਅਧਿਕਾਰਤ ਰੁਝਾਨਾਂ ਅਨੁਸਾਰ ਆਪ ਨੇ ਵੱਡੀ ਲੀਡ ਹਾਸਲ ਕੀਤੀ ਹੈ। ਸੰਜੇ ਸਿੰਘ ਨੇ ਕਿਹਾ ਕਿ 'ਅੱਜ ਹਿੰਦੁਸਤਾਨ ਜਿੱਤ ਗਿਆ'।
 
12:31 February 11

ਮੈਂ ਪਾਰਟੀ ਦੀ ਕਾਰਗੁਜ਼ਾਰੀ ਦੀ ਜ਼ਿੰਮੇਵਾਰੀ ਲੈਂਦਾ ਹਾਂ: ਸੁਭਾਸ਼ ਚੋਪੜਾ

  • Subhash Chopra, Delhi Congress Chief: I take responsibility for the party's performance, we will analyse the factors behind this. Reason for the drop in our vote percentage is politics of polarization by both BJP and AAP. #DelhiElectionResults pic.twitter.com/7cUv0loVAM

ਦਿੱਲੀ ਕਾਂਗਰਸ ਦੇ ਸੂਬਾ ਪ੍ਰਧਾਨ ਸੁਭਾਸ਼ ਚੋਪੜਾ ਦਾ ਕਹਿਣਾ ਹੈ ਕਿ ਮੈਂ ਪਾਰਟੀ ਦੀ ਕਾਰਗੁਜ਼ਾਰੀ ਦੀ ਜ਼ਿੰਮੇਵਾਰੀ ਲੈਂਦਾ ਹਾਂ। ਅਸੀਂ ਇਸ ਦੇ ਪਿੱਛੇ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਾਂਗੇ। ਸਾਡੀ ਵੋਟ ਪ੍ਰਤੀਸ਼ਤ ਘਟਣ ਦਾ ਕਾਰਨ ਭਾਜਪਾ ਅਤੇ ‘ਆਪ’ ਦੋਵਾਂ ਦੁਆਰਾ ਧਰੁਵੀਕਰਨ ਦੀ ਰਾਜਨੀਤੀ ਹੈ।
 
11:37 February 11

ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ: ਰੁਪਿੰਦਰ ਰੂਬੀ

ਬਠਿੰਡਾ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ।
 
11:23 February 11

ਮਨੀਸ਼ ਸਿਸੋਦੀਆ, ਰਵੀ ਨੇਗੀ ਤੋਂ 1427 ਵੋਟਾਂ ਨਾਲ ਪਿੱਛੇ

ਆਮ ਆਦਮੀ ਪਾਰਟੀ ਦੇ ਮਨੀਸ਼ ਸਿਸੋਦੀਆ ਤੀਜੇ ਗੇੜ ਦੀ ਗਿਣਤੀ ਤੋਂ ਬਾਅਦ ਪਟਪੜਗੰਜ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਰਵੀ ਨੇਗੀ ਤੋਂ 1427 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ।
 
11:22 February 11

ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸੀ ਗੋਇਲ, ਸ਼ਾਹਦਰਾ ਤੋਂ ਪਿੱਛੇ

ਦਿੱਲੀ ਵਿਧਾਨ ਸਭਾ ਦੇ ਸਪੀਕਰ ਅਤੇ ਆਮ ਆਦਮੀ ਪਾਰਟੀ ਦੇ ਰਾਮ ਨਿਵਾਸੀ ਗੋਇਲ, ਸ਼ਾਹਦਰਾ ਤੋਂ ਪਿੱਛੇ ਚੱਲ ਰਹੇ ਹਨ।
 
10:53 February 11

ਸੁੰਨਾ ਪਿਆ ਭਾਰਤੀ ਜਨਤਾ ਪਾਰਟੀ ਦਾ ਹੈੱਡਕੁਆਰਟਰ

ਭਾਰਤੀ ਜਨਤਾ ਪਾਰਟੀ ਹੈੱਡਕੁਆਰਟਰ ਤੋਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ। ਚੋਣ ਕਮਿਸ਼ਨ ਦੇ ਅਧਿਕਾਰਤ ਰੁਝਾਨਾਂ ਅਨੁਸਾਰ ਭਾਜਪਾ 18 ਸੀਟਾਂ 'ਤੇ ਹੈ ਅਤੇ ਆਪ 50 ਸੀਟਾਂ ਉੱਤੇ ਹੈ। ਰੁਝਾਨ ਆਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਹੈੱਡਕੁਆਰਟਰ ਸੁੰਨਾ ਪਿਆ ਹੋਇਆ ਹੈ।

