ETV Bharat / bharat

'ਫੈਨੀ': 245 ਕਿ.ਮੀ/ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਵਾਵਾਂ

ਚੱਕਰਵਾਤੀ ਤੂਫ਼ਾਨ 'ਫੈਨੀ' ਉੜੀਸਾ ਦੇ ਤਟ ਨਾਲ ਟਕਰਾਅ ਗਿਆ ਹੈ। ਉੜੀਸਾ ਸਰਕਾਰ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਦਿੱਤਾ ਅਤੇ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਹਵਾਵਾਂ ਦੀ ਰਫ਼ਤਾਰ ਲਗਭਰ 245 ਕਿਮੀ ਪ੍ਰਤੀ ਘੰਟਾ ਦੱਸੀ ਜਾ ਰਹੀ ਹੈ।

ਡਿਜ਼ਾਇਨ ਫ਼ੋਟੋ।
author img

By

Published : May 3, 2019, 8:10 AM IST

Updated : May 3, 2019, 10:37 AM IST

ਨਵੀਂ ਦਿੱਲੀ: ਚੱਕਰਵਾਤੀ ਤੂਫ਼ਾਨ 'ਫੈਨੀ' ਉੜੀਸਾ ਦੇ ਤਟ ਨਾਲ ਟਕਰਾਅ ਗਿਆ ਹੈ। ਇਸ ਕਾਰਨ ਉੜੀਸਾ 'ਚ ਤੇਜ਼ ਮੀਂਹ ਅਤੇ ਹਵਾਵਾਂ ਚੱਲ ਰਹੀਆਂ ਹਨ।

ਸੁਰੱਖਿਆ ਨੂੰ ਵੇਖਦਿਆਂ ਸਥਾਨਕ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜ ਦਿੱਤਾ ਗਿਆ ਹੈ ਅਤੇ ਇਹ ਤੂਫ਼ਾਨ ਕਿਸੇ ਵੀ ਸਮੇਂ ਉੜੀਸਾ ਦੇ ਤਟ ਨਾਲ ਟਕਰਾਅ ਸਕਦਾ ਹੈ।

  • Odisha CMO: More than 1 million people have been evacuated from vulnerable districts in last 24 hours. Ganjam & Puri evacuated more than 3 lakh & 1.3 lakh people respectively to safe shelters. About 5000 kitchens started operating to serve people in the shelters. #CycloneFani

    — ANI (@ANI) May 3, 2019 " class="align-text-top noRightClick twitterSection" data=" ">

ਕੋਲਕਾਤਾ-ਭੁਵਨੇਸ਼ਵਰ ਹਵਾਈ ਅੱਡੇ ਤੋਂ ਉਡਾਣਾਂ ਰੱਦ
ਤੂਫਾਨ 'ਫੈਨੀ' ਦੇ ਖ਼ਤਰੇ ਨੂੰ ਵੇਖਦਿਆਂ ਉੜੀਸਾ ਦੇ ਭੁਵਨੇਸ਼ਵਰ ਤੋਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਕੋਲਕਾਤਾ ਦਾ ਹਵਾਈ ਅੱਡਾ ਵੀ ਬੰਦ ਕਰ ਦਿੱਤਾ ਗਿਆ ਹੈ। ਸਥਾਨਕ ਲੋਕਾਂ ਨੂੰ ਵੀ ਸ਼ੁੱਕਰਵਾਰ ਨੂੰ ਘਰਾਂ ਵਿੱਚੋਂ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ 223 ਟ੍ਰੇਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।

  • East Coast Railway: It has further been decided to cancel 10 more trains - 7 trains on 3rd May, one train on 4th May, one train on 6th May & one train on 7th May. Railways had earlier cancelled 147 trains from 1st to 3rd May. #CyclonicStormFANI pic.twitter.com/uuTAseYHLr

ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਕੰਟਰੋਲ ਰੂਮ ਨੰਬਰ
ਉੜੀਸਾ ਦੇ ਗ੍ਰਹਿ ਮੰਤਰਾਲੇ ਨੇ ਦੇਸ਼ ਦੇ ਕਈ ਹਿੱਸਿਆਂ 'ਚ ਚੱਕਰਵਾਤੀ ਤੂਫ਼ਾਨ 'ਫੈਨੀ' ਦੇ ਖ਼ਤਰੇ ਨੂੰ ਵੇਖਦਿਆਂ ਕੰਟਰੋਲ ਰੂਮ ਬਣਾਇਆ ਹੈ ਜਿਸ ਦਾ ਨੰਬਰ- 1938 ਹੈ। ਇਸ ਨੰਬਰ 'ਤੇ ਫੋਨ ਕਰਕੇ ਲੋਕ ਮਦਦ ਮੰਗ ਸਕਦੇ ਹਨ।

  • Ministry of Home Affairs' Control Room helpline number for #CycloneFani- 1938, becomes operational to provide latest updates.

ਉੜੀਸਾ ਦੇ ਲੋਕਾਂ ਲਈ ਹੈਲਪਲਾਈਨ ਨੰਬਰ ਜਾਰੀ
ਚੱਕਰਵਾਤੀ ਤੂਫ਼ਾਨ 'ਫੈਨੀ' ਦੇ ਖ਼ਤਰੇ ਨੂੰ ਵੇਖਦਿਆਂ ਉੜੀਸਾ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਇਹ ਨੰਬਰ ਹੈ +916742534177।

Intro:Body:

j

Conclusion:
Last Updated : May 3, 2019, 10:37 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.