10:32 February 11

ਚੋਣ ਕਮਿਸ਼ਨ ਦੇ ਰੁਝਾਨਾਂ ਮੁਤਾਬਕ ਆਪ 45 ਸੀਟਾਂ ਤੇ ਭਾਜਪਾ 19 ਸੀਟਾਂ 'ਤੇ ਅੱਗੇ

  • #UPDATE: Official EC trends: Aam Aadmi Party leading on 45 seats and Bharatiya Janata Party leading on 19 seats

ਅਧਿਕਾਰਤ ਚੋਣ ਕਮਿਸ਼ਨ ਦੇ ਰੁਝਾਨਾਂ ਮੁਤਾਬਕ ਆਪ 45 ਸੀਟਾਂ ਤੇ ਭਾਰਤੀ ਜਨਤਾ ਪਾਰਟੀ 19 ਸੀਟਾਂ 'ਤੇ ਅੱਗੇ

10:27 February 11

ਜਰਨੈਲ ਸਿੰਘ ਤਿਲਕ ਨਗਰ ਤੋਂ ਅੱਗੇ

ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਵੋਟਾਂ ਦੇ ਪਹਿਲੇ ਗੇੜ ਤੋਂ ਬਾਅਦ ਤਿਲਕ ਨਗਰ ਤੋਂ ਅੱਗੇ।
 
10:20 February 11

ਚੋਣ ਕਮਿਸ਼ਨ ਦੇ ਰੁਝਾਨਾਂ ਮੁਤਾਬਕ ਆਪ 39 ਸੀਟਾਂ ਤੇ ਭਾਰਤੀ ਜਨਤਾ ਪਾਰਟੀ 19 ਸੀਟਾਂ' ਤੇ ਅੱਗੇ

ਅਧਿਕਾਰਤ ਚੋਣ ਕਮਿਸ਼ਨ ਦੇ ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ 39 ਸੀਟਾਂ 'ਤੇ ਅੱਗੇ ਹੈ ਅਤੇ ਭਾਰਤੀ ਜਨਤਾ ਪਾਰਟੀ 19 ਸੀਟਾਂ' ਤੇ ਅੱਗੇ ਹੈ।

10:14 February 11

ਨਤੀਜੇ ਕੁੱਝ ਵੀ ਹੋਣ ਸੂਬਾ ਪ੍ਰਧਾਨ ਹੋਣ ਨਾਤੇ ਮੈਂ ਜ਼ਿੰਮੇਵਾਰ ਹਾਂ: ਮਨੋਜ ਤਿਵਾਰੀ

ਅਧਿਕਾਰਤ ਚੋਣ ਕਮਿਸ਼ਨ ਦੇ ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ 32 ਸੀਟਾਂ 'ਤੇ ਅੱਗੇ ਹੈ ਅਤੇ ਭਾਰਤੀ ਜਨਤਾ ਪਾਰਟੀ 16 ਸੀਟਾਂ' ਤੇ ਅੱਗੇ ਚੱਲ ਰਹੀ ਹੈ।

10:06 February 11

ਅਧਿਕਾਰਤ ਚੋਣ ਕਮਿਸ਼ਨ ਦੇ ਰੁਝਾਨਾਂ ਮੁਤਾਬਕ ਆਪ 32 ਸੀਟਾਂ ਤੇ ਭਾਜਪਾ 16 ਸੀਟਾਂ 'ਤੇ ਅੱਗੇ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਹਲਕੇ ਤੋਂ 2026 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਹਨ। ਭਾਰਤੀ ਜਨਤਾ ਪਾਰਟੀ ਦੇ ਆਗੂ ਵਿਜੇਂਦਰ ਗੁਪਤਾ ਰੋਹਿਨੀ ਤੋਂ 1172 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ।
 
09:57 February 11

ਕੇਜਰੀਵਾਲ 2026 ਵੋਟਾਂ ਦੇ ਫਰਕ ਨਾਲ ਅੱਗੇ

  • Delhi CM and Aam Aadmi Party Chief Arvind Kejriwal leading by a margin of 2026 votes from New Delhi constituency; Bharatiya Janata Party leader Vijender Gupta trailing by 1172 votes from Rohini pic.twitter.com/oZ88TLFB8o

ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ 10 ਅਤੇ ਭਾਜਪਾ 10 ਸੀਟਾਂ ਤੋਂ ਅੱਗੇ ਚੱਲ ਰਹੀ ਹੈ। 

09:43 February 11

ਚੋਣ ਕਮਿਸ਼ਨ ਵੱਲੋਂ ਜਾਰੀ ਰੁਝਾਨਾਂ 'ਚ ਆਪ ਤੇ ਭਾਜਪਾ 10-10 ਸੀਟਾਂ ਤੋਂ ਅੱਗੇ

ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ 7 ਅਤੇ ਭਾਜਪਾ 6 ਸੀਟਾਂ ਤੋਂ ਅੱਗੇ ਚੱਲ ਰਹੀ ਹੈ। 

09:31 February 11

ਚੋਣ ਕਮਿਸ਼ਨ ਵੱਲੋਂ ਜਾਰੀ ਨਵੇਂ ਰੁਝਾਨ

ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਉੱਤੇ ਬੋਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਦਾ ਕਹਿਣਾ ਹੈ ਕਿ ਉਹ ਉਮੀਦ ਕਰਦੇ ਹਨ ਕਿ ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਹੀ ਜਿੱਤੇਗੀ। 

09:19 February 11

ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਜਿੱਤ ਦੀ ਉਮੀਦ: ਦਲਜੀਤ ਚੀਮਾ

09:13 February 11

'ਆਪ' ਦੇ ਦਫਤਰ ਵਿੱਚ ਮਨਾਇਆ ਜਾ ਰਿਹਾ ਜਸ਼ਨ

ਸ਼ੁਰੂਆਤੀ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ ਕਾਫ਼ੀ ਅੱਗੇ ਚੱਲ ਰਹੀ ਹੈ ਜਿਸ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 5 ਸਾਲਾਂ ਵਿੱਚ ਕਾਫ਼ੀ ਕੰਮ ਕੀਤਾ ਹੈ, ਤੇ ਲੋਕਾਂ ਨੇ ਸਮਰਥਨ ਵੀ ਬੜਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਤੇ ਆਦਮੀ ਪਾਰਟੀ ਦੇ ਵੱਡੇ ਫਰਕ ਨਾਲ ਜਿੱਤ ਦਰਜ ਕਰੇਗੀ।
 
09:10 February 11

ਵੱਡੇ ਫ਼ਰਕ ਨਾਲ ਜਿੱਤੇਗੀ ਆਪ: ਹਰਪਾਲ ਚੀਮਾ

ਵੱਡੇ ਫ਼ਰਕ ਨਾਲ ਜਿੱਤੇਗੀ ਆਪ: ਹਰਪਾਲ ਚੀਮਾ

ਆਪ ਦੇ ਸੰਸਦ ਮੈਂਬਰ ਸੰਜੇ ਸਿੰਘ ਦਾ ਸ਼ੁਰੂਆਤੀ ਰੁਝਾਨਾਂ ਉੱਤੇ ਕਹਿਣਾ ਹੈ ਕਿ ਆਖਰੀ ਨਤੀਜਿਆਂ ਦਾ ਇੰਤਜ਼ਾਰ ਕਰੋ, ਅਸੀਂ ਵੱਡੀ ਜਿੱਤ ਦਰਜ ਕਰਨ ਜਾ ਰਹੇ ਹਾਂ। 
 
09:06 February 11

ਆਖਰੀ ਨਤੀਜਿਆਂ ਦਾ ਇੰਤਜ਼ਾਰ ਕਰੋ: ਸੰਜੇ ਸਿੰਘ

ਚੋਣ ਨਤੀਜਿਆਂ ਦੇ ਰੁਝਾਨਾਂ ਵਿੱਚ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਅਰਵਿੰਦ ਕੇਜਰੀਵਾਲ ਅੱਗੇ ਚੱਲ ਰਹੇ ਹਨ। ਦੂਜੇ ਨੰਬਰ ਉੱਤੇ ਬੀਜੇਪੀ ਦੇ ਸੁਨੀਲ ਕੁਮਾਰ ਯਾਦਵ ਪਿੱਛੇ ਚੱਲ ਰਹੇ ਹਨ। 
 
09:00 February 11

ਨਵੀਂ ਦਿੱਲੀ ਸੀਟ ਉੱਤੇ ਕੇਜਰੀਵਾਲ ਅੱਗੇ

ਨਵੀਂ ਦਿੱਲੀ ਸੀਟ ਉੱਤੇ ਕੇਜਰੀਵਾਲ ਅੱਗੇ
ਨਵੀਂ ਦਿੱਲੀ ਸੀਟ ਉੱਤੇ ਕੇਜਰੀਵਾਲ ਅੱਗੇ

ਅਕਸ਼ਾਰਧਮ ਕਾਊਂਟਿੰਗ ਸੈਂਟਰ 'ਚ ਦਿੱਲੀ ਦੇ ਡਿਪਟੀ ਸੀਐੱਮ ਅਤੇ ਆਮ ਆਦਮੀ ਪਾਰਟੀ ਦੇ ਪਤਾਰਗੰਜ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਮਨੀਸ਼ ਸਿਸੋਦੀਆ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵੀ ਨੇਗੀ ਮੌਜੂਦ ਹਨ।

08:56 February 11

ਕਾਊਂਟਿੰਗ ਸੈਂਟਰ 'ਚ ਸਿਸੋਦੀਆ ਅਤੇ ਰਵੀ ਨੇਗੀ ਮੌਜੂਦ

ਦਿੱਲੀ ਵਿੱਚ ਵੋਟਾਂ ਦੀ ਗਿਣਤੀ ਜਾਰੀ ਅਤੇ ਸ਼ੁਰੂਆਤੀ ਰੁਝਾਨਾਂ ਵਿੱਚ ਆਪ ਅੱਗੇ ਚੱਲ ਰਹੀ ਹੈ। ਭਾਜਪਾ ਅਤੇ ਆਪ ਨੇ ਖਾਤਾ ਖੋਲ੍ਹ ਲਿਆ ਹੈ ਪਰ ਕਾਂਗਰਸ ਅਜੇ ਤੱਕ ਖਾਤਾ ਨਹੀਂ ਖੋਲ੍ਹ ਸਕੀ ਹੈ।

08:51 February 11

ਕਾਂਗਰਸ ਨੇ ਨਹੀਂ ਖੋਲ੍ਹਿਆ ਅਜੇ ਖਾਤਾ

ਕਾਂਗਰਸ ਨੇ ਨਹੀਂ ਖੋਲ੍ਹਿਆ ਅਜੇ ਖਾਤਾ

ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਆ ਜਾਣਗੇ। ਇਸ ਨੂੰ ਲੈ ਕੇ ਦਿੱਲੀ ਵਿੱਚ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਦਾ ਬਿਆਨ ਆਇਆ ਹੈ। ਮਨੋਜ ਤਿਵਾਰੀ ਦਾ ਕਹਿਣਾ ਹੈ, "ਮੈਂ ਘਬਰਾਇਆ ਨਹੀਂ ਹਾਂ। ਮੈਨੂੰ ਵਿਸ਼ਵਾਸ ਹੈ ਕਿ ਭਾਜਪਾ ਲਈ ਇਹ ਚੰਗਾ ਦਿਨ ਰਹੇਗਾ। ਅਸੀਂ ਅੱਜ ਦਿੱਲੀ ਵਿੱਚ ਸੱਤਾ ਵਿੱਚ ਆ ਰਹੇ ਹਾਂ। ਜੇ ਅਸੀਂ 55 ਸੀਟਾਂ ਜਿੱਤੀਏ ਤਾਂ ਹੈਰਾਨ ਨਾ ਹੋਣਾਂ।"
 
07:56 February 11

ਮੈਨੂੰ ਵਿਸ਼ਵਾਸ ਹੈ ਕਿ ਇਹ ਭਾਜਪਾ ਲਈ ਚੰਗਾ ਦਿਨ ਹੋਵੇਗਾ: ਮਨੋਜ ਤਿਵਾਰੀ

ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਚੋਣਾਂ ਨੇ ਨਤੀਜਿਆਂ ਤੋਂ ਪਹਿਲਾਂ ਆਪਣੇ ਘਰ ਵਿੱਚ ਪੂਜਾ ਕੀਤੀ।

07:51 February 11

ਮਨੀਸ਼ ਸਿਸੋਦੀਆ ਨੇ ਆਪਣੇ ਘਰ ਵਿੱਚ ਕੀਤੀ ਪੂਜਾ

ਨਵੀਂ ਦਿੱਲੀ: ਵਿਧਾਨ ਸਭਾ ਚੋਣਾਂ ਲਈ ਹੋਈ ਵੋਟਿੰਗ ਦੇ ਨਤੀਜੇ ਅੱਜ ਆਉਣਗੇ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਕਾਊਂਟਿੰਗ ਸੈਂਟਰਾਂ ਉੱਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਇਨ੍ਹਾਂ ਚੋਣਾਂ ਵਿੱਚ ਦਿੱਲੀ ਦੇ ਮੌਜੂਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਜਪਾ ਅਤੇ ਸੋਨੀਆ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਵਿਚਾਲੇ ਮੁੱਖ ਮੁਕਾਬਲਾ ਹੈ।

07:36 February 11

Last Updated : Feb 11, 2020, 11:36 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